Dr Amrik Dhaliwal

Dr Amrik Dhaliwal Contact information, map and directions, contact form, opening hours, services, ratings, photos, videos and announcements from Dr Amrik Dhaliwal, Doctor, Rauke kalan, Moga.

ਪਸ਼ੂਆਂ ਦੀ ਹਰ ਬਿਮਾਰੀ ਦਾ ਇਲਾਜ ਇਲੈਕਟਰੋਪੈਥੀ ਨਾਲ ਕੀਤਾ ਜਾਂਦਾ ਹੈ + ਜਿਹੜੇ ਪਸ਼ੂ 2-3 ਸਾਲ ਤੋਂ ਰਪਿੰਟਰ ਹਨ।ਗੱਬਣ ਨਹੀਂ ਰਹਿੰਦੇ।ਉਨ੍ਹਾਂ ਪਸ਼ੂਆਂ ਨੂੰ ਇਲੈਕਟਰੋਪੈਥੀ ਨਾਲ ਗੱਬਣ ਕੀਤਾ ਜਾਂਦਾ ਹੈ l ਸੰਪਰਕ ਕਰੋ Dr Amrik Dhaliwal 98147-73161

14/09/2025

ਗੁਰੂ ਸਾਹਿਬ ਦੀ ਕਿਰਪਾ ਨਾਲ ਜ਼ਿਲ੍ਹਾ ਲੁਧਿਆਣਾ ਵਿੱਚ ਆਪਣੀ ਰਪਿੰਟਰ ਪਸ਼ੂਆਂ ਵਾਲੀ ਦਵਾਈ ਦਾ ਰਿਜ਼ਲਟ ਦੇਖੋ 100./. Okey ਆਇਆਂ ਹੁਣ ਤੁਸੀਂ ਵੀ ਆਪਣੇ ਰਪਿੰਟਰ ਪਸ਼ੂ ਬਹੁਤ ਜਲਦੀ ਗੱਬਣ ਕਰ ਸਕਦੇ ਹੋ ਦੇਖੋ ਪੂਰੀ ਵੀਡੀਉ ਵਿੱਚ

30/08/2025

ਇਸ ਸਾਰੀ ਵੀਡੀਉ ਨੂੰ ਜ਼ਰੂਰ ਦੇਖੋ ਗੁਰੂ ਸਾਹਿਬ ਦੀ ਕਿਰਪਾ ਨਾਲ ਤੁਹਾਨੂੰ ਆਪਣੇ ਰਪਿੰਟਰ ਤੋਂ ਰਪਿੰਟਰ ਪਸ਼ੂਆਂ ਨੂੰ ਗੱਬਣ ਕਰਨ ਲਈ ਇਸ ਵੀਡਿਉ ਵਿੱਚ ਪੱਕਾ ਹੱਲ ਮਿਲ ਸਕਦਾ ਹੈ।।

22/08/2025

ਪਿੰਡ ਰਸੂਲਪੁਰ ਵਿੱਚ ਆਪਣੀ ਦਵਾਈ ਦਾ ਰਿਜ਼ਲਟ ਦੇਖੋ 100./. Okey ਆਇਆਂ। ਹੁਣ ਆਪਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਸਾਨ ਵੀਰਾਂ ਦੇ ਘਰਾਂ ਵਿੱਚ ਇੱਕ ਵੀ ਪਸ਼ੂ ਰਪਿੰਟਰ ਨਹੀਂ ਰਹਿਣ ਦੇਣਾ।। ਗੁਰੂ ਸਾਹਿਬ ਜੀ ਮਿਹਰ ਰੱਖਿਓ ਸਾਰੇ ਤੇ

06/08/2025

ਗੁਰੂ ਸਾਹਿਬ ਦੀ ਕਿਰਪਾ ਨਾਲ ਪਿੰਡ ਰਾਜੇਆਣਾ ਵਿੱਚ 1.5 ਸਾਲ ਤੋਂ ਦੋ ਰਪਿੰਟਰ ਗਾਵਾਂ ਨੂੰ ਅੱਜ ਆਪਾਂ ਇੱਕੋ A.l ਨਾਲ ਗੱਬਣ ਕੀਤਾ। ਤੁਸੀਂ ਵੀ ਇਸ ਵੀਡਿਉ ਨੂੰ ਦੇਖ ਕੇ ਆਪਣੇ ਰਪਿੰਟਰ ਪਸ਼ੂਆਂ ਨੂੰ ਜਲਦੀ ਗੱਬਣ ਕਰ ਸਕਦੇ ਹੋ।। ਦੇਖੋ ਪੂਰੀ ਵੀਡੀਉ

09/07/2025

ਰਪਿੰਟਰ ਤੋਂ ਰਪਿੰਟਰ ਘੋੜੀਆਂ ਵਾਲੇ ਵੀਰ ਇਸ ਵੀਡਿਉ ਨੂੰ ਦੇਖ ਕੇ ਇਸ ਨੁਕਤੇ ਨਾਲ ਆਪਣੇ ਘਰਾਂ ਵਿੱਚ ਆਪਣੀਆਂ ਰਪਿੰਟਰ ਘੋੜੀਆਂ ਨੂੰ ਬਹੁਤ ਜਲਦੀ ਤੇ ਸੌਖੇ ਤਰੀਕੇ ਨਾਲ ਗੱਬਣ ਕਰ ਸਕਦੇ ਹਨ ਦੇਖੋ ਪੂਰੀ ਵੀਡੀਉ ਵਿੱਚ

04/07/2025

ਜਿਹੜੀਆਂ ਮੱਝਾਂ ਗਾਵਾਂ+ ਘੋੜੀਆਂ 2-4 ਸਾਲ ਤੋਂ ਰਪਿੰਟਰ ਹਨ ਉਨ੍ਹਾਂ ਰਪਿੰਟਰ ਪਸ਼ੂਆਂ ਨੂੰ ਹੁਣ ਤੁਸੀਂ ਆਪਣੇ ਘਰਾਂ ਵਿੱਚ ਹੀ ਇਸ ਚੀਜ਼ ਨਾਲ ਜਲਦੀ ਗੱਬਣ ਕਰ ਸਕਦੇ ਹੋ ਦੇਖੋ ਪੂਰੀ ਵੀਡੀਉ ਵਿੱਚ ਇਹ ਕੀ ਹੈ।।

28/06/2025

ਇਸ ਵੀਡਿਉ ਨੂੰ ਦੇਖ ਕੇ ਹੁਣ ਤੁਸੀਂ ਵੀ ਆਪਣੀਆਂ ਰਪਿੰਟਰ ਤੋਂ ਰਪਿੰਟਰ ਘੋੜੀਆਂ ਨੂੰ ਪਹਿਲੇ ਜੰਪ ਤੇ ਗੱਬਣ ਕਰ ਸਕਦੇ ਹੋ।। 2-3 ਸਾਲ ਤੋਂ ਰਪਿੰਟਰ ਘੋੜੀ ਜਾਂ ਆਂਡਾ ਠੀਕ ਤਿਆਰ ਨਹੀਂ ਕਰਦੀ ਹੋਵੇ ਤਾਂ ਦੇਖੋ ਪੂਰੀ ਵੀਡੀਉ ਵਿੱਚ

22/06/2025

ਇਸ ਵੀਡਿਉ ਵਿੱਚ ਦੇਖੋਂ। ਤੁਸੀਂ ਵੱਖ-ਵੱਖ ਜ਼ਿਲਿਆਂ ਵਿੱਚ ਆਪਣੇ ਰਪਿੰਟਰ ਤੋਂ ਰਪਿੰਟਰ ਪਸ਼ੂਆਂ ਨੂੰ ਕਿਸ ਤਰ੍ਹਾਂ ਤੇ ਕਿਹੜੀ ਚੀਜ਼ ਨਾਲ ਗੱਬਣ ਕਰ ਸਕਦੇ ਹੋ।। ਬਹੁਤ ਹੀ ਘੱਟ ਖਰਚੇ ਵਿੱਚ 100./. Okey

14/06/2025

ਇਸ ਵੀਡਿਉ ਵਿੱਚ ਦੇਖੋਂ 1.5 ਸਾਲ ਤੋਂ ਤਿੰਨ ਰਪਿੰਟਰ ਗਾਵਾਂ ਨੂੰ ਆਪਾਂ ਇੱਕੋ A.l ਨਾਲ ਕਿਵੇਂ ਗੱਬਣ ਕੀਤਾ।।ਤੁਸੀਂ ਵੀ ਆਪਣੇ ਘਰ ਰਪਿੰਟਰ ਤੋਂ ਰਪਿੰਟਰ ਪਸ਼ੂਆਂ ਨੂੰ ਹੁਣ ਇੱਕੋ A.l
ਨਾਲ ਗੱਬਣ ਕਰ ਸਕਦੇ ਹੋ।।

Address

Rauke Kalan
Moga
142037

Alerts

Be the first to know and let us send you an email when Dr Amrik Dhaliwal posts news and promotions. Your email address will not be used for any other purpose, and you can unsubscribe at any time.

Contact The Practice

Send a message to Dr Amrik Dhaliwal:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category