31/01/2022
ਅੱਜ ਕੱਲ੍ਹ ਛੋਟਾ ਕੱਦ ਇੱਕ ਸਮੱਸਿਆ ਬਣੀ ਹੋਈ ਹੈ। ਲੜਕੀ ਹੋਵੇ ਜਾਂ ਲੜਕਾ ਸਭ ਉੱਚਾ ਕੱਦ ਚਾਹੁੰਦੇ ਹਨ। ਉੱਚਾ ਲੰਬਾ ਕੱਦ ਜਿੱਥੇ ਤੁਹਾਡੀ ਸੁੰਦਰਤਾ ਨੂੰ ਵਧਾਉਂਦਾ ਹੈ ਉੱਥੇ ਤੁਹਾਡੀ ਕਾਮਯਾਬੀ ਲਈ ਵੀ ਜ਼ਰੂਰੀ ਹੈ।ਕਈ ਫੀਲਡ ਵਿੱਚ ਕਾਮਯਾਬ ਹੋਣ ਲਈ ਉੱਚਾ ਕੱਦ ਜ਼ਰੂਰੀ ਮੰਨਿਆ ਜਾਂਦਾ ਹੈ, ਜਿਵੇਂ ਕਿ ਫ਼ੌਜ, ਪੁਲਿਸ, ਮਾਡਲਿੰਗ, ਕਮਾਂਡੋ ਆਦਿ। ਇਨ੍ਹਾਂ ਹੀ ਨਹੀਂ ਜਦੋਂ ਲੜਕੇ ਜਾਂ ਲੜਕੀ ਦਾ ਵਿਆਹ ਕਰਨਾ ਹੁੰਦਾ ਹੈ ਤਾਂ ਅਸੀਂ ਉੱਚੇ ਲੰਬੇ ਕੱਦ ਦੀ ਕੁੜੀ ਜਾਂ ਮੁੰਡਾ ਲੱਭਦੇ ਹਾਂ।
ਕੱਦ ਛੋਟਾ ਰਹਿਣ ਦੇ ਕਈ ਕਾਰਨ ਹਨ:-
ਸਾਡੇ ਵਿੱਚ ਹਿਊਮਨ ਗਰੋਥ ਹਾਰਮੋਨ ਹੁੰਦਾ ਹੈ ਜਿਸ ਦੀ ਵਜਹ ਨਾਲ ਸਾਡੀ ਲੰਬਾਈ ਵਧਦੀ ਹੈ।ਸਹੀ ਪ੍ਰੋਟੀਨ ਤੇ ਨਿਉਟ੍ਰੇਸਨ ਨਾ ਮਿਲਣ ਕਾਰਨ ਸਰੀਰ ਦਾ ਵਿਕਾਸ ਹੋਣਾਂ ਬੰਦ ਹੋ ਜਾਂਦਾ ਹੈ ਇਸ ਕਾਰਨ ਕਰਕੇ ਕੱਦ ਛੋਟਾ ਰਹਿ ਜਾਂਦਾ ਹੈ। ਸਾਡਾ ਕੱਦ ਸਾਡੀ ਉਮਰ ਅਤੇ ਭਾਰ ਦੇ ਅਧਾਰ ਤੇ ਹੁੰਦਾ ਹੈ।
ਇਲਾਜ:- ਅਸੀਂ 76 ਕਿਸਮ ਦੀਆਂ ਜੜੀਆਂ ਬੂਟੀਆਂ ਤੋਂ ਦਵਾਈ ਤਿਆਰ ਕਰਦੇ ਹਾਂ। BAMS ਡਾਕਟਰਾਂ ਦੀ ਨਿਗਰਾਨੀ ਹੇਠ ਤਿਆਰ ਆਯੂਰਵੈਦਿਕ ਦਵਾਈ ਦਾ 2 ਮਹੀਨੇ ਦਾ ਕੋਰਸ। ਜਿਸ ਨਾਲ ਹਿਊਮਨ ਗਰੋਥ ਹਾਰਮੋਨ reactivate ਹੁੰਦਾ ਹੈ ਜੋ ਕਿ ਸਰੀਰ ਦੀ ਲੰਬਾਈ ਨੂੰ ਵਧਾਉਂਦਾ ਹੈ।ਜਿਸ ਨਾਲ ਸਰੀਰ ਦਾ ਵਿਕਾਸ ਤੇਜ਼ੀ ਨਾਲ ਹੁੰਦਾ ਹੈ
ਸਾਡੇ ਨਾਲ ਸੰਪਰਕ ਕਰੋ:-
+9193000-39600
+9193015-11011
ਘਰ ਬੈਠੇ ਦਵਾਈ ਮੰਗਵਾਓ
ਆਪਣਾ ਕੱਦ ਲੰਬਾ ਕਰੋ।