31/07/2025
ਮੰਡੀ ਗੋਬਿੰਦਗੜ੍ਹ ਸ਼ਹਿਰ ਵਿੱਚ ਖੋਲ ਦਿੱਤਾ ਗਿਆ ਹੈ ਬੱਚਿਆਂ ਦੀ ਹਰੇਕ ਬੀਮਾਰੀ ਨੂੰ ਲੈਕੇ ਹਸਪਤਾਲ।
24 ਘੰਟੇ ਮਿਲਣਗੀਆਂ ਸਿਹਤ ਸੇਵਾਵਾਂ, ਜਿਸ ਵਿੱਚ N I C U ਅਤੇ PRIVATE ROOM ਮੁੱਖ ਸੁਵਿਧਾਵਾਂ ਹਨ।
ਜੀ ਹੀ ਸ਼ਹਿਰ ਦੇ ਅਮਲੋਹ ਰੋੜ ਮੁੱਖ ਸੂਆ ਪੁੱਲ ਅਤੇ ਜੱਸੜਾਂ ਸੂਆ ਪੁੱਲ ਦੇ ਵਿਚਕਾਰ ਸਾਈਂ ਕ੍ਰਿਪਾ ਹਸਪਤਾਲ ਐਂਡ ਚਾਈਲਡ ਕੇਅਰ ਸੈਂਟਰ ਤੇ ਸਾਫ ਸੁਥਰਾ ਹਰੇਕ ਬੀਮਾਰੀ ਦੀ ਮਸੀਨਰੀ ਨਾਲ ਲੈਸ ਹਸਪਤਾਲ ਖੋਲ ਦਿੱਤਾ ਗਿਆ ਹੈ।
ਜਿਸ ਦੀ ਜਾਣਕਾਰੀ ਵਿੱਚ ਸਾਈਂ ਕ੍ਰਿਪਾ ਚਾਈਲਡ ਐਂਡ ਕੇਅਰ ਸੈਂਟਰ, ਬੱਚਿਆਂ ਦੇ ਮਾਹਿਰ ਡਾਕਟਰ ਆਕਾਸ਼ ਦੀਪ ਢੰਡ ਹੋਰਾਂ ਦਾ ਕਹਿਣਾ ਹੈ, ਕੇ ਸ਼ਹਿਰ ਵਾਸੀਆਂ ਅਤੇ ਨੇੜੇ ਦੇ ਪਿੰਡ ਵਾਸੀਆਂ ਨੂੰ ਹੁਣ ਕਿਸੇ ਹੋਰ ਸ਼ਹਿਰ ਜਾਣ ਦੀ ਲੋੜ ਨਹੀਂ ਹੈ, ਕਿਉਂਕਿ ਸਾਡੇ ਹਸਪਤਾਲ ਵਿੱਚ ਬੱਚਿਆਂ ਦੀ ਵੱਖ ਵੱਖ ਬੀਮਾਰੀਆਂ ਨੂੰ ਲੈਕੇ ਹਰੇਕ ਤਰਾਂ ਦੇ ਪੁਖਤਾ ਪ੍ਰਬੰਧ ਹਨ |
ਜਿਸ ਵਿੱਚ ਟੀਕਾਕਰਨ, ਦਮਾਂ, ਇਨਫੈਕਸ਼ਨ, ਟਾਇਫਾਈਡ, ਸ਼ਾਹ ਦੀ ਬੀਮਾਰੀ ਤੋਂ ਪੀੜਤ, ਪੀਲੀਆ, ਨਿਮੋਨੀਆ, ਦੀਮਾਗ ਦੀ ਬੀਮਾਰੀ ਅਤੇ ਪੇਟ ਦੀ ਹਰੇਕ ਤਰਾਂ ਦੀ ਬਿਮਾਰੀ ਦਾ ਇਲਾਜ ਬੜੇ ਹੀ ਘੱਟ ਰੇਟ ਵਿੱਚ ਬੜੀ ਹੀ ਤਸੱਲੀ ਬਖਸ਼ ਕੀਤਾ ਜਾਂਦਾ ਹੈ।
ADDRESS -
CHILD SPECIALIST
DR AKASHDEEP DHAND
MD @ SAI KRIPA HOSPITAL, MANDI GOBINDGARH.
AMLOH ROAD SUA PUL TO JASSRAN SUA PUL
MANDI GOBINDGARH ,
98783-08199 ,83080-15008