
10/03/2025
❗ਮੁਕਤਸਰ ਵਿੱਚ ਪਹਿਲੀ ਵਾਰ | 🏨 ਮਾਲਵਾ ਆਰਥੋ ਹਸਪਤਾਲ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਮਾਹਰ ਦਾ 🆓 ਮੁਫ਼ਤ ਕੈਂਪ
👨⚕️ ਡਾ. ਦੀਪਇੰਦਰ ਸਿੰਘ | M.Ch. Neurosurgery (AIIMS,New Delhi)
⏰ 13 ਮਾਰਚ 2024 ਵੀਰਵਾਰ 1pm - 3pm
ਦੂਰਬੀਨ ਰਾਹੀਂ ਰੀੜ੍ਹ ਦੀ ਹੱਡੀ ਦੇ ਆਪਰੇਸ਼ਨ, 🏨 ਮਾਲਵਾ ਆਰਥੋ ਹਸਪਤਾਲ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਮਾਹਰਾਂ ਦੁਆਰਾ ਕੀਤੇ ਜਾਣਗੇ ਅਤੇ ਉਸੇ ਦਿਨ ਡਿਸਚਾਰਜ*✅
❗ਹੁਣ ਆਯੁਸ਼ਮਾਨ ਭਾਰਤ ਯੋਜਨਾ ਅਤੇ ਸਾਰੇ ਸਿਹਤ ਬੀਮੇ ਦੇ ਤਹਿਤ 🆓 ਮੁਫਤ (ਕੈਸ਼ਲੈਸ) ਸੇਵਾ ਉਪਲਬਧ ਹੈ ❗