RK Gagowal

RK Gagowal Marketing Executive
(1)

11/06/2023
07/01/2023
ਅੱਜ ਸੈਫਰੋਨ ਹੋਟਲ ਸਿਰਸਾ ਰੋੜ ਮਾਨਸਾ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਾਨਸਾ ਦੀ ਮੀਟਿੰਗ ਵਿੱਚ ਡਾਕਟਰ ਸਾਥੀਆਂ ਨਾਲ
07/01/2023

ਅੱਜ ਸੈਫਰੋਨ ਹੋਟਲ ਸਿਰਸਾ ਰੋੜ ਮਾਨਸਾ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਮਾਨਸਾ ਦੀ ਮੀਟਿੰਗ ਵਿੱਚ ਡਾਕਟਰ ਸਾਥੀਆਂ ਨਾਲ

18/12/2022

Jiyo Bidaas

02/11/2022
25/10/2022
ਆਪ ਸਭ ਨੂੰ ਬੰਦੀ ਛੋੜ,ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ..ਵਾਹਿਗੁਰੂ ਆਪ ਸਭ ਨੂੰ ਚੜਦੀਕਲਾਂ,ਤੰਦਰੁਸਤੀ ਅਤੇ ਖੁਸ਼ੀਆਂ...
23/10/2022

ਆਪ ਸਭ ਨੂੰ ਬੰਦੀ ਛੋੜ,ਦੀਵਾਲੀ ਅਤੇ ਵਿਸ਼ਵਕਰਮਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ..
ਵਾਹਿਗੁਰੂ ਆਪ ਸਭ ਨੂੰ ਚੜਦੀਕਲਾਂ,ਤੰਦਰੁਸਤੀ ਅਤੇ ਖੁਸ਼ੀਆਂ ਬਖਸ਼ਣ🙏🏻
ਪੀ.ਆਰ.ਓ. ਸਿਮਰ ਗਾਗੋਵਾਲ
9914393550

21/10/2022

ਸਰਦਾਰ ਚਰਨਜੀਤ ਸਿੰਘ ਅੱਕਾਂਵਾਲੀ ਜੀ ਨੂੰ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਣ ਤੇ ਬਹੁਤ ਬਹੁਤ ਮੁਬਾਰਕਬਾਦ। ਵਾਹਿਗੁਰੂ ਕਰੇ ਤੁਸੀਂ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋ ਅਤੇ ਮੈਨੂੰ ਯਕੀਨ ਹੈ ਕਿ ਤੁਸੀਂ ਸਖਤ ਮਿਹਨਤ ਕਰਦੇ ਰਹੋਗੇ ਅਤੇ ਪੂਰੇ ਉਤਸ਼ਾਹ ਅਤੇ ਸਮਰਪਣ ਨਾਲ ਜਿਲ੍ਹਾ ਮਾਨਸਾ ਦੇ ਲੋਕਾਂ ਦੀ ਸੇਵਾ ਕਰੋਗੇ......

19/10/2022

ਸ਼ੇਅਰ ਕਰਕੇ ਲੋੜਵੰਦਾਂ ਤੱਕ ਪਹੁੰਚਣ ਚ ਜਰੀਆ ਬਣੋ

18/10/2022

ਸਰਕਾਰਾਂ ਵੀ ਕਮਾਲ ਦੀਆਂ ਨੇ ਖਾਂਸੀ ਜ਼ੁਕਾਮ ਦੀਆਂ ਦਵਾਈਆਂ ਵਿੱਚੋਂ ਕੈਫੀਨ ਕੱਢ ਦਿੱਤੀ ਕਿ ਲੋਕ ਇਹਨਾਂ ਦਵਾਈਆਂ ਨੂੰ ਨਸ਼ੇ ਦੇ ਰੂਪ ਵਿੱਚ ਵਰਤਦੇ ਨੇ। ਲੇਕਿਨ ਆਹ ਸਟਿੰਗ ਐਨਰਜੀ ਡਰਿੰਕ ਦੇ ਨਾਂ ਨਾਲ ਧੜਾਧੜ ਵਿਕ ਰਿਹਾ ਹੈ ਇਸ ਵਿੱਚ ਕੈਫੀਨ ਹੈ। ਛੋਟੇ ਛੋਟੇ ਮੁੰਡੇ ਕੁੜੀਆਂ ਇਸਨੂੰ ਆਮ ਦੁਕਾਨਾਂ ਤੋਂ ਖਰੀਦ ਕੇ ਪੀ ਰਹੇ ਹਨ। ਛੋਟੇ ਛੋਟੇ ਕਸਬਿਆਂ ਵਿੱਚ ਸੈਂਕੜੇ ਸ਼ੀਸ਼ੀਆਂ ਇਸ ਦੀਆਂ ਹਰ ਰੋਜ਼ ਧੜੱਲੇ ਨਾਲ ਵਿਕ ਰਹੀਆਂ ਹਨ। ਤਾਂ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਾਰੇ ਪੰਜਾਬ ਵਿੱਚ ਤਾਂ ਇਸਦੀ ਵਿਕਰੀ ਹਰ ਰੋਜ਼ ਦੀ ਲੱਖਾਂ ਦੀ ਹੋਵੇਗੀ। ਸਰਕਾਰ ਨੂੰ ਅੱਖਾਂ ਖੋਲ੍ਹਣ ਦੀ ਲੋੜ ਹੈ ਛੋਟੇ ਛੋਟੇ ਬੱਚੇ ਨਸ਼ੇ ਦੇ ਆਦੀ ਬਣ ਰਹੇ ਨੇ। ਲੇਕਿਨ ਸਰਕਾਰਾਂ ਲੋਕਲ ਪ੍ਰਸ਼ਾਸਨ ਅੱਖ ਮੀਚੀ ਬੈਠੇ ਨੇ।
ਆਪਣੇ ਬੱਚਿਆਂ ਨੂੰ ਇਸ ਨਸ਼ੇ ਤੋਂ ਬਚਾਓ।
ਰੱਬ ਖੈਰ ਕਰੇ

17/10/2022

ਪੰਜਾਬ ਦੀ ਸਿਆਸਤ ਵਿੱਚ ਚੰਗਾ ਬਦਲਾਅ ਲਿਆਉਣ ਵਾਲੇ,ਸਭ ਤੋਂ ਇਮਾਨਦਾਰ ਅਤੇ ਲੋਕਾਂ ਦੇ ਹੱਕਾਂ ਤੇ ਪਹਿਰਾ ਦੇਣ ਵਾਲੇ.....ਉਹ ਇਨਕਲਾਬੀ ਇਨਸਾਨ ਜਿਹਨਾਂ ਨੇ ਆਪਣਾ ਪੀਕ ਲੈਵਲ ਤੇ ਕਲਾਕਾਰ ਦਾ ਭਵਿੱਖ ਛੱਡਕੇ,ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਨਾਉਣ ਦੀ ਸਹੁੰ ਚੁੱਕੀ ਤੇ ਲਗਾਤਾਰ ਲੋਕਾਂ ਦੇ ਹੱਕਾਂ ਲਈ ਲਡ਼ ਰਹੇ ਆ.....ਇਹਨਾਂ ਕਰਕੇ ਹੀ ਅਸੀਂ ਅੱਜ ਲੀਡਰਾਂ ਨੂੰ ਸਵਾਲ ਜਵਾਬ ਕਰਨ ਲੱਗੇ ਹਾਂ,ਸਿਰਫ਼ ਇਸ ਇਨਸਾਨ ਕਰਕੇ ਹੀ ਕਮਜ਼ੋਰ ਤੋਂ ਕਮਜ਼ੋਰ ਇਨਸਾਨ ਨੂੰ ਵੀ ਬੋਲਣ ਦੀ ਹਿੰਮਤ ਮਿਲੀ ਆ......ਇਹਨਾਂ ਕਰਕੇ ਹੀ ਪੰਜਾਬ ਵਿੱਚ ਇੱਕ ਨਵੀਂ ਕ੍ਰਾਂਤੀ ਆਈ ਆ.........ਅਸੀਂ ਬਹੁਤ ਭਾਗਾਂ ਵਾਲੇ ਆ ਜੋਂ ਸਾਨੂੰ ਇੱਕ ਸਾਫ਼ ਨੀਅਤ ਵਾਲੇ ਮੁੱਖ ਮੰਤਰੀ ਮਿਲੇ। ਸਾਡੇ ਪੰਜਾਬ ਦੀ ਆਨ ਬਾਨ ਸ਼ਾਨ,ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ........ਦਿਲੋਂ ਸਲਾਮ ਇਸ ਇਨਕਲਾਬੀ ਰੂਹ ਨੂੰ....... ਹਮੇਸ਼ਾ ਤੰਦਰੁਸਤ ਅਤੇ ਹੱਸਦੇ ਵੱਸਦੇ ਰਹਿਣ ਸਾਡੇ CM ਸਾਬ......ਲੰਬੀਆਂ ਉਮਰਾਂ ਹੋਣ.....

ਸਿਮਰ ਗਾਗੋਵਾਲ

13/10/2022
13/10/2022
13/10/2022
13/10/2022
13/10/2022
10/10/2022
10/10/2022

Video sunday morning

Address

Mansa
151505

Telephone

+919914393550

Website

Alerts

Be the first to know and let us send you an email when RK Gagowal posts news and promotions. Your email address will not be used for any other purpose, and you can unsubscribe at any time.

Contact The Practice

Send a message to RK Gagowal:

Videos

Share