28/06/2025
✅ ਯਾਦ ਰੱਖੋ ਨਸ਼ੇ ਦਾ ਇਲਾਜ ਨਸ਼ੇ ਨਾਲੋਂ ਮਹਿੰਗਾ ਨਹੀਂ ਹੈ।❌
✌️ਨਸ਼ੇ ਤੋਂ ਦੂਰ 1 ਸਾਲ✌️ 𝐀𝐌𝐑𝐈𝐊
🎉𝘾𝙤𝙣𝙜𝙧𝙖𝙩𝙪𝙡𝙖𝙩𝙞𝙤𝙣𝙨 🎉
ਨਸ਼ੇ ਤੋਂ ਦੂਰ 1 ਸਾਲ ਪੂਰਾ ਕਰਨ ਤੇ ਸਾਡੇ ਭਰਾ ਅਮਰੀਕ ਜੈਤੋ ਨੂੰ ਬਹੁਤ ਬਹੁਤ ਮੁਬਾਰਕਾਂ। ਪ੍ਰਮਾਤਮਾ ਚੜਦੀ ਕਲਾ ਚ ਰੱਖੇ ਜਵਾਨ ਨੂੰ |
💥 ਨਸ਼ਾ ਛੱਡੋ_____ਨਸ਼ੇ ਨੂੰ ਕਹੋ ਅਲਵਿਦਾ 💥
ਨਸ਼ਾ ਇਕ ਅਜਿਹੀ ਅਲਾਮਤ ਹੈ, ਜਿਸ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਪਰਿਵਾਰਾਂ ਦੇ ਪਰਿਵਾਰ ਬਰਬਾਦ ਕਰ ਦਿੱਤੇ।
➡️ ਕੀ ਤੁਹਾਡੇ ਪਰਿਵਾਰ ਵਿਚ ਕੋਈ ਨਸ਼ਾ ਕਰਦਾ ਹੈ ❓
➡️ ਕੀ ਤੁਹਾਡਾ ਕੋਈ ਜਾਣਕਾਰ ਨਸ਼ੇ ਦੀ ਬੁਰੀ ਆਦਤ ਦਾ ਸ਼ਿਕਾਰ ਹੈ ❓
➡️ ਕੀ ਤੁਸੀਂ ਨਸ਼ੇ ਦੀ ਆਦਤ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹੋ ❓
👉🏻 ਜੇਕਰ ਤੁਸੀਂ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਇੱਕ ਵਾਰ ਸਾਡੇ ਨਾਲ ਸੰਪਰਕ ਕਰੋ।
𝘼𝙖𝙨𝙧𝙖 𝙉𝙖𝙨𝙝𝙖 𝙈𝙪𝙠𝙩𝙞 𝙆𝙚𝙣𝙙𝙧𝙖 / 𝘿𝙧𝙪𝙜 𝙍𝙚𝙝𝙖𝙗 & 𝘿𝙚-𝘼𝙙𝙙𝙞𝙘𝙩𝙞𝙤𝙣 𝘾𝙚𝙣𝙩𝙧𝙚 (𝐆𝐨𝐯. 𝐀𝐩𝐩𝐫𝐨𝐯𝐞𝐝)
📍 𝘼𝙖𝙨𝙧𝙖 𝙉𝙖𝙨𝙝𝙖 𝙈𝙪𝙠𝙩𝙞 𝙆𝙚𝙣𝙙𝙧𝙖 (𝙂𝙤𝙫. 𝘼𝙥𝙥𝙧𝙤𝙫𝙚𝙙)
☎️ 𝟕𝟖𝟑𝟕𝟏𝟒𝟎𝟕𝟎𝟎 𝟕𝟔𝟗𝟎𝟎𝟒𝟎𝟕𝟎𝟎
📩 aasranashamukti@gmail.com