Anti drug team bhuttiwala

Anti drug team bhuttiwala lok sewa

14/03/2025
23/09/2024

ਪਿੰਡਾ ਵਿੱਚੋ ਪੜੇ ਲਿਖੇ ਅਤੇ ਨਸੇ ਰਹਿਤ ਸਰਪੰਚ ਚੁਣੋ

🙏ਜੋ ਵੋਟਾ ਦੋਰਾਨ ਨਸੇ ਵੰਡਣ ਉਹਨਾ ਤੋ ਬਚੋ🙏

ਪੰਜ ਸਾਲ ਲਈ ਪੜੇ ਲਿਖੇ ਅਤੇ ਇਮਾਨਦਾਰ ਇਨਸਾਨ ਨੂੰ ਚੁਣੋ

07/04/2023
07/04/2023

Anti drug team with punjabi acting Boy
ActingAgainst to anti drug
Like Nd shares plzzzz

07/04/2023
07/04/2023

ਅੱਜ ਦਿਨ ਐਤਵਾਰ "ਨਸ਼ਾ ਵਿਰੋਧੀ ਟੀਮ ਭੁੱਟੀਵਾਲਾ"ਨਾਲ ਵਿਸ਼ੇਸ਼ ਤੌਰ ਤੇ ਉੱਘੇ ਸਮਾਜ ਸੇਵੀ, ਨਸ਼ੇ ਦੇ ਵਗਦੇ ਛੇਵੇਂ ਦਰਿਆ ਨੂੰ ਬੰਨ੍ਹ ਲਾਉਣ ਲਈ ਜੋਰ-ਅਜਮਾਇਸ਼ ਕਰ ਰਹੇ ਨੇਕ ਇਨਸਾਨ ਪ੍ਰਵੀਨ ਬਾਂਸਲ(ਗਿੱਦੜਬਾਹਾ) ਜੀ ਨੇ ਮੀਟਿੰਗ ਕੀਤੀ।ਮੀਟਿੰਗ ਵਿੱਚ ਨਸ਼ੇ ਨੂੰ ਕਿਵੇਂ ਠੱਲ੍ਹ ਪਾਈ ਜਾ ਸਕਦੀ ਹੈ ਅਤੇ ਨਸ਼ਾ ਵਿਰੋਧੀ ਟੀਮ ਭੁੱਟੀਵਾਲਾ ਦੀ ਕੀ ਕਾਰੁਗਜਾਰੀ ਹੈ ! ਇੰਨ੍ਹਾਂ ਵਿਸ਼ਿਆ ਤੇ ਪੂਰਨ ਰੂਪ ਵਿੱਚ ਗੱਲਬਾਤ ਹੋਈ।
🙏🙏

07/04/2023

ਸਾਨੂੰ ਮਾਣ ਹੈ

Address

Bhuttiwala
Muktsar
152025

Telephone

+918054284016

Website

Alerts

Be the first to know and let us send you an email when Anti drug team bhuttiwala posts news and promotions. Your email address will not be used for any other purpose, and you can unsubscribe at any time.

Contact The Practice

Send a message to Anti drug team bhuttiwala:

Share