Dukh Niwaran ElectroHomeopathy Clinic - Moga Punjab

  • Home
  • India
  • Moga
  • Dukh Niwaran ElectroHomeopathy Clinic - Moga Punjab

Dukh Niwaran ElectroHomeopathy Clinic - Moga Punjab Electro Homeopathy

Purely Herbal Treatment
Treatments for all Chronic deaseases
Renal Failure
Diabetes
Kidney stones
Wheat Allergy
Hepatitis B
Sexual Problems
Ladies Problems
Fibroud of uterus
Contact Dr Ravi Kocher +91 97818 29761

03/04/2019

ਜੇ ਤੁਸੀਂ ਹਾਈ-ਬਲੱਡ ਪ੍ਰੈਸ਼ਰ,ਸ਼ੂਗਰ ਜਾਂ ਨੀਂਦ ਨਾ ਆਉਣ ਦੀ ਬਿਮਾਰੀ ਦਾ ਸ਼ਿਕਾਰ ਹੋ ਤਾਂ ਇਹ ਸੱਚ ਜਾਣ ਲਵੋ ਕਿ ਦੁਨੀਆਂ ਦੀ ਕੋਈ ਵੀ ਦਵਾਈ ਤੁਹਾਨੂੰ ਠੀਕ ਨਹੀਂ ਕਰ ਸਕਦੀ।ਦਵਾਈ ਸਿਰਫ ਬਿਮਾਰੀ ਦੇ ਠੀਕ ਹੋਣ ਵਿੱਚ ਮਦਦ ਹੀ ਕਰ ਸਕਦੀ ਹੈ,ਉਹ ਵੀ ਤਾਂ ਜੇ ਤੁਸੀਂ ਇਸ ਕਾਬਿਲ ਹੋਵੋ।

ਕਾਬਿਲ ਹੋਣ ਲਈ ਕਸਰਤ ਕਰੋ।ਸਿਰਫ ਕਸਰਤ ਅਤੇ ਸਹੀ ਖੁਰਾਕ ਹੀ ਤੁਹਾਨੂੰ ਠੀਕ ਕਰ ਸਕਦੀ ਹੈ।ਇਹ ਸੱਚ ਹਰ ਥਾਂ ਲਾਗੂ ਹੁੰਦਾ ਹੈ,ਤੁਸੀਂ ਚਾਹੇ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਵੋ,ਚਾਹੇ ਅਮੀਰ ਹੋਵੋ ਚਾਹੇ ਗਰੀਬ ਹੋਵੋ।

13/02/2019

ਕੈਂਸਰ
ਕੀ ਹੁੰਦਾ ਹੈ ਕੈਂਸਰ
ਸਾਡਾ ਸ਼ਰੀਰ ਕਈ ਪ੍ਰਕਾਰ ਦੀਆਂ ਕੋਸ਼ੀਕਾਵਾ ਤੋਂ ਬਣਿਆ ਹੋਇਆ ਹੈ । ਇਹ ਕੋਸ਼ੀਕਾਵਾ ਸ਼ਰੀਰ ਵਿੱਚ ਹੌਣ ਵਾਲੇ ਨਿਰੰਤਰ ਬਦਲਾਵਾ ਕਾਰਨ ਵਧਦੀਆ ਰਹਿੰਦੀਆਂ ਹਨ । ਪਰ ਜਦੋਂ ਇਹ ਕੋਸ਼ੀਕਾਵਾ ਬਿਨਾਂ ਕਿਸੇ ਨਿਯੰਤਰਣ ਦੇ ਵਧਦੀਆ ਹਨ , ਤਾਂ ਇਹ ਸ਼ਰੀਰ ਦੇ ਬਾਕੀ ਹਿਸਿਆਂ ਨੂੰ ਆਪਣਾ ਕੰਮ ਕਰਨ ਵਿੱਚ ਦਿਕਤ ਦਿੰਦੀਆਂ ਹਨ । ਜਿਸ ਨਾਲ ਉਨ੍ਹਾਂ ਹਿਸਿਆਂ ਤੇ ਕੋਸ਼ੀਕਾਵਾ ਵਿੱਚ ਗੱਠਾ ਜਾਂ ਟਿਊਮਰ ਬਣ ਜਾਂਦਾ ਹੈ । ਇਸ ਅਵਸਥਾ ਨੂੰ ਕੈਂਸਰ ਕਹਿੰਦੇ ਹਨ।

ਕਿਸ ਤਰ੍ਹਾਂ ਫੈਲਦਾ ਹੈ ਕੈਂਸਰ
ਇਹ ਟਿਊਮਰ ਸ਼ਰੀਰ ਵਿੱਚ ਖੂਨ ਦੇ ਜਰੀਏ ਸ਼ਰੀਰ ਦੇ ਬਾਕੀ ਹਿਸਿਆਂ ਵਿੱਚ ਫੈਲਦਾ ਹੈ । ਇਸ ਪ੍ਰਕਿਰਿਆ ਨੂੰ ਮੈਟਾਸਟੈਟਿਸ ਕਹਿੰਦੇ ਹਨ , ਇਸ ਪ੍ਰਕਿਰਿਆ ਵਿੱਚ ਕੈਂਸਰ ਸੈਲ ਵਧਕੇ ਨਵਾਂ ਟਿਊਮਰ ਬਣਾਉਂਦੇ ਹਨ । ਸਭ ਤੋਂ ਪਹਿਲਾਂ ਇਹ ਸੈਲ ਸ਼ਰੀਰ ਨੂੰ ਇਨਫੈਕਸ਼ਨ ਤੋਂ ਬਚਾਉਣ ਵਾਲੇ ਅੰਗ ਲਿੰਫਨੌਡਸ ਵਿੱਚ ਫੈਲਦੇ ਹਨ । ਇਸ ਤੋਂ ਇਲਾਵਾ ਕੈਂਸਰ ਖੂਨ ਜਾਂ ਬਲੱਡ ਸਟ੍ਰੀਮ ਦੇ ਜਰੀਏ ਹੱਡੀਆਂ, ਲੀਵਰ, ਫੇਫੜੇ ਅਤੇ ਦਿਮਾਗ ਵਿੱਚ ਫੈਲਦਾ ਹੈ ਅਤੇ ਜਿਸ ਹਿਸੇ ਵਿੱਚ ਫੈਲਦਾ ਹੈ ਉਸਨੂੰ ਉਸ ਨਾਂ ਨਾਲ ਜਾਣਿਆ ਜਾਂਦਾ ਹੈ..ਜਿਵੇਂ ਜੇ ਫੇਫੜਿਆ ਵਿੱਚ ਫੈਲੇ ਤਾਂ ਉਸਨੂੰ ਫੇਫੜਿਆ ਦਾ ਕੈਂਸਰ ,ਇਸੇ ਤਰ੍ਹਾਂ ਬੱਚੇਦਾਨੀ ਦਾ ਕੈਂਸਰ

ਕੈਂਸਰ ਦੇ ਕਾਰਨ
ਵੈਸੇ ਮੈਡੀਕਲ ਸਾਇੰਸ ਵਿੱਚ ਕੈਂਸਰ ਦੇ ਕਈ ਕਾਰਨ ਦੱਸੇ ਗੲੇ ਹਨ ਪਰ ਇਲੈਕਟਰੋਹੋਮਿਉਪੈਥੀ ਵਿੱਚ ਇਸਦਾ ਮੂਲ ਕਾਰਨ ਸ਼ਰੀਰ ਦੀ ਰੋਗਾਣੂਆਂ ਨਾਲ ਲੜਣ ਦੀ ਸ਼ਕਤੀ ਦਾ ਕੰਮਜੋਰ ਹੋਣਾ ਭਾਵ ਇਮਊਨਿਟੀ ਦਾ ਘੱਟ ਹੌਣਾ ਮੰਨਿਆ ਗਿਆ ਹੈ ਅਸੀ ਹੁਣ ਤੱਕ ਇਲੈਕਟਰੋਹੋਮਿਉਪੈਥੀ ਦਵਾਈਆਂ ਦੁਆਰਾ ਹਰ ਤਰ੍ਹਾਂ ਦੇ ਕੈਂਸਰ ਵਿੱਚ ਬਹੁਤ ਹੀ ਗਜਬ ਨਤੀਜੇ ਪ੍ਰਾਪਤ ਕੀਤੇ ਹਨ
ਹੋਰ ਵੀ ਕੈਂਸਰ ਨਾਲ ਸੰਬੰਧਿਤ ਜਾਣਕਾਰੀ ਲਈ ਤੁਸੀਂ ਸਾਡੇ ਦਿਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ

ਡਾ : ਰਵੀ ਕੋਚਰ ਇੰਚਾਰਜ ਦੁਖ ਨਿਵਾਰਨ ਇਲਕਟ੍ਰੌਹੋਮਿਉਪੈਥੀ ਕਲੀਨਿਕ ਨਾਨਕ ਨਗਰੀ ਮੋਗਾ
9781829761

ਸਾਡੇ ਦੁਆਰਾ ਤਿਆਰ ਕੀਤੀ ਗਈ ਦਵਾਈ ਨਾਲ ਮਰੀਜ਼ ਦੇ ਸ਼ਕਰਾਣੂਆਂ ਦੇ ਵਿੱਚ ਹੋਇਆ ਵਾਧਾ ਮਲਕੀਤ ਸਿੰਘ ਜੀ ਜੋ ਕਿ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਤੋ...
24/01/2019

ਸਾਡੇ ਦੁਆਰਾ ਤਿਆਰ ਕੀਤੀ ਗਈ ਦਵਾਈ ਨਾਲ ਮਰੀਜ਼ ਦੇ ਸ਼ਕਰਾਣੂਆਂ ਦੇ ਵਿੱਚ ਹੋਇਆ ਵਾਧਾ
ਮਲਕੀਤ ਸਿੰਘ ਜੀ ਜੋ ਕਿ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਪਿੰਡ ਤੋਂ ਹਨ .ਇੱਕ ਮਹੀਨਾ ਪਹਿਲਾਂ ਉਨ੍ਹਾਂ ਨੇ ਸਾਡੇ ਤੋਂ ਦਵਾਈ ਸ਼ੁਰੂ ਕੀਤੀ ਅਤੇ ਉਸ ਸਮੇਂ ਉਨ੍ਹਾਂ ਦੇ ਸਪਰਮ ਕਾਊਂਟ ਸਿਰਫ਼ 35 ਮਿਲੀਅਨ ਸਨ .ਅਤੇ ਪੂਰਾ ਇੱਕ ਮਹੀਨਾ ਦਵਾਈ ਖਾਣ ਤੋਂ ਬਾਅਦ ਅੱਜ ਉਨ੍ਹਾਂ ਦੇ ਸਪਰਮ 90 ਮਿਲੀਅਨ ਹਨ ਜੋ ਕਿ ਔਲਾਦ ਪੈਦਾ ਕਰਨ ਲਈ ਕਾਫੀ ਹਨ ਰਿਪੋਰਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਤੁਸੀਂ ਵੀ ਦੇਖ ਸਕਦੇ ਹੋ ਪੋਸਟ ਨੂੰ ਸ਼ੇਅਰ ਕਰੋ ਤਾਂ ਕਿ ਹੋਰ ਵੀ ਕਿਸੇ ਦਾ ਫਾਇਦਾ ਹੋ ਸਕੇ

ਡਾ : ਰਵੀ ਕੋਚਰ ਇੰਚਾਰਜ ਦੁਖ ਨਿਵਾਰਨ ਇਲਕਟ੍ਰੌਹੋਮਿਉਪੈਥੀ ਕਲੀਨਿਕ ਨਾਨਕ ਨਗਰੀ ਮੋਗਾ
9781829761

21/01/2019

(ਬਵਾਸੀਰ )
ਬਵਾਸੀਰ ਕੀ ਹੁੰਦੀ ਹੈ ।
ਬਵਾਸੀਰ ਨੂੰ ਮੈਡੀਕਲ ਭਾਸ਼ਾ ਦੇ ਵਿਚ ਹੀਮਰੋਈਡਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਇਹ ਇਕ ਇਹੋ ਜਿਹੀ ਸਥਿਤੀ ਹੈ . ਜਿਸ ਵਿਚ ਲੈਟਰੀਨ ਵਾਲੀ ਜਗ੍ਹਾ ਦੇ ਅੰਦਰ ਅਤੇ ਬਾਹਰ ਰੈਕਟਮ ਦੇ ਨੀਚੇ ਵਾਲੇ ਹਿੱਸੇ ਦੇ ਅੰਦਰ ਅਤੇ ਬਾਹਰ ਜਾਂ ਕਿਸੇ ਇਕ ਜਗ੍ਹਾ ਮੋੌਕੇ ਜਿਹੀ ਸਥਿਤੀ ਬਣ ਜਾਂਦੀ ਹੈ । ਜੋ ਕਦੀ ਅੰਦਰ ਰਹਿੰਦੀ ਹੈ ਅਤੇ ਕਦੀ ਬਾਹਰ ਵੀ ਆ ਜਾਂਦੀ ਹੈ । ਕਰੀਬ ੭੦ ਫੀਸਦੀ ਲੋਕਾਂ ਨੁੰ ਆਪਣੇ ਜੀਵਨ ਵਿਚ ਕਿਸੇ ਨਾਂ ਕਿਸੇ ਵਕਤ ਬਵਾਸੀਰ ਦੀ ਸਮਸਿਆ ਰਹਿੰਦੀ ਹੈ । ਉਮਰ ਦੇ ਵਧਣ ਦੇ ਨਾਲ ਨਾਲ ਇਹ ਸਮਸਿਆ ਵਧ ਵੀ ਸਕਦੀ ਹੈ । ਅਗਰ ਪਰਿਵਾਰਕ ਹਿਸਟਰੀ ਵਿਚ ਕਿਸੇ ਨੂੰ ਸਮਸਿਆ ਰਹੀਹ ਹੋਵੇ ਤਾਂ ਇਸਦੀ ਹੋਣ ਦੀ ਆਸ਼ੰਕਾ ਵਧ ਜਾਂਦੀ ਹੈ । ਇਹ ਇੱਕ ਹੈਰੀਡੇਟਰੀ ਸਮਸਿਆ ਵੀ ਹੈ।
ਬਵਾਸੀਰ ਦੀਆਂ ਕਿਸਮਾਂ
ਸਟੇਜ ੧ : ਸ਼ੂਰੂਆਤ ਵਿਚ ਲੈਟਰੀਨ ਵਾਲੀ ਜਗ੍ਹਾ ਅੰਦਰ ਛੋਟੀ ਜਿਹੀ ਸੂਜਨ ਹੁੰਦੀਹ ਹੈ ਆਮਤੌਰ ਤੇ ਇਹ ਦਿਖਾਈ ਨਹੀਂ ਦਿੰਦੀ । ਕਈ ਵਾਰ ਦਰਦ ਵੀ ਮਹਿਸੂਸ ਨਹੀਂ ਹੁੰਦਾ । ਕਈ ਵਾਰ ਮਰੀਜ਼ ਲੈਟਰੀਨ ਕਰਨ ਲਗਿਆ ਖੂਨ ਆਉਣ ਦੀ ਸ਼ਿਕਾਇਤ ਕਰਦਾ ਹੈ ।
ਸਟੇਜ ੨ : ਪਹਿਲੀ ਸਥਿਤੀ ਦੀ ਤਰ੍ਹਾਂ ਸਾਰਾ ਕੁਝ ਸੇਮ ਹੁੰਦਾ ਹੈ । ਲੇਕਿਨ ਇਸ ਸਟੇਜ ਵਿਚ ਮਰੀਜ਼ ਨੂੰ ਲੈਟਰੀਨ ਕਰਨ ਲਗਿਆ ਮਾਸ ਬਾਹਰ ਆਉਣ ਲਗ ਜਾਂਦਾ ਹੈ ਅਤੇ ਹਥ ਨਾਲ ਅੰਦਰ ਹੋ ਜਾਂਦਾ ਹੈ ।
ਸਟੇਜ ੩: ਤੀਸਰੀ ਸਟੇਜ ਵਿਚ ਸਥਿਤੀ ਗੰਭੀਰ ਹੋ ਜਾਂਦੀ ਹੈ । ਇਸ ਵਿਚ ਸੂਜਣ ਵਾਲਾ ਹਿੱਸਾ ਬਾਹਰ ਵਲ ਲਟਕਿਆ ਰਹਿੰਦਾ ਹੈ । ਅਤੇ ਉਗਲ ਦੀ ਮਦਦ ਨਾਲ ਅੰਦਰ ਨਹੀਂ ਕੀਤਾ ਜਾ ਸਕਦਾ । ਅੰਦਰੂਨੀ ਬਵਾਸੀਰ ਨੂੰ ਹੀ ਖੂਨੀ ਬਵਾਸੀਰ ਕਿਹਾ ਜਾਂਦਾ ਹੈ ।

ਇਲਕਟ੍ਰੌਹੋਮਿਉਪੈਥੀ ਦਵਾਈਆਂ ਅਤੇ ਸਾਡੇ ਦਵਾਰਾ ਤਿਆਰ ਅੌਸ਼ਧੀਆ ਬਵਾਸੀਰ ਉਤੇ ਰਾਮਬਾਣ ਦੀ ਤਰ੍ਹਾਂ ਅਸਰ ਕਰਦੀਆਂ ਹਨ । ਅਤੇ ਬਵਾਸੀਰ ਦੀ ਜੜ ਨੂੰ ਹੀ ਖਤਮ ਕਰ ਦਿੰਦੀਆ ਹਨ ।
ਬਵਾਸੀਰ ਦੀ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਅਤੇ ਇਲਾਜ ਲਈ ਤੁਸੀਂ ਮੈਨੂੰ ਮੇਰੇ ਦਿਤੇ ਹੋਏ ਨੰਬਰ ਤੇ ਕਾਲ ਕਰ ਸਕਦੇ ਹੋ ।
ਡਾ : ਰਵੀ ਕੋਚਰ ਇੰਚਾਰਜ ਦੁਖ ਨਿਵਾਰਨ ਇਲਕਟ੍ਰੌਹੋਮਿਉਪੈਥੀ ਕਲੀਨਿਕ ਨਾਨਕ ਨਗਰੀ ਮੋਗਾ
9781829761

14/01/2019

ਜਵਾਨੀ ਜਾ ਵਧਦੀ ਓਮਰ ਵਿਚ ਕਿਸੇ ਪਰਕਾਰ ਦੀ ਆਈ ਮਰਦਾਨਾ ਕਮਜੋਰੀ ਦਾ ਸਦਾ ਲਈ ਪਕਾ ਇਲਾਜ।
ਸੀਘਰਪਤਨ ਢਿਲਾਪਨ ਵੀਰਜ ਦਾ ਪਤਲਾਪਨ ਸਮਾ ਘਟ ਲਗਣਾ ਧਾਤ ਸ਼ਕਰਾਣੁਆ ਦੀ ਕਮੀ ਮਰਦਾਨਾ ਤਾਕਤ ਦਾ ਸਥਾਈ ਇਲਾਜ ਕਰਕੇ ਪਾਓ 100% ਕੰਪਲੀਟ ਸੈਕਸ ਪਾਵਰ
100 %ਸ਼ੁਧ ਆਯੁਰਵੈਿਦਕ ਔਸ਼ਧੀਆਂ ਕੀਮਤੀ ਭਸਮਾਂ ਹਰਬਲ ਜੜੀ-ਬੂਟੀਆਂ ਟੋਨਿਕ ਮਿਸਰਣ ਦੇ ਇਸਤੇਮਾਲ ਦੁਆਰਾ ਤਿਆਰ ਕੀਤੀ ਗਈ ਸਾਡੀ ਦਵਾਈ ਦੇ ਇਕ ਵਾਰ ਇਸਤੇਮਾਲ ਦੁਆਰਾ ਹਰ ਉਮਰ ਹਰ ਮੋਸਮ ਵਿਚ ਜਬਰਦਸਤ ਮਰਦਾਨਾ ਤਾਕਤ ਹਾਸਲ ਕਰੋ ।
ਮਾਣੋ ਪੂਰੀ ਤਾਕਤ ਅਤੇ ਜਵਾਨੀ ਦਾ ਜੋਸ ਬਿਨਾ ਕਿਸੇ ਸਾਈਡਇਫੈਕਟ
ਨਸਾਂ ਦਾ ਢਿੱਲਾਪਨ ਦੂਰ ਕਰਕੇ ਸਮਾਂ ਅਤੇ ਪਾਵਰ ਵਧਾਓਣ ਲਈ ਸਪੈਸ਼ਲ ਗਰਂਟੀਸੁਦਾ ਦਵਾਈ।
ਟਾਈਮਿੰਗ ਵਧਾਓ
ਇਕ ਵਾਰ ਦਵਾਈ ਖਾਣ ਓਪਰਾੰਤ ਦੋਬਾਰਾ ਜਰੂਰਤ ਨਹੀ ਪੈਂਦੀ
ਮੁਫਤ ਸਲਾਹ ਮਸ਼ਵਰੇ ਲਈ ਫੋਨ ਕਰੋ, ਸਮਿਸਆ ਦਸੋ, ਪਤਾ ਲਿਖਵਾਓ ਅਤੇ ਦਵਾਈ ਮੰਗਵਾਓ।
ਡਲੀਵਰੀ ਫਰੀ। DR RAVI +919781829761 (ਨਾਨਕ ਨਗਰੀ,ਮੋਗਾ, Punjab)

12/01/2019

ਜਵਾਨੀ ਜਾ ਵਧਦੀ ਓਮਰ ਵਿਚ ਕਿਸੇ ਪਰਕਾਰ ਦੀ ਆਈ ਮਰਦਾਨਾ ਕਮਜੋਰੀ ਦਾ ਸਦਾ ਲਈ ਪਕਾ ਇਲਾਜ।
ਸੀਘਰਪਤਨ ਢਿਲਾਪਨ ਵੀਰਜ ਦਾ ਪਤਲਾਪਨ ਸਮਾ ਘਟ ਲਗਣਾ ਧਾਤ ਸ਼ਕਰਾਣੁਆ ਦੀ ਕਮੀ ਮਰਦਾਨਾ ਤਾਕਤ ਦਾ ਸਥਾਈ ਇਲਾਜ ਕਰਕੇ ਪਾਓ 100% ਕੰਪਲੀਟ ਸੈਕਸ ਪਾਵਰ
100 %ਸ਼ੁਧ ਆਯੁਰਵੈਿਦਕ ਔਸ਼ਧੀਆਂ ਕੀਮਤੀ ਭਸਮਾਂ ਹਰਬਲ ਜੜੀ-ਬੂਟੀਆਂ ਟੋਨਿਕ ਮਿਸਰਣ ਦੇ ਇਸਤੇਮਾਲ ਦੁਆਰਾ ਤਿਆਰ ਕੀਤੀ ਗਈ ਸਾਡੀ ਦਵਾਈ ਦੇ ਇਕ ਵਾਰ ਇਸਤੇਮਾਲ ਦੁਆਰਾ ਹਰ ਉਮਰ ਹਰ ਮੋਸਮ ਵਿਚ ਜਬਰਦਸਤ ਸੈਕਸ ਪਾਵਰ ਹਾਸਲ ਕਰੋ ।
ਮਾਣੋ ਪੂਰੀ ਤਾਕਤ ਅਤੇ ਜਵਾਨੀ ਦਾ ਜੋਸ ਬਿਨਾ ਕਿਸੇ ਸਾਈਡਇਫੈਕਟ
ਨਸਾਂ ਦਾ ਢਿੱਲਾਪਨ ਦੂਰ ਕਰਕੇ ਸਮਾਂ ਅਤੇ ਪਾਵਰ ਵਧਾਓਣ ਲਈ ਸਪੈਸ਼ਲ ਗਰਂਟੀਸੁਦਾ ਦਵਾਈ।
ਟਾਈਮਿੰਗ ਵਧਾਓ
ਇਕ ਵਾਰ ਦਵਾਈ ਖਾਣ ਓਪਰਾੰਤ ਦੋਬਾਰਾ ਜਰੂਰਤ ਨਹੀ ਪੈਂਦੀ
ਮੁਫਤ ਸਲਾਹ ਮਸ਼ਵਰੇ ਲਈ ਫੋਨ ਕਰੋ, ਸਮਿਸਆ ਦਸੋ, ਪਤਾ ਲਿਖਵਾਓ ਅਤੇ ਦਵਾਈ ਮੰਗਵਾਓ।
ਡਲੀਵਰੀ ਫਰੀ। DR RAVI +919781829761 (ਨਾਨਕ ਨਗਰੀ,ਮੋਗਾ, Punjab)

04/01/2019

ਸੈਕਸ ਸੰਬੰਧੀ ਸਮਸਿਆਵਾ ਬਾਰੇ ਪੂਰੀ ਜਾਣਕਾਰੀ

30/12/2018

ਗੁਰਦਿਆਂ ਵਿਚ ਪੱਥਰੀਆਂ ਦਾ ਬਣਨਾ ਅਤੇ ਇਲਾਜ
ਗੁਰਦੇ ਦੀ ਪੱਥਰੀ ਮਿਨਰਲਜ਼ ਅਤੇ ਨਮਕ ਤੋਂ ਬਣੀ ਇੱਕ ਠੋਸ ਜਮਾਵਟ ਹੁੰਦੀ ਹੈ ,ਇਸ ਦਾ ਅਕਾਰ ਰੇਤ ਦੇ ਛੋਟੇ ਦਾਣੇ ਤੋਂ ਲੈ ਕੇ ਗੋਲਫ ਦੀ ਵੱਡੀ ਗੇਂਦ ਤੱਕ ਹੋ ਸਕਦਾ ਹੈ
ਅਜਿਹਾ ਮੰਨਿਆ ਗਿਆ ਹੈ ਕਿ ਭਾਰਤ ਵਿੱਚ ਗੁਰਦੇ ਦੀ ਪੱਥਰੀ ਬਾਰਾਂ ਪ੍ਰਤੀਸ਼ਤ ਲੋਕਾਂ ਨੂੰ ਹੈ ਪਥਰੀ ਦੀ ਬਿਮਾਰੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਪਥਰੀ ਦੀ ਸਮੱਸਿਆ ਸਭ ਤੋਂ ਜ਼ਿਆਦਾ ਖਾਣੇ ਵਿੱਚ ਕੀ ਸ਼ਾਮਿਲ ਕਰ ਰਹੇ ਹੋ ਕਿਹੋ ਜਿਹੀ ਖ਼ੁਰਾਕ ਲੈ ਰਹੋ ਹੋ ਇਸ ਦੀ ਵਜ੍ਹਾ ਕਰ ਕੇ ਹੋ ਸਕਦੀ ਹੈ। ਹਾਲਾਂਕਿ ਪਾਣੀ ਘੱਟ ਮਾਤਰਾ ਵਿੱਚ ਪੀਣਾ ਵੀ ਪਥਰੀ ਦੀ ਬਿਮਾਰੀ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਜੇਕਰ ਖ਼ੁਰਾਕ ਵਿੱਚ ਤੁਸੀਂ ਬੀਜ ਵਾਲੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਦੇ ਹੋ ਤਾਂ ਪਥਰੀ ਦੀ ਬਿਮਾਰੀ ਹੋ ਸਕਦੀ ਹੈ।

ਪਥਰੀ ਦੀ ਸਮੱਸਿਆ ਤੋਂ ਪਰੇਸ਼ਾਨ ਵਾਲਿਆਂ ਨੂੰ ਆਪਣੀ ਖ਼ੁਰਾਕ ਦਾ ਪੂਰਾ ਖ਼ਿਆਲ ਰੱਖਣਾ ਚਾਹੀਦਾ ਹੈ,ਅਤੇ ਉਨ੍ਹਾਂ ਨੂੰ ਆਪਣੇ ਖਾਣੇ ਵਿੱਚ ਸ਼ਾਮਿਲ ਕਰਨ ਵਾਲੀਆਂ ਚੀਜ਼ਾਂ ਉੱਤੇ ਧਿਆਨ ਰੱਖਣਾ ਚਾਹੀਦਾ ਹੈ। ਅਜਿਹੀਆਂ ਪਰੇਸ਼ਾਨੀਆਂ ਵਿੱਚ ਬੀਜ ਵਾਲੀਆਂ ਚੀਜ਼ਾਂ ਜਿਵੇਂ ਟਮਾਟਰ, ਅਮਰੂਦ, ਬੈਂਗਣ, ਅਨਾਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਪਥਰੀ ਦੀਆਂ ਸਮੱਸਿਆਵਾਂ ਲਈ ਪਾਣੀ ਮੁੱਖ ਕਾਰਨ ਹੋ ਸਕਦਾ ਹੈ। ਜੇਕਰ ਤੁਸੀਂ ਘੱਟ ਪਾਣੀ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਪਥਰੀ ਦੀ ਸਮੱਸਿਆ ਹੋ ਸਕਦੀ ਹੈ। ਉੱਥੇ ਹੀ, ਪਾਣੀ ਦੇ ਸੇਵਨ ਕਰਨ ਨਾਲ ਇਹ ਬਿਮਾਰੀ ਦੂਰ ਵੀ ਹੋ ਸਕਦੀ ਹੈ ਪਰ ਕਦੇ-ਕਦੇ ਅਜਿਹਾ ਨਹੀਂ ਹੋ ਪਾਉਂਦਾ ਹੈ। ਫਿਰ ਇਸ ਦੇ ਲਈ ਬਿਹਤਰ ਇਲਾਜ ਲੈਣਾ ਜ਼ਰੂਰੀ ਹੈ।

ਇਲੈਕਟਰੋ ਹੋਮਿਓਪੈਥੀ ਦਵਾਈਆਂ ਦੇ ਇਲਾਜ ਦੁਆਰਾ ਗੁਰਦਿਆਂ ਦੀ ਪੱਥਰੀ ਦਾ ਬਿਨਾਂ ਆਪ੍ਰੇਸ਼ਨ ਦੇ ਸੌ ਪਰਸੈਂਟ ਸਫਲ ਇਲਾਜ ਕੀਤਾ ਜਾ ਸਕਦਾ ਹੈ

ਹੋਰ ਵੀ ਵਧੇਰੇ ਜਾਣਕਾਰੀ ਲਈ ਤੁਸੀਂ ਸਾਡੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ

ਡਾ : ਰਵੀ ਕੋਚਰ ਇੰਚਾਰਜ ਦੁਖ ਨਿਵਾਰਨ ਇਲਕਟ੍ਰੌਹੋਮਿਉਪੈਥੀ ਕਲੀਨਿਕ ਨਾਨਕ ਨਗਰੀ ਮੋਗਾ
9781829761

30/12/2018

ਸੋਰਾਈਸਿਸ (ਚਮੜੀ ਨਾਲ ਸੰਬੰਧਿਤ ਰੋਗ )

ਸੋਰਾਈਸਿਸ ਚਮੜੀ ਉੱਤੇ ਹੌਣ ਵਾਲੀ ਇੱਕ ਇਹੋ ਜਿਹੀ ਬਿਮਾਰੀ ਹੈ , ਜਿਸ ਵਿੱਚ ਸਕਿਨ ਉੱਤੇ ਇੱਕ ਮੋਟੀ ਜਿਹੀ ਪਰਤ ਜੰਮ ਜਾਂਦੀ ਹੈ ,ਅਲੱਗ ਸ਼ਬਦਾਂ ਵਿੱਚ ਕਹੀਏ ਤਾਂ ਚਮੜੀ ਉੱਤੇ ਚਮੜੀ ਦੀ ਪਰਤ ਦਾ ਹੋਰ ਬਣ ਜਾਣਾ ਹੀ ਸੋਰਾਇਸਿਸ ਹੈ ।ਚਮੜੀ ਉੱਤੇ ਸੋਰਾਇਸਿਸ ਦੀ ਬਿਮਾਰੀ ਆਮ ਤੌਰ ਤੇ ਲਾਲ ਰੰਗ ਦੀ ਪਰਤ ਦੇ ਰੂਪ ਵਿੱਚ ਉੱਭਰ ਕੇ ਆਉਂਦੀ ਹੈ ਅਤੇ ਸਿਰ ਦੇ ਵਾਲਾਂ ਦੇ ਪਿੱਛੇ ਹੱਥਾਂ ਪੈਰਾਂ ਅਤੇ ਹੱਥਾਂ ਦੀਆਂ ਹਥੇਲੀਆਂ ਪੈਰਾਂ ਦੇ ਤਲਵੇ ਕੂਹਣੀ ਗੋਡੇ ਅਤੇ ਢੂਈ ਤੇ ਜ਼ਿਆਦਾ ਹੁੰਦੀ ਹੈ ਹਾਲਾਂਕਿ ਇਹ ਰੋਗ ਸਿਰਫ਼ ਇੱਕ ਜਾਂ ਦੋ ਫੀਸਦੀ ਲੋਕਾਂ ਨੂੰ ਹੀ ਹੁੰਦਾ ਹੈ ਇਹ ਰੋਗ ਹੈਰੀਡੇਟਰੀ ਵੀ ਹੋ ਸਕਦਾ ਹੈ

ਵੈਸੇ ਮੈਡੀਕਲ ਸਾਇੰਸ ਦੇ ਵਿੱਚ ਇਸ ਦਾ ਕੋਈ ਇਲਾਜ ਨਹੀਂ ਹੈ ਪਰ ਅਸੀਂ ਇਲੈਕਟਰੋ ਹੋਮਿਓਪੈਥੀ ਦਵਾਈਆਂ ਦੁਆਰਾ ਹੁਣ ਤੱਕ ਕਾਫੀ ਜ਼ਿਆਦਾ ਮਰੀਜ਼ ਠੀਕ ਕਰ ਚੁੱਕੇ ਹਾਂ ਅਤੇ ਸੌ ਫ਼ੀਸਦੀ ਨਤੀਜੇ ਪ੍ਰਾਪਤ ਕੀਤੇ ਹਨ
ਜਿਨ੍ਹਾਂ ਵਿੱਚੋਂ ਅੱਜ ਸੋਰਾਇਸਿਸ ਦਾ ਇੱਕ ਕੇਸ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ

ਅੱਜ ਤੋਂ ਪੂਰਾ ਇੱਕ ਸਾਲ ਪਹਿਲਾਂ ਨਵੰਬਰ ਮਹੀਨੇ ਦੇ ਵਿੱਚ ਸਾਡੇ ਕੋਲ ਤਰਨਜੀਤ ਸਿੰਘ ਜੋ ਕਿ ਮੋਗੇ ਜ਼ਿਲ੍ਹੇ ਦੇ ਪਿੰਡ ਮੱਦੋਕੇ ਦੇ ਰਹਿਣ ਵਾਲੇ ਹਨ ਉਹ ਸੋਰਾਇਸਿਸ ਨਾਂ ਦੀ ਬੀਮਾਰੀ ਤੋਂ ਬਹੁਤ ਜ਼ਿਆਦਾ ਪੀੜਤ ਸਨ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਅਤੇ ਢੂਈ ਦਾ ਇਸ ਬਿਮਾਰੀ ਨਾਲ ਬਹੁਤ ਬੁਰਾ ਹਾਲ ਸੀ ਜਦੋਂ ਉਹ ਸਾਡੇ ਕੋਲ ਆਏ ਤਾਂ ਉਹ ਥੱਬਾ ਐਲੋਪੈਥੀ ਦਵਾਈਆਂ ਦਾ ਖਾਂਦੇ ਸਨ ਲੇਕਿਨ ਕੋਈ ਵੀ ਆਰਾਮ ਨਹੀਂ ਸੀ ।ਐਲੋਪੈਥੀ ਦਵਾਈ ਜਿੰਨੀ ਦੇਰ ਖਾਂਦੇ ਸਨ ਉਨ੍ਹਾਂ ਨੂੰ ਆਰਾਮ ਰਹਿੰਦਾ ਸੀ ਅਤੇ ਦਵਾਈ ਛੱਡਣ ਤੋਂ ਬਾਅਦ ਉਨ੍ਹਾਂ ਦਾ ਹੋਰ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਸੀ ਪਿਛਲੇ ਸਾਲ ਨਵੰਬਰ ਦੇ ਵਿੱਚ ਜਦੋਂ ਉਹ ਮੇਰੇ ਕੋਲ ਆਏ ਉਨ੍ਹਾਂ ਮੈਨੂੰ ਆ ਕੇ ਆਪਣੀ ਬਿਮਾਰੀ ਬਾਰੇ ਪੂਰਾ ਵਿਸਥਾਰ ਪੂਰਵਕ ਦੱਸਿਆ ਅਤੇ ਪੂਰੀ ਸਟੱਡੀ ਕਰਨ ਤੋਂ ਬਾਅਦ ਮੈਂ ਕੁਝ ਦਵਾਈਆਂ ਦੀ ਚੋਣ ਕੀਤੀ ਅਤੇ ਦਵਾਈਆਂ ਉਨ੍ਹਾਂ ਨੂੰ ਵਰਤਣ ਲਈ ਦਿੱਤੀਆਂ ਪਹਿਲੇ ਮਹੀਨੇ ਉਨ੍ਹਾਂ ਨੂੰ ਕਾਫ਼ੀ ਆਰਾਮ ਮਿਲ ਗਿਆ ਸੀ ਅਤੇ ਪੂਰਾ ਇੱਕ ਸਾਲ ਦਵਾਈ ਖਾਣ ਤੋਂ ਬਾਅਦ ਅੱਜ ਉਨ੍ਹਾਂ ਦੀ ਬਿਮਾਰੀ ਸੌ ਫ਼ੀਸਦੀ ਠੀਕ ਹੋ ਚੁੱਕੀ ਹੈ ਅਤੇ ਉਹ ਕੋਈ ਦਵਾਈ ਨਹੀਂ ਵਰਤ ਰਹੇ ਹਨ

ਨਾਮ ਤਰਨਜੀਤ ਸਿੰਘ,ਪਿੰਡ ਮੱਦੋਕੇ , ਉਮਰ ਤੀਹ ਸਾਲ ਮੋਬਾਇਲ ਨੰਬਰ 7972788522

ਚਮੜੀ ਨਾਲ ਸਬੰਧਤ ਕਿਸੇ ਵੀ ਬਿਮਾਰੀ ਲਈ ਅਤੇ ਹੋਰ ਵੀ ਜ਼ਿਆਦਾ ਜਾਣਕਾਰੀ ਲਈ ਤੁਸੀਂ ਮੇਰੇ ਦਿੱਤੇ ਹੋਏ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ

ਡਾਕਟਰ ਰਵੀ ਕੋਚਰ ਇੰਚਾਰਜ ਦੁੱਖ ਨਿਵਾਰਨ ਇਲੈਕਟ੍ਰੋਹੋਮਿਓਪੈਥਿਕ ਕਲੀਨਿਕ ਨਾਨਕ ਨਗਰੀ ਮੋਗਾ 9781829761

Address

#584 Street No 20 Nanak Nagri
Moga

Telephone

+919781829761

Website

Alerts

Be the first to know and let us send you an email when Dukh Niwaran ElectroHomeopathy Clinic - Moga Punjab posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category