
16/07/2025
ਅੱਜ ਦਾ ਸਾਉਣ ਦੇ ਮਹੀਨੇ ਦੀ ਸੰਗਰਾਂਦ ਸਾਡੇ ਲਈ ਬਹੁਤ ਹੀ ਭਾਗਾਂ ਭਰੀ ਚੜੀ ਕਿ ਇਲੈਕਟ੍ਰੋਹੋਮਿਉਪੈਥੀ ਨੂੰ ਬੁਲੰਦੀਆਂ ਤੇ ਪਹੁੰਚਾਉਣ ਵਾਲੇ ਮੇਰੇ ਗੁਰੂਆਂ ਦੇ ਗੁਰੂ ਜੀ ਬਹੁਤ ਹੀ ਸਤਿਕਾਰਯੋਗ ਗੁਰੂਜਨ ਡਾਕਟਰ ਸੰਜੀਵ ਸ਼ਰਮਾ ਜੀ ਅਤੇ ਉਹਨਾ ਦੇ ਲਾਡਲੇ ਸਪੂਤ ਸਨਮ ਸ਼ਰਮਾ ਜੀ ਅਤੇ ਉਹਨਾ ਨਾਲ ਮੇਰੇ ਹਮਦਮ ਅਜੀਜ ਛੋਟੇ ਵੀਰ ਡਾਕਟਰ ਜਗਜੀਤ ਸਿੰਘ ਗਿੱਲ ਜੀ ਉਤਰ ਪ੍ਰਦੇਸ਼ ਤੋ ਇਲੈਕਟ੍ਰੋਹੋਮਿਉਪੈਥਿਕ ਡਾਕਟਰ ਸਹਿਬਾਨਾ ਦੀ ਟੀਮ ਜਿੰਨਾ ਦੀ ਅਗਵਾਈ ਡਾਕਟਰ ਵਿਜੇ ਸੰਗਰ ਜੀ ਅਤੇ ਉਹਨਾ ਦੀ ਧਰਮਪਤਨੀ ਜੀ ਕਰ ਰਹੇ ਸਨ ਆਪਣੇ ਜੋਤ ਇਲੈਕਟ੍ਰੋਹੋਮਿਉਪੈਥਿਕ ਹਸਪਤਾਲ ਕਿਡਨੀ ਕੇਅਰ ਵਰਲਡ ਡਾਲਾ ਵਿਖੇ ਪਧਾਰੇ ਅਸੀ ਦਿਲ ਦੀਆਂ ਗਹਿਰਾਈਆਂ ਚੋ ਕੋਟਿਨ ਕੋਟਿ ਧੰਨਵਾਦ ਕਰਦੇ ਹਾਂ ।