Akal Health care center Moga

Akal Health care center Moga Treatment of all chronic diseases with Acupressure ,yoga & Naturopathy Center

01/08/2025

ਕੱਲ ਦਾ ਦਿਨ ਵੱਡਾ ਹੈ. ਇਹ ਅਧਿਕਾਰਤ ਹੈ. 8:10 ਵਜੇ ਦਸਤਖਤ ਕੀਤੇ ਗਏ। ਇਹ ਵੀ ਟੀਵੀ ਤੇ ਸੀ. ਕੱਲ੍ਹ ਤੋਂ ਨਵਾਂ ਫੇਸਬੁੱਕ ਨਿਯਮ ਨਾ ਭੁੱਲਣਾ (ਯਾਨੀ... ਨਵਾਂ ਨਾਮ ਸ਼ੁਰੂ ਕਰ ਰਿਹਾ ਹੈ, ਮੈਟਾ) ਜਿਸ ਦੇ ਤਹਿਤ ਉਹ ਤੁਹਾਡੀਆਂ ਫੋਟੋਆਂ ਦੀ ਵਰਤੋਂ ਕਰ ਸਕਦੇ ਹਨ ਇਹ ਨਾ ਭੁੱਲੋ ਕਿ ਇਸ ਦੀ ਆਖਰੀ ਤਾਰੀਖ ਅੱਜ ਹੈ!!!
ਇਸ ਮੈਸੇਜ ਵਿੱਚ ਕਿਤੇ ਵੀ ਆਪਣੀ ਉਂਗਲੀ ਰੱਖੋ ਅਤੇ "ਕਾਪੀ" ਦਿਖਾਈ ਦੇਵੇਗੀ। "ਕਾਪੀ" ਤੇ ਕਲਿਕ ਕਰੋ. ਫਿਰ ਆਪਣੇ ਪੇਜ 'ਤੇ ਜਾਓ, ਇੱਕ ਨਵੀਂ ਪੋਸਟ ਬਣਾਓ ਅਤੇ ਆਪਣੀ ਉਂਗਲੀ ਨੂੰ ਖਾਲੀ ਥਾਂ ਵਿੱਚ ਕਿਤੇ ਵੀ ਰੱਖੋ। "ਪੇਸਟ" ਦਿਖਾਈ ਦੇਵੇਗਾ ਅਤੇ "ਪੇਸਟ" 'ਤੇ ਕਲਿੱਕ ਕਰੋ.
ਇਹ ਸਿਸਟਮ ਨੂੰ ਬਾਈਪਾਸ ਕਰ ਦੇਵੇਗਾ ...
ਜੋ ਕੁਝ ਨਹੀਂ ਕਰਦਾ ਉਹ ਸਹਿਮਤ ਹੈ.
60 ਮਿੰਟ ਦਾ ਸ਼ੋਅ ਇਸ ਅਨੁਸਾਰ:
ਜੇਕਰ ਤੁਸੀਂ ਇਸ ਨੂੰ ਖੁੰਝ ਗਏ ਹੋ, ਤਾਂ ਮੈਨੂੰ ਦੱਸੋ ਕਿ ਇੱਕ ਵਕੀਲ ਨੇ ਸਾਨੂੰ ਇਹ ਪੋਸਟ ਕਰਨ ਦੀ ਸਲਾਹ ਦਿੱਤੀ ਗੁਪਤਤਾ ਦੀ ਉਲੰਘਣਾ ਕਰਨ 'ਤੇ ਕਾਨੂੰਨ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੈ. ਨੋਟ: ਫੇਸਬੁੱਕ ਮੇਟਾ ਹੁਣ ਇੱਕ ਜਨਤਕ ਹਸਤੀ ਹੈ। ਹਰ ਮੈਂਬਰ ਨੂੰ ਇਸ ਤਰ੍ਹਾਂ ਦਾ ਨੋਟ ਜਰੂਰ ਪੋਸਟ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਘੱਟੋ-ਘੱਟ ਇੱਕ ਵਾਰ ਕੋਈ ਸਟੇਟਮੈਂਟ ਪ੍ਰਕਾਸ਼ਤ ਨਹੀਂ ਕਰਦੇ, ਤਾਂ ਇਹ ਤਕਨੀਕੀ ਤੌਰ 'ਤੇ ਸਮਝ ਜਾਵੇਗਾ ਕਿ ਤੁਸੀਂ ਆਪਣੀਆਂ ਫੋਟੋਆਂ ਦੀ ਵਰਤੋਂ ਕਰਨ ਦੀ ਇਜਾਜ਼ਤ ਦੇ ਰਹੇ ਹੋ, ਨਾਲ ਹੀ ਤੁਹਾਡੀ ਪ੍ਰੋਫਾਈਲ ਸਥਿਤੀ ਦੇ ਅਪਡੇਟਸ ਵਿੱਚ ਮੌਜੂਦ ਜਾਣਕਾਰੀ ਵੀ
ਮੈਂ ਇੱਥੋਂ ਐਲਾਨ ਕਰਦਾ ਹਾਂ ਕਿ ਮੈਂ ਫੇਸਬੁੱਕ ਜਾਂ ਮੇਟਾ ਨੂੰ ਆਪਣਾ ਕੋਈ ਵੀ ਨਿੱਜੀ ਡੇਟਾ ਵਰਤਣ ਦੀ ਇਜਾਜ਼ਤ ਨਹੀਂ ਦਿੰਦਾ।

13/07/2022
03/03/2022
ਖੁਸ਼ਖਬਰੀ ਜੀ ਮੋਗਾ ਨਿਵਾਸੀਆਂ ਲਈ ਜੀ ਆਪ ਜੀ ਦੇ ਆਪਣੇ ਹੀ ਸ਼ਹਿਰ ਵਿੱਚ ਫਿਰੋਜ਼ਪੁਰ ਰੋਡ ਦੁੱਨੇ ਕੇ ਮੋਗਾ ਤੇ ਅਕਾਲ ਹੈਲਥ ਕੇਅਰ ਸੈਂਟਰ ਖੁੱਲ ਗਿਆ...
31/01/2022

ਖੁਸ਼ਖਬਰੀ ਜੀ ਮੋਗਾ ਨਿਵਾਸੀਆਂ ਲਈ ਜੀ ਆਪ ਜੀ ਦੇ ਆਪਣੇ ਹੀ ਸ਼ਹਿਰ ਵਿੱਚ ਫਿਰੋਜ਼ਪੁਰ ਰੋਡ ਦੁੱਨੇ ਕੇ ਮੋਗਾ ਤੇ ਅਕਾਲ ਹੈਲਥ ਕੇਅਰ ਸੈਂਟਰ ਖੁੱਲ ਗਿਆ ਹੈ। ਇਥੇ ਹਰ ਇੱਕ ਬਿਮਾਰੀ ਦਾ ਇਲਾਜ ਕੁਦਰਤੀ ਤਰੀਕੇ ਨਾਲ ਬਿਨ੍ਹਾਂ ਤਕਲੀਫ਼ ਬਿਨ੍ਹਾਂ ਦਵਾਈ ਤੋਂ ਗੰਰਟੀਸੁ਼ਦਾ ਇਲਾਜ ਕੀਤਾ ਜਾਂਦਾ ਹੈ। ਇਸ ਪੋਸਟ ਨੂੰ ਅੱਗੇ ਸ਼ੇਅਰ ਕਰੋ ਜੀ ਤਾਂ ਕਿ ਹਰ ਕਿਸੇ ਦਾ ਭਲਾ ਹੋ ਸਕੇ।

15/01/2022

ਮਿਤੀ 16 ਜਨਵਰੀ 2022 ਦਿਨ ਐਤਵਾਰ, ਸਮਾਂ 8-30 ਵਜੇ ਸਵੇਰੇ ਗੁਰਦੁਆਰਾ ਸਾਹਿਬ ਦੁੱਨੇ ਕੇ ਮੋਗਾ ਤੋਂ ਮਹਾਨ ਨਗਰ ਕੀਰਤਨ ਅਰੰਭ ਹੋਵੇਗਾ।ਸਰਬੰਸਦਾਨੀ, ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪ੍ਰਕਾਸ਼ ਪੁਰਬ ਸਮਰਪਿਤ ( ਗੁਰਦੁਆਰਾ ਸਾਹਿਬ ਦੁੱਨੇ ਕੇ ਮੋਗਾ ) ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੁੱਨੇ ਕੇ, ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਇਆ ਜਾ ਰਿਹਾ ਹੈ ਬੇਨਤੀ ਹੈ ਕਿ ਸਮੂਹ ਸੰਗਤਾਂ ਪੂਰਨ ਸਹਿਯੋਗ ਦੇ ਕੇ ਨੇ ਵੱਧ ਤੋਂ ਵੱਧ ਨਗਰ ਕੀਰਤਨ ਵਿੱਚ ਹਾਜ਼ਰੀ ਭਰਕੇ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰੋ ਜੀ ਜੀ।
ਬੇਨਤੀ ਕਰਤਾ : ਹੈੱਡ ਗ੍ਰੰਥੀ ਕਰਮਜੀਤ ਸਿੰਘ ਤੇ ਅਕਾਲ ਹੈਲਥ ਕੇਅਰ ਸੈਂਟਰ ਦੁੱਨੇ ਕੇ, ਮੋਗਾ।+91 9056312213, ਪੰਜਾਬ,142001
ਧੰਨਵਾਦ ਜੀ Dune-ke cricket sports club - Moga

ਦੋਸਤੋ ਮੌਜੂਦਾ ਸਮੇਂ ਵਿੱਚ ਕਾਫੀ ਲੋਕਾਂ ਨੂੰ ਜੋੜਾਂ ਗੋਡਿਆਂ ਦੇ ਦਰਦਾਂ ਦੀ ਬਹੁਤ ਵੱਡੀ ਪ੍ਰੋਬਲਿਮ ਆਉਂਦੀ ਹੈ।ਇਹ ਸਮੱਸਿਆ ਜਿਆਦਾ ਤਰ ਉਹਨਾਂ ਚ ਪਾ...
14/01/2022

ਦੋਸਤੋ ਮੌਜੂਦਾ ਸਮੇਂ ਵਿੱਚ ਕਾਫੀ ਲੋਕਾਂ ਨੂੰ ਜੋੜਾਂ ਗੋਡਿਆਂ ਦੇ ਦਰਦਾਂ ਦੀ ਬਹੁਤ ਵੱਡੀ ਪ੍ਰੋਬਲਿਮ ਆਉਂਦੀ ਹੈ।ਇਹ ਸਮੱਸਿਆ ਜਿਆਦਾ ਤਰ ਉਹਨਾਂ ਚ ਪਾਈ ਜਾਂਦੀ ਹੈ ਜਿੰਨਾ ਦੇ ਵਜਨ ਜਿਆਦਾ ਹੈ ਜਾਂ ਫਿਰ ਜੋ ਜਿਆਦਾ ਸੈਰ ਵਗੈਰਾ ਨਹੀਂ ਕਰਦੇ।ਐਸੀ ਸਮੱਸਿਆ ਨੂੰ ਦੁਰ ਕਰਨ ਲਈ ਕੁਝ ਅੰਗਰੇਜ਼ੀ ਤੇ ਦਵਾਈਆਂ ਵੀ ਆਉਂਦੀਆਂ ਹਨ ਪਰ ।ਮੈਡੀਕਲ ਇਲਾਜ ਬਹੁਤ ਜਿਆਦਾ ਮਹਿੰਗਾ ਹੋਣ ਕਾਰਨ ਲੋਕ ਬੇ ਵੱਸ ਹੋਏ ਪਏ ਆ।ਪਰ ਜੋ ਗੋਡਿਆਂ ਦੇ ਇਲਾਜ ਤੋਂ ਅਸਮਰਥ ਨੇ ਉਹਨਾਂ ਲਈ ਐਕੁਪ੍ਰੇਸ਼ਰ ਮੈਗਨੇਟ ਥੈਰੇਪੀ ਇੱਕ ਵਰਦਾਨ ਸਾਬਤ ਹੋ ਰਹੀ ਏ।ਆਉਣ ਵਾਲੇ ਦਿਨਾਂ ਚ ਜਰੂਰ ਉਹਨਾਂ ਸੱਜਣਾ ਨਾਲ ਮਿਲਾਵਾਂਗੇ ਜਿੰਨਾਂ ਨੂੰ ਐਕੁਪ੍ਰੇਸ਼ਰ ਮੈਗਨੇਟ ਥੈਰੇਪੀ ਦੁਆਰਾ ਗੋਡਿਆਂ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੀ।ਸੋ ਅਸੀਂ ਦਾਅਵਾ ਕਰਦੇ ਹਾ ਕਿ ਗੋਡਿਆਂ ਦੇ ਦਰਦ ਨੂੰ ਜੜ੍ਹੋਂ ਖਤਮ ਕਰਨ ਲਈ ਮੈਗਨੇਟ ਐਕੁਪ੍ਰੇਸ਼ਰ ਬੈਲਟ ਜੋ ਗੋਡਿਆਂ ਨੂੰ ਹੀ ਲਗਦੀ ਹੈ ਰੋਜਾਨਾਂ ਇੱਕ ਘੰਟਾ ਲਗਾਓ।ਇਹ ਬੈਲਟ ਸਸਤੀ ਵੀ ਆ ਤੇ ਕੋਈ ਸ਼ਾਇਡ ਇਫੈਕਟ ਵੀ ਨਹੀਂ।ਅਗਰ ਕੋਈ ਵੀ ਗੋਡਿਆਂ ਦੇ ਦਰਦ ਤੋਂ ਪੀੜਤ ਹੈ ਤਾਂ ਸਾਨੂੰ ਹੇਠ ਲਿਖੇ ਪਤੇ ਤੇ ਮਿਲਕੇ ਜਾ ਫੋਨ ਕਰਕੇ ਸਲਾਹ ਮੁਫ਼ਤ ਲੈ ਸਕਦਾ ਹੈ।
• ਅਕਾਲ ਹੈਲਥ ਕੇਅਰ ਸੈਂਟਰ ਮੋਗਾ
• ਫੋਨ ਨੰਬਰ +91 905631-2213
• ਨੋਟ:- ਸਾਡੀ ਕੋਈ ਵੀ ਬਰਾਂਚ ਨਹੀਂ ਹੈ।

12/01/2022

Friends this Share the post with your friends as much as possible. Thank you

Follow me
10/01/2022

Follow me

ਸਾਡੇ ਨਵੇਂ ਪੇਜ਼ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਜੀਅਸੀਂ ਹਰ ਸਮੇਂ ਤੁਹਾਨੂੰ ਅਜਿਹੀਆਂ ਖਤਰਨਾਕ ਬਿਮਾਰੀਆਂ ਤੋਂ ਜਾਣੂ ਕਰਵਾਉਣ ਤੇ ਬਿਮਾਰ...
06/01/2022

ਸਾਡੇ ਨਵੇਂ ਪੇਜ਼ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਕਰੋ ਜੀ

ਅਸੀਂ ਹਰ ਸਮੇਂ ਤੁਹਾਨੂੰ ਅਜਿਹੀਆਂ ਖਤਰਨਾਕ ਬਿਮਾਰੀਆਂ ਤੋਂ ਜਾਣੂ ਕਰਵਾਉਣ ਤੇ ਬਿਮਾਰੀਆਂ ਦੇ ਖਾਤਮੇ ਲਈ ਯਾਗਰੁਕ ਕਰਦੇ ਰਹਾਂਗੇ।

06/01/2022

Address

Ward No 44, Dune Ke
Moga
142001

Opening Hours

Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919056312213

Website

Alerts

Be the first to know and let us send you an email when Akal Health care center Moga posts news and promotions. Your email address will not be used for any other purpose, and you can unsubscribe at any time.

Contact The Practice

Send a message to Akal Health care center Moga:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category