24/06/2022
ਪਿਆਰੇ ਇਲਾਕਾ ਨਿਵਾਸੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਆਪਣੇ ਕਲੀਨਿਕ(Puri Hospital) ਤੇ ਮਹੀਨੇ ਦੀ ਹਰ ਪਹਿਲੀ ਤੇ 15 ਤਾਰੀਕ ਨੂੰ ਸਾਰੇ ਮਰੀਜਾਂ ਦੀ ਫਰੀ ਸ਼ੂਗਰ ਚੈੱਕ ਕੀਤੀ ਜਾਵੇਗੀ, ਤੇ ਇਲਾਜ ਸਬੰਧੀ ਸਲਾਹ ਦਿੱਤੀ ਜਾਵੇਗੀ| ਬਾਕੀ ਦੇ ਦਿਨਾਂ ਵਿਚ ਸਿਰਫ 10 ਰੁਪਏ ਵਿਚ ਸ਼ੂਗਰ ਚੈੱਕ ਕੀਤਾ ਜਾਵੇਗਾ|
Mob. No. 99882-44139