14/04/2026
🙏ਖਾਲਸਾ ਮੇਰੋ ਰੂਪ ਹੈ ਖਾਸ॥ ਖਾਲਸੇ ਮਹਿ ਹਉ ਕਰਉ ਨਿਵਾਸ॥🙏ਖਾਲਸਾ’ ਤੋਂ ਭਾਵ ਜੋ ਉੱਚੇ-ਸੁੱਚੇ ਆਚਰਣ ਦਾ ਧਾਰਨੀ ਹੋਵੇ। ਜੋ ਨਾ ਕਿਸੇ ਤੋਂ ਡਰੇ ਅਤੇ ਨਾ ਹੀ ਡਰਾਵੇ। ਜੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਉਪਾਸ਼ਕ ਹੋਵੇ। ਜੋ ਕਹਿਣੀ ਤੇ ਕਰਨੀ ਦਾ ਪੂਰਾ ਹੋਵੇ।
ਆਪ ਸਭ ਨੂੰ ਸਾਹਿਬ-ਏ-ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਗਏ ਖਾਲਸਾ ਪੰਥ ਦੇ 'ਸਾਜਨਾ ਦਿਵਸ' ਦੀਆਂ ਲੱਖ-ਲੱਖ ਵਧਾਈਆਂ।