ਸੁੱਖ ਆਯੁਰਵੈਦਾ ਫਾਰਮੇਸੀ

  • Home
  • India
  • Moga
  • ਸੁੱਖ ਆਯੁਰਵੈਦਾ ਫਾਰਮੇਸੀ

ਸੁੱਖ ਆਯੁਰਵੈਦਾ ਫਾਰਮੇਸੀ ਵੈਦ ਸੁਖਚੈਨ ਸਿੰਘ 🌿🌱

28/09/2025
26/09/2025

ਲੀਡਰਾਂ ਨੇ ਪੰਜਾਬ ਦੀ ਹਾਲਤ ਉਸ ਮਾਂ ਵਰਗੀ ਕਰਤੀ ਬੱਚਾ ਜੰਮ ਕੇ ਮਾਂ ਦੀ ਛਾਤੀ ਚੋਂ ਦੁੱਧ ਨਹੀਂ ਨਿਕਲ ਰਿਹਾ, ਭਾਂਡੇ ਖਾਲੀ ਬੰਦਾ ਬੇਰੋਜ਼ਗਾਰ,ਕੋਈ ਕਨੂੰਨ ਨਹੀਂ, ਕੋਈ ਸਹੂਲਤ ਨਹੀਂ ਬਸ ਗੁੰਡਾਰਾਜ

16/09/2025

ਮੋਗੇ ਦੁੱਨੇਕੇ ਨਹਿਰ ਕਿਨਾਰੇ ਅਤੇ ਦਾਣਾ ਮੰਡੀ ਵਿੱਚ ਹਜ਼ਾਰਾਂ ਪਰਵਾਸੀ ਕਬਜਾ ਕਰਕੇ ਬੈਠੇ ਨੇ, ਨਹਿਰੀ ਪਾਣੀ ਜੱਟਾਂ ਦੀਆਂ ਜ਼ਮੀਨਾਂ ਨੂੰ ਜਾਂਦਾ ਜੀਹਦੇ ਵਿਚ ਓਹਨਾ ਨੇ ਰੱਜ ਕੇ ਗੰਦ ਪਾਇਆ ਹੋਇਆ ਨਹੀਂ ਯਕੀਨ ਤਾਂ ਜਾ ਕੇ ਦੇਖ ਲਉ ਪਰ ਬੋਲਦਾ ਕੋਈ ਵੀ ਨਹੀਂ

14/09/2025

ਹੋਸ਼ਿਆਰਪੁਰ 4 ਸਾਲ ਦੇ ਬੱਚੇ ਨਾਲ ਜੋ ਦਰਿੰਦਗੀ ਹੋਈ ਆਪਣੇ ਆਪਣੇ ਬੱਚਿਆਂ ਤੇ ਲਾ ਕੇ ਦੇਖ ਲਓ ਦੁੱਖ ਫੇਰ ਲੱਗੂਗਾ😭

04/09/2025

6 ਸਤੰਬਰ ਨੂੰ ਹੜ੍ਹ ਪੀੜਤਾਂ ਲਈ ਖੁੱਲੀ ਮੈਡੀਕਲ ਸਹਾਇਤਾ ਲਿਜਾਂਦੀ ਜਾਵੇਗੀ, ਵਾਹਿਗੁਰੂ ਸਭ ਤੇ ਭਲੀ ਕਰੇ, ਸੇਵਾ ਕਰਨ ਲਈ ਹਿੰਮਤ ਹੌਸਲੇ ਵਿਸ਼ਵਾਸ ਤੇ ਤੰਦਰੁਸਤੀ ਬਖਸ਼ੇ 🙏

04/09/2025

ਹਰ ਥਾਂ ਗੱਲ ਗੱਲ ਤੇ ਜਾਤਾਂ ਪਾਤਾਂ ਨਾ ਕਰਨ ਲੱਗ ਜਾਇਆ ਕਰੋ, ਦੇਣ ਵਾਲਾ ਵਾਹਿਗੁਰੂ ਹੈ, ਗੁਰੂ ਨਾਨਕ ਨੇ ਲੰਗਰ ਛਕਾਉਣ ਵੇਲੇ ਸਿਰਫ ਭੁੱਖ ਦੇਖੀ ਸੀ, ਨਾ ਕਿ ਜਾਤ, ਰੰਗ, ਨੀਅਤ ,ਲੈ ਉਹ ਵੀ ਰਿਹਾ ਜੀਹਦੇ ਆਪਣੇ ਕੋਲ ਬਹੁਤ ਕੁਝ ਆ, ਲੋੜ੍ਹਵੰਦ ਨੇ ਤਾਂ ਲੈਣਾ ਹੀ ਆ, ਗੁਰੂ ਨਾਨਕ ਦੇ ਸਿੱਖ ਬਣੋ

03/09/2025

ਕਿਸੇ ਨੂੰ ਭਾਅ ਦੀ ਬਣ ਗਈ ਤੇ ਕਿਸੇ ਲਈ ਮੌਸਮ ਘੈਂਟ ਬਣ ਗਿਆ

ਤੇਜ ਬਾਰਿਸ਼ ਹੋਣ ਨਾਲ ਡਿੱਗੀ ਇਕੋ ਇਕ ਛੱਤ, 3 ਧੀਆਂ ਦੀ ਮਾਂ, ਪਤੀ ਵੀ ਸਿਰ ਤੇ ਨਹੀਂ, ਤਿਲ ਫੁਲ ਜਰੂਰ ਮਦਦ ਕਰਿਓ ਇਹਨਾਂ ਦਾ ਨੰਬਰ 8472877105 ਅ...
03/09/2025

ਤੇਜ ਬਾਰਿਸ਼ ਹੋਣ ਨਾਲ ਡਿੱਗੀ ਇਕੋ ਇਕ ਛੱਤ, 3 ਧੀਆਂ ਦੀ ਮਾਂ, ਪਤੀ ਵੀ ਸਿਰ ਤੇ ਨਹੀਂ, ਤਿਲ ਫੁਲ ਜਰੂਰ ਮਦਦ ਕਰਿਓ ਇਹਨਾਂ ਦਾ ਨੰਬਰ 8472877105 ਅਤੇ ਨੀਚੇ ਇਹਨਾਂ ਦਾ ਸਕੈਨਰ ਦੇ ਦਿੱਤਾ ਆਪਾਂ

01/09/2025

ਵੱਡੇ ਲੋਕ ਲੱਖਾਂ ਦੇ ਫੰਡ ਰਿਲੀਜ਼ ਕਰ ਰਹੇ,,ਕੋਈ ਵੀ ਫੰਡ ਗਰੀਬਾਂ ਤੱਕ ਨਹੀਂ ਪੋਂਚਨਾ, ਖਾਣ ਪੀਣ ਦੀ ਰਸਦ ਖੁਦ ਲੈਕੇ ਜਾਓ ਅਪਣਾ ਸਹਿਯੋਗ ਆਪਣੇ ਹੱਥੀਂ ਕਰੋ, ਮੱਦਦ ਦੀ ਆੜ੍ਹ ਚ ਕਈਆਂ ਨੇ ਲੱਖਾਂ ਕਮਾ ਜਾਣੇ

01/09/2025

ਜਾਤ ਪਾਤ ਦਾ ਕੀੜਾ ਸ਼ੱਡ ਦੋ, ਜਾਤ ਵਾਲੀ ਪੂਛ ਹੁਣ ਵੱਢ ਦਿਓ ,ਖਿੱਲਰ ਚੁੱਕੇ ਬੇਰਾਂ ਨੂੰ ਇੱਕੱਠੇ ਕਰ ਲਓ, ਪਤਾ ਨੀ ਕਿਹੜੇ ਰੱਬ ਨੂੰ ਮੰਨਦੇ ਜਾਤੀਵਾਦੀ ਕਲੰਨ,ਮਾਝਾ ਮਾਲਵਾ ਦੋਆਬਾ ਇੱਕ ਹੋ ਕੇ ਅਣਹੋਣੀ ਨੂੰ ਦਵੱਲੋ, ਵਾਹਿਗੁਰੂ ਮਿਹਰ ਕਰਨਗੇ

01/09/2025

ਮਾਲਵਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਹੜ੍ਹਾਂ ਤੋਂ, ਕਿਰਪਾ ਕਰਕੇ ਆਪਣੇ ਮਾਝੇ ਤੇ ਦੋਆਬੇ ਦੀ ਮਦਦ ਕਰੋ, ਪੂਰਾ ਪੰਜਾਬ ਇੱਕ ਹੈ ਸਰਕਾਰਾਂ ਨੂੰ ਦੱਸ ਦਿਓ

Address

Moga

Alerts

Be the first to know and let us send you an email when ਸੁੱਖ ਆਯੁਰਵੈਦਾ ਫਾਰਮੇਸੀ posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram