Dr Noor Dhaliwal Dots Provider

Dr Noor Dhaliwal  Dots Provider ਇੱਥੇ ਟੀ.ਬੀ ਦੀ ਬਿਮਾਰੀ ਦਾ ਮੁਫਤ ਇਲਾਜ ਕਿਤਾ

ਅੱਜ ਟੀ ਬੀ ਦੇ ਮਰੀਜ਼ਾਂ ਦੇ  ਬਿਲਕੁਲ ਫਰੀ ਕੇਨਰਾਂ ਬੈਂਕ ਵੱਲੋਂ ਜ਼ੀਰੋ ਬੈਲਨਸ ਵਾਲੇ ਖਾਤੇ ਖੋਲ੍ਹੇ ਗਏ
11/07/2025

ਅੱਜ ਟੀ ਬੀ ਦੇ ਮਰੀਜ਼ਾਂ ਦੇ ਬਿਲਕੁਲ ਫਰੀ ਕੇਨਰਾਂ ਬੈਂਕ ਵੱਲੋਂ ਜ਼ੀਰੋ ਬੈਲਨਸ ਵਾਲੇ ਖਾਤੇ ਖੋਲ੍ਹੇ ਗਏ

19/04/2025
ਕੱਲ ਸਰਕਾਰੀ ਹਸਪਤਾਲ ਵੱਲੋਂ ਮੇਰੇ ਨੂਰ ਧਾਲੀਵਾਲ ਟੀ ਬੀ ਸੈਂਟਰ ਮੋਗਾ ਵਾਰਡ ਨੰਬਰ 27 ਵਿੱਚ ਸੀ ਬੀ ਨਾਟ ਵੈਨ ਭੇਜੀ ਗਈ ਜਿਸ ਵਿੱਚ ਬਿਲਕੁਲ ਫਰੀ ਐਕ...
26/01/2025

ਕੱਲ ਸਰਕਾਰੀ ਹਸਪਤਾਲ ਵੱਲੋਂ ਮੇਰੇ ਨੂਰ ਧਾਲੀਵਾਲ ਟੀ ਬੀ ਸੈਂਟਰ ਮੋਗਾ ਵਾਰਡ ਨੰਬਰ 27 ਵਿੱਚ ਸੀ ਬੀ ਨਾਟ ਵੈਨ ਭੇਜੀ ਗਈ ਜਿਸ ਵਿੱਚ ਬਿਲਕੁਲ ਫਰੀ ਐਕਸਰੇ ਅਤੇ ਬਲਗਨ ਦਾ ਚੈੱਕਅਪ ਕੀਤਾ ਗਿਆ ਜਿਸ ਵਿੱਚ 100 ਤੋਂ ਮਰੀਜ਼ਾਂ ਨੇ ਹਿੱਸਾ ਲਿਆ
Dr Noor Dhaliwal Dots Provider

ਅੱਜ ਨੂਰ ਧਾਲੀਵਾਲ ਟੀ ਬੀ ਸੈਂਟਰ ਮੋਗਾ ਤੇ ਜਰੂਰਤ ਮੰਦ ਟੀ ਬੀ ਦੇ ਮਰੀਜ਼ਾਂ ਨੂੰ ਛੋਲਿਆਂ ਦੀ ਖੁਰਾਕ ਦਿੱਤੀ ਗਈ
02/05/2023

ਅੱਜ ਨੂਰ ਧਾਲੀਵਾਲ ਟੀ ਬੀ ਸੈਂਟਰ ਮੋਗਾ ਤੇ ਜਰੂਰਤ ਮੰਦ ਟੀ ਬੀ ਦੇ ਮਰੀਜ਼ਾਂ ਨੂੰ ਛੋਲਿਆਂ ਦੀ ਖੁਰਾਕ ਦਿੱਤੀ ਗਈ

ਮਾਨਵਤਾ ਤੇ ਬੇਜੁਬਾਨ ਪੰਛੀਆਂ ਨੂੰ ਬਚਾਉਣ ਲਈ ਇੱਕ ਛੋਟੀ ਜਿਹੀ ਅਪੀਲ 🙏🏻🙏🏻ਚਾਇਨਾ ਡੋਰ ਦਾ ਕਰੋ ਬਾਈਕਾਟ ਸੋਸਲ ਮੀਡੀਆ ਤੇ ਚਲਾਉ ਮੁਹਿੰਮ ...ਇਸ ਪੋਸ...
18/01/2023

ਮਾਨਵਤਾ ਤੇ ਬੇਜੁਬਾਨ ਪੰਛੀਆਂ ਨੂੰ ਬਚਾਉਣ ਲਈ ਇੱਕ ਛੋਟੀ ਜਿਹੀ ਅਪੀਲ 🙏🏻🙏🏻
ਚਾਇਨਾ ਡੋਰ ਦਾ ਕਰੋ ਬਾਈਕਾਟ ਸੋਸਲ ਮੀਡੀਆ ਤੇ ਚਲਾਉ ਮੁਹਿੰਮ ...

ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ

13/12/2022
ਮੇਰੇ ਅਤੇ ਮੇਰੇ ਪਰਿਵਾਰ ਵੱਲੋ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਖੁਸ਼ ਰ...
24/10/2022

ਮੇਰੇ ਅਤੇ ਮੇਰੇ ਪਰਿਵਾਰ ਵੱਲੋ, ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
ਵਾਹਿਗੁਰੂ ਖੁਸ਼ ਰੱਖੇ ਆਪ ਸਭ ਨੂੰ 🎉

Address

Vard No. 27 Preet Nagar Nigha Rode Moga
Moga
142001

Telephone

+918963800067

Website

Alerts

Be the first to know and let us send you an email when Dr Noor Dhaliwal Dots Provider posts news and promotions. Your email address will not be used for any other purpose, and you can unsubscribe at any time.

Contact The Practice

Send a message to Dr Noor Dhaliwal Dots Provider:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category