Jagtar Singh Gill

Jagtar Singh Gill Contact information, map and directions, contact form, opening hours, services, ratings, photos, videos and announcements from Jagtar Singh Gill, Doctor, Ghal Kalan, Moga.

[ ਨਸਲ ਸੁਧਾਰ ]

ਕਿਸਾਨ ਵੀਰ ਹਰ ਤਰਾ ਦੀ ਏ ਆਈ ਮੱਝਾਂ ਚ ਗਾਵਾਂ ਚ ਹਰ ਨਸਲ ਚ ਜਿਵੇ ਕਿ ਮੋਹਰਾ ,ਨੀਲੀ ਰਾਵੀ ,ਐਚ ਐਫ ਗਾਵਾ ਜਰਸੀ ਗਾਵਾ ,ਸਾਹੀਵਾਲ,ਥਾਰਪਾਰਕਰ ਵੱਧ ਦੁੱਧ ਅਤੇ ਬਰੀਡ ਵਾਲਾ ਸੀਮਨ ਹੀ ਵਰਤਿਆ ਜਾਂਦਾ ਹੈ
ਡਾਕਟਰ ਜਗਤਾਰ ਸਿੰਘ ਗਿੱਲ (ਘੱਲ ਕਲਾਂ)
98148 26747

09/09/2025

ਪਰਦੀਪ ਸਿੰਘ
ਜੈਮਲ ਵਾਲਾ

04/09/2025

ਮਾਲਕ ਬਾਈ ਬੰਤ (ਬਸਤੀ ਹਾਕਮ ਸਿੰਘ ) ਪਿੰਡ ਘੱਲ ਕਲਾਂ

02/09/2025

ਰਿਜਲਟ FT-328
ਜਸਵਿੰਦਰ ਸਿੰਘ (ਮੰਦਰ )ਪਿੰਡ ਜੈਮਲ ਵਾਲਾ ਜਿਲਾ ਮੋਗਾ 14 ਸਾਲ ਪੁਰਾਣਾ ਸੀਮਨ ਵਰਤਿਆ ਸੀ

30/08/2025

ਮਾਲਕ ਕਲਵੀਰ ਸਿੰਘ ਪਿੰਡ ਕਾਲੀਏ ਵਾਲਾ ਜਿਲਾ ਮੋਗਾ ਬਾਈ ਦੇ ਘਰ ਮੵਰਹਾ ਝੋਟੀ ਦੇ ਏ ਆਈ ਕੀਤੀ BAJRANGI LAJWANA ਬੁੱਲ ਦੇ ਸੀਮਨ ਨਾਲ
ਮੁਰਹਾ ਨਸਲ ਟੌਪ ਦੇ ਰਿਕਾਰਡ
ਟੀਕਾ ਭਰਨ ਦੀ ਮਿਤੀ 30-08-2025
ਜਗਤਾਰ ਸਿੰਘ ਗਿੱਲ ਮੋਬਾਈਲ ਨੰਬਰ 098148 098148 26747

24/08/2025

ਇੰਦਰਜੀਤ ਸਿੰਘ ਪਿੰਡ ਬੁੱਕਣ ਵਾਲਾ ਜਿਲਾ ਮੋਗਾ

21/08/2025

ਮਨਜਿੰਦਰ ਸਿੰਘ ਪਿੰਡ ਬੁੱਕਣ ਵਾਲਾ ਜਿਲਾ ਮੋਗਾ ਪਹਿਲਣ ਰਪੀਟਰ ਝੋਟੀ ਜੋ ਕੀ ਪਿਛਲੇ ਸਾਲ ਸੀ ਆਈ ਆਰ ਬੀ 5629 ਬੁੱਲ ਤੋ ਗੱਬਣ ਕੀਤੀ ਸੀ

20/08/2025

ਮਾਲਕ ਲਖਵੀਰ ਸਿੰਘ ਪਿੰਡ ਦਾਰਾਪੁਰ ਜਿਲਾ ਮੋਗਾ ਬਾਈ ਦੇ ਘਰ ਪਹਿਲਣ ਮੵਰਹਾ ਝੋਟੀ ਦੇ ਏ ਆਈ ਕੀਤੀ ਬੁੱਲ 4354 ਸੀ ਆਈ ਆਰ ਬੀ
ਮੁਰਹਾ ਨਸਲ ਟੌਪ ਦੇ ਰਿਕਾਰਡ ਝੋਟੇ ਦੀ ਮੋਤ ਹੋ ਚੁੱਕੀ ਹੈ
ਟੀਕਾ ਭਰਨ ਦੀ ਮਿਤੀ 20-08-2025
ਜਗਤਾਰ ਸਿੰਘ ਗਿੱਲ ਮੋਬਾਈਲ ਨੰਬਰ 098148 26747

19/08/2025

ਜਗਤਾਰ ਸਿੰਘ (ਬਬਲਾ)
ਪੁੱਤਰ ਸਰਦਾਰ ਗੁਰਦਿਆਲ ਸਿੰਘ (ਲਾਲੀ) ਸੋਬੂ ਕੇ ਪਿੰਡ ਘੱਲ ਕਲਾਂ ਜਿਲਾ ਮੋਗਾ 19.08.2025

18/08/2025

ਮਾਲਕ ਪਰਗਟ ਸਿੰਘ ਪਿੰਡ ਮਹੇਸ਼ਰੀ ਸੰਧੂਆ ਬਾਈ ਦੇ ਘਰ ਵਿਖੇ ਇਕ ਪਹਿਲਣ ਝੋਟੀ ਦੇ CIRB HISAR ਦਾ 4354ਤੇ ਇੱਕ ਮੱਝ ਦੇ SAMRAT ਥੇ ਮੁਕੇਰੀਆ ਵਾਲਾ ਦੇ ਬੁੱਲ ਦੀ ਏ ਆਈ ਕੀਤੀ ਮੵਰਹਾ ਨਸਲ ਚੌ
ਟੀਕਾ ਭਰਨ ਦੀ ਮਿਤੀ 018-08-2025
ਜਗਤਾਰ ਸਿੰਘ ਗਿੱਲ ਮੋਬਾਈਲ ਨੰਬਰ 098148 26747

SAG IMPORTED BULL D VASHI  FIRST LACTATION
14/08/2025

SAG IMPORTED BULL D VASHI FIRST LACTATION

Address

Ghal Kalan
Moga
142048

Website

Alerts

Be the first to know and let us send you an email when Jagtar Singh Gill posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category