SP Multi Speciality Hospital

SP Multi Speciality Hospital SP Multi Speciality Hospital in Maur Mandi
Run By : Saint Baba Fateh Singh Trust, Maur

05/04/2025

ਕੱਲ੍ਹ, 6 ਅਪ੍ਰੈਲ 2025 ਨੂੰ ਐਤਵਾਰ ਨੂੰ, ਐਸ.ਪੀ.ਐਮ. ਹਸਪਤਾਲ ਵਿੱਚ ਚਿੱਟੇ ਮੋਤੀਏ ਦੇ ਅਪ੍ਰੇਸ਼ਨ ਸੰਤ ਬਾਬਾ ਫਤਿਹ ਸਿੰਘ ਟਰੱਸਟ ਦੁਆਰਾ ਮੁਫਤ ਕੀਤੇ ਜਾਣਗੇ। ਲੋੜਵੰਦ ਵਿਅਕਤੀ 09872015239 ਨੰਬਰ 'ਤੇ ਸੰਪਰਕ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। 🌟💫🎉

SP MULTISPECIALITY HOSPITAL, ORGANISE Free DENTAL CHECK UP CAMP AT MAUR MANDI, NEAR KIRAN HOSPITAL, FACTORY ROAD, ON 06-...
05/04/2025

SP MULTISPECIALITY HOSPITAL, ORGANISE Free DENTAL CHECK UP CAMP AT MAUR MANDI, NEAR KIRAN HOSPITAL, FACTORY ROAD, ON 06-04-2025 DAY SUNDAY. DR PADMINI VASHISHAT WILL CHECK TO THE PATIENTS.

SP MULTISPECIALITY CHARITABLE HOSPITAL  MAUR MANDI, DISTRICT BATHINDA, REQUIRED YAG LASER MACHINE FOR FREE EYE PATIENTS....
11/08/2024

SP MULTISPECIALITY CHARITABLE HOSPITAL MAUR MANDI, DISTRICT BATHINDA, REQUIRED YAG LASER MACHINE FOR FREE EYE PATIENTS. IF ANY BODY DONATE TO SERVE EYE FREE FACILITIES PLEASE CONTACT 98720-15239 🙏

11/08/2024

SP MULTISPECIALITY CHARITABLE HOSPITAL REQUIRED REFEBRISHED YAG LASER MACHINE. IF ANY BODY CAN DONATE FOR HOSPITAL OR HAVE SPARE OR SALE PLEASE CONTACT ME 98720-15239.

ਕੱਲ ਮਿਤੀ 10 ਅਗਸਤ, 2024 ਦਿਨ ਸ਼ਨੀਵਾਰ ਨੂੰ ਡਾ. ਸਵਰਨ ਪ੍ਰਕਾਸ਼ ਮੈਨੇਜਿੰਗ ਡਾਇਰੈਕਟਰ ਐਸ.ਪੀ. ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਆਪਣੇ ਸਵਰਗੀ ਪਿਤਾ ...
11/08/2024

ਕੱਲ ਮਿਤੀ 10 ਅਗਸਤ, 2024 ਦਿਨ ਸ਼ਨੀਵਾਰ ਨੂੰ ਡਾ. ਸਵਰਨ ਪ੍ਰਕਾਸ਼ ਮੈਨੇਜਿੰਗ ਡਾਇਰੈਕਟਰ ਐਸ.ਪੀ. ਮਲਟੀਸਪੈਸ਼ਲਿਟੀ ਹਸਪਤਾਲ ਵਿੱਚ ਆਪਣੇ ਸਵਰਗੀ ਪਿਤਾ ਸ੍ਰੀ ਪ੍ਰੇਮ ਕੁਮਾਰ ਜੀ ਦੀ 10ਵੀਂ ਵਰਸੀ ਉਪਰ ਉਨਾਂ ਦੀ ਯਾਦ ਵਿੱਚ ਅੱਖਾਂ ਦਾ ਫ੍ਰੀ ਚੈੱਕ ਅੱਪ ਅਤੇ ਚਿੱਟੇ ਮੋਤੀਏ ਦੇ ਫਰੀ ਅਪਰੇਸ਼ਨਾਂ ਦਾ ਕੈੰਪ ਲਗਾਇਆ ਗਿਆ। ਇਸ ਕੈਂਪ ਵਿੱਚ 60 ਦੇ ਕਰੀਬ ਮਰੀਜਾਂ ਨੂੰ ਮੁਫਤ ਚੈੱਕ ਅੱਪ ਕਰਕੇ ਮੁਫਤ ਦਵਾਇਆਂ ਅਤੇ 12 ਮਰੀਜਾਂ ਦੇ ਮੁਫਤ ਚਿੱਟੇ ਮੋਤਿਏ ਦੇ ਉਪਰੇਸ਼ਨ ਕੀਤੇ ਗਏ ।

22/01/2024

Address

Maur Mandi
151509

Alerts

Be the first to know and let us send you an email when SP Multi Speciality Hospital posts news and promotions. Your email address will not be used for any other purpose, and you can unsubscribe at any time.

Share

Category