Sada Punjab - Sada Maan

Sada Punjab - Sada Maan Motive of our page to Awareness about Health, Culture of Punjab, To Work For Problems of Youth & So

ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।   #ਤੁਹਾਡਾ_ਆਪਣਾ_ਡਾ_ਅਮਿਤ_ਸ...
25/08/2025

ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤ ਨੂੰ ਲੱਖ-ਲੱਖ ਵਧਾਈਆਂ।
#ਤੁਹਾਡਾ_ਆਪਣਾ_ਡਾ_ਅਮਿਤ_ਸੰਦਲ #ਸੰਗਤ_ਦੀ_ਸੇਵਾ_ਇਮਾਨਦਾਰੀ_ਨਾਲ #ਸੱਚ_ਦੀ_ਆਵਾਜ਼_ਪੰਜਾਬ #ਪੰਜਾਬ_ਦੀ_ਗੱਲ

02/06/2025

Celebrating my 5th year on Facebook. Thank you for your continuing support. I could never have made it without you. 🙏🤗🎉

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਡਾ.ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਕਰਵਾਏ ਗਏ ਜਾਗ੍ਰਿਤੀ ਸੰਮੇਲਨ ਦੌਰਾਨ ਵਿਚਾਰ ...
02/06/2025

ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਡਾ.ਭੀਮ ਰਾਓ ਅੰਬੇਡਕਰ ਮਿਸ਼ਨ ਸੁਸਾਇਟੀ ਵੱਲੋਂ ਕਰਵਾਏ ਗਏ ਜਾਗ੍ਰਿਤੀ ਸੰਮੇਲਨ ਦੌਰਾਨ ਵਿਚਾਰ ਸਾਂਝੇ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
Jai Bhim Jai Bharat Jai Sanvidhan !
#ਤੁਹਾਡਾ_ਆਪਣਾ_ਡਾ_ਅਮਿਤ_ਸੰਦਲ #ਸੰਗਤ_ਦੀ_ਸੇਵਾ_ਇਮਾਨਦਾਰੀ_ਨਾਲ #ਸੱਚ_ਦੀ_ਆਵਾਜ਼_ਪੰਜਾਬ

ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਲੱਖ-ਲੱਖ ਵਧਾਈਆਂ।ਮਾਂ ਬੋਲੀ ਸਿਰਫ਼ ਇੱਕ ਭਾਸ਼ਾ ਨਹੀਂ,ਸਗੋਂ ਸਾਡੀ ਸੰਸਕ੍ਰਿਤੀ, ਵਿਰਾਸਤ ਅਤੇ ਪਹਿਚਾਣ ਦੀ ਸ਼ਾਨ ...
21/02/2025

ਕੌਮਾਂਤਰੀ ਮਾਂ ਬੋਲੀ ਦਿਵਸ ਦੀਆਂ ਲੱਖ-ਲੱਖ ਵਧਾਈਆਂ।

ਮਾਂ ਬੋਲੀ ਸਿਰਫ਼ ਇੱਕ ਭਾਸ਼ਾ ਨਹੀਂ,ਸਗੋਂ ਸਾਡੀ ਸੰਸਕ੍ਰਿਤੀ, ਵਿਰਾਸਤ ਅਤੇ ਪਹਿਚਾਣ ਦੀ ਸ਼ਾਨ ਹੁੰਦੀ ਹੈ। ਆਓ, ਅੱਜ ਦੇ ਦਿਨ ਆਪਣੀ ਮਾਂ ਬੋਲੀ ਨੂੰ ਮਾਣ ਦਈਏ, ਇਸਦੀ ਸੰਭਾਲ ਕਰੀਏ ਅਤੇ ਨਵੀਆਂ ਪੀੜ੍ਹੀਆਂ ਨੂੰ ਵੀ ਇਸ ਨਾਲ ਜੋੜੀਏ।
ਸਾਡੀ ਮਾਂ ਬੋਲੀ ਪੰਜਾਬੀ। ਸਾਡੀ ਸ਼ਾਣ।

ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ। #ਤੁਹਾਡਾ_ਆਪਣਾ_ਡਾ_ਅਮਿਤ_ਸੰਦਲ  #ਸੰਗਤ_ਦੀ_ਸੇਵਾ_ਇਮਾਨਦਾਰੀ_ਨ...
29/11/2024

ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ।
#ਤੁਹਾਡਾ_ਆਪਣਾ_ਡਾ_ਅਮਿਤ_ਸੰਦਲ #ਸੰਗਤ_ਦੀ_ਸੇਵਾ_ਇਮਾਨਦਾਰੀ_ਨਾਲ

25/11/2024
01/11/2024

ਆਪ ਸਭ ਨੂੰ ਦੀਵਾਲੀ,ਬੰਤੀ ਛੋੜ ਦਿਵਸ ਅਤੇ ਵਿਸ਼ਵਕਰਮਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾਵਾਂ।
#ਤੁਹਾਡਾ_ਆਪਣਾ_ਡਾ_ਅਮਿਤ_ਸੰਦਲ
#ਸੰਗਤ_ਦੀ_ਸੇਵਾ_ਇਮਾਨਦਾਰੀ_ਨਾਲ

ਹਰਿ ਪ੍ਰਭਿ ਕਾਜੁ ਰਚਾਇਆ।। ਗੁਰਮੁਖਿ ਵੀਆਹਣਿ ਆਇਆ।।ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ।।ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪ...
03/09/2022

ਹਰਿ ਪ੍ਰਭਿ ਕਾਜੁ ਰਚਾਇਆ।। ਗੁਰਮੁਖਿ ਵੀਆਹਣਿ ਆਇਆ।।
ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ।।
ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪ ਸਵਾਰੀ।।
ਸੁਰ ਨਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਵ ਬਣਾਈ।
ਨਾਨਕ ਪ੍ਰਭੁ ਪਾਇਆ ਮੈ ਸਾਚਾ ਨ ਕਦੇ ਮਰੈ ਨ ਜਾਈ।।

ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸੁਲੱਖਣੀ ਜੀ ਦੇ 535ਵੇਂ ਵਿਆਹ ਗੁਰਪੁਰਬ ਦੀਆਂ ਸਾਰੇ ਸੰਸਾਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ!

Address

Dr. Amit Sandhal C/O Drive Sham Lal, Sandhal Memorial Hospital Gole Market
Mandi Gobindgarh
147301

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919217800208

Website

Alerts

Be the first to know and let us send you an email when Sada Punjab - Sada Maan posts news and promotions. Your email address will not be used for any other purpose, and you can unsubscribe at any time.

Contact The Practice

Send a message to Sada Punjab - Sada Maan:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram