27/07/2025
ਜਸ਼ਨਦੀਪ ਕੌਰ ਦਾਤਾ ਰੌਲੀ ਮੋਗਾ ਜਿਲਾ ਤੋਂ ਹੋਏ 4 ਵਾਰ ਚ 80% ਠੀਕ।
ਇਹਨਾਂ ਨੂੰ ਸੀ ਡਿਸਕ ਦੀ ਪ੍ਰੋਬਲਮ ਸਪਾਈਨ ਦੀ ਅਲਾਈਨਮੈਂਟ ਖਰਾਬ ਹੋਣ ਕਰਕੇ ਪੂਰੇ ਸਰੀਰ ਵਿੱਚ ਦਰਦ ਰਹਿੰਦੀ ਸੀ ਜਿਸ ਕਰਕੇ ਸਰਵਾਈਕਲ ਦੀ ਪ੍ਰੋਬਲਮ ਸੀ ਇੱਕ ਬਾਂਹ ਦੇ ਵਿੱਚ ਦਰਦ ਸੀ ਅਤੇ ਇੱਕ ਲੱਤ ਵਿੱਚ ਵੀ ਦਰਦ ਸੀ।
ਨੇੜੇ ਡਾਕਟਰ ਵਿਨੋਦ ਗਰਗ, ਆਰਾ ਰੋਡ ਮੋਗਾ।
ਨੋਟ: ਜੋ ਟ੍ਰੀਟਮੈਂਟ ਕੀਤਾ ਜਾਂਦਾ ਹੈ ਉਸ ਵਿਚ ਕੋਈ ਮਾਲਸ਼, ਬਾਰੇ, ਕੋਈ ਖਿੱਚ ਜਾ ਫਿਜ਼ੀਓਥਰੈਪੀ ਨਹੀਂ ਕੀਤੀ ਜਾਂਦੀ।
ਐਤਵਾਰ ਬੰਦ ਬਾਕੀ ਸਾਰੇ ਦਿਨ ਖੁੱਲਾ।
ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ
ਇਕ ਵਾਰ ਜਰੂਰ ਮਿਲੋ 📞 90940-95940 ਸ਼ੋਕੰਤੀ ਕਾਲੜਾ
📞 70091-92061 ਰਾਜੀਵ ਕਾਲੜਾ.
jasndeep Kaur from Datta roli Moga district Punjab got 80% relief from lower back pain in just 4 settings. she had a severe pain in the l4 L5 region from last many years.
ਸਰਵਾਈਕਲ pain ਦੇ ਲੱਛਣ
•ਗਰਦਨ ਦਰਦ Neck pain
•ਮੋਢਿਆਂ ਚ ਦਰਦ Shoulder Pain
•ਬਾਹ ਚ ਦਰਦ Arm Pain
•ਸਿਰ ਦਰਦ Headache
•ਮਾਈਗ੍ਰੇਨ Migraine
•ਚੱਕਰ ਆਉਣੇ Feel Dizziness
•ਅੱਖਾਂ ਥੱਲੇ ਘੇਰੇ Dark Circles
•ਛਾਤੀ ਦਰਦ Chest Pain
•ਬਾਹ ਦਾ ਸੂੰਨ ਹੋਣਾ Numbness
•ਮੂੰਹ ਤੇ ਸੋਜ Swelling On Face
•ਨੀਂਦ ਨਾ ਆਉਣਾ Sleepless Nights
•ਫ਼ਰੋਜਣ ਸ਼ੌਲਡਰ Frozen Shoulder
•ਟੈਨਿਸ ਐਲਬੋਅ Tennis Elbow
ਡਿਸਕ pain ਦੇ ਲੱਛਣ
•ਕਮਰ ਦਰਦ Back Pain
•ਸਲਿਪ ਡਿਸਕ Slip Disk Or Disk Buldge
•ਸਾਈਟਕਾ ਪੇਨ Sciatica Pain
•ਲੱਤ ਚ ਦਰਦ Leg Pain
•ਪੈਰ ਚ ਦਰਦ Foot Pain
•ਗੋਡੇ ਦਰਦ Knee Pain
•ਕੁੱਬ ਪੈਣਾ Abnormal Curvature Of Spine
•ਦੁੰਡਰੀ ਦਰਦ Tail Bone Pain
•ਇਕ ਪਾਸਾ ਲੈਕੇ ਪੈਣ ਚ ਦਰਦ
•ਜਿਆਦਾ ਖੜਨ ਤੇ ਦਰਦ
•ਜਿਆਦਾ ਤੁਰਨ ਤੇ ਦਰਦ
•ਰੀੜ੍ਹ ਦੀ ਹੱਡੀ ਵਿੰਗੀ ਹੋਣਾ
•ਦੋਨਾਂ ਲੱਤਾ ਚ ਦਰਦ
•ਲੱਤਾ ਦਾ ਸੁਨਾਪਣ
•ਨਾਬੀ ਦਾ ਖਿਸਕਣਾ
•ਧਰਣ ਪੈਣੀ
•ਅੱਡੀ ਦਾ ਦਰਦ