Swastik Arogya Nursing Home

Swastik Arogya Nursing Home Swastik Arogya Nursing Home Multispeclity Hospital

What are Kidney Stones and When to SEE a Doctor?
26/08/2025

What are Kidney Stones and When to SEE a Doctor?

ਕਿੱਡਨੀ ਵਿੱਚ ਪੱਥਰੀ ਦੇ ਸ਼ੁਰੂਆਤੀ ਲੱਛਣ : ✓ ਪੇਟ, ਪਿੱਠ ਅਤੇ ਪੇਟ ਦੇ ਸਾਈਡ ਤੇ ਦਰਦ ✓ ਪੇਸ਼ਾਬ ਕਰਦੇ ਸਮੇਂ ਦਰਦ ✓ ਪੇਸ਼ਾਬ ਵਿੱਚ ਖੂਨ ✓ ਮੂਤਰਾਸ਼ਯ ...
26/08/2025

ਕਿੱਡਨੀ ਵਿੱਚ ਪੱਥਰੀ ਦੇ ਸ਼ੁਰੂਆਤੀ ਲੱਛਣ :

✓ ਪੇਟ, ਪਿੱਠ ਅਤੇ ਪੇਟ ਦੇ ਸਾਈਡ ਤੇ ਦਰਦ
✓ ਪੇਸ਼ਾਬ ਕਰਦੇ ਸਮੇਂ ਦਰਦ
✓ ਪੇਸ਼ਾਬ ਵਿੱਚ ਖੂਨ
✓ ਮੂਤਰਾਸ਼ਯ ਖਾਲੀ ਕਰਨ ਵਿੱਚ ਅਸਮਰੱਥਾ
✓ ਬੁਖਾਰ ਜਾਂ ਕੰਬਣੀ ਹੋਣਾ

ਅੱਜ ਹੀ ਕਿਡਨੀ ਦੇ ਮਾਹਿਰ ਡਾਕਟਰ ਨੂੰ ਮਿਲਣ ਲਈ ਕਾੱਲ ਕਰੋ 90413-90279 ਜਾ 95015-22248 ਤੇ

ਜੇ ਕਿਡਨੀ ਦੀ ਸਮੱਸਿਆ ਹੈ ਤਾਂ :✓ ਖਾਣੇ ਵਿੱਚ ਨਮਕ ਦੀ ਮਾਤਰਾ ਘੱਟ ਕਰੋ। ✓ ਆਪਣਾ ਬੀਪੀ (ਬਲੱਡ ਪ੍ਰੈਸ਼ਰ) ਕੰਟਰੋਲ ਰੱਖੋ। ✓ ਆਪਣੀ ਸ਼ੁਗਰ ਨੂੰ ਕੰਟਰ...
26/08/2025

ਜੇ ਕਿਡਨੀ ਦੀ ਸਮੱਸਿਆ ਹੈ ਤਾਂ :
✓ ਖਾਣੇ ਵਿੱਚ ਨਮਕ ਦੀ ਮਾਤਰਾ ਘੱਟ ਕਰੋ।
✓ ਆਪਣਾ ਬੀਪੀ (ਬਲੱਡ ਪ੍ਰੈਸ਼ਰ) ਕੰਟਰੋਲ ਰੱਖੋ।
✓ ਆਪਣੀ ਸ਼ੁਗਰ ਨੂੰ ਕੰਟਰੋਲ ਰੱਖੋ।
✓ ਖਾਣੇ ਵਿੱਚ ਪ੍ਰੋਟੀਨ ਦੀ ਮਾਤਰਾ ਘੱਟ ਰੱਖੋ।
ਸਾਡੇ ਹਸਪਤਾਲ ਵਿੱਚ ਕਿਡਨੀ ਦੇ ਮਾਹਿਰ ਡਾਕਟਰ ਨਾਲ ਅਪਪੋਇੰਟਮੈਂਟ ਬੁਕ ਕਰਨ ਲਈ ਕਾਲ ਕਰੋ 90413-90279 , 95015-22248

ਮੱਧਮੇਹ (ਸ਼ੂਗਰ) ਇੱਕ ਇਸੇ ਤਰ੍ਹਾਂ ਦੀ ਬਿਮਾਰੀ ਹੈ ਜਿਸ ਵਿੱਚ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਇਸਦੇ ਮੁੱਖ ਲੱਛਣ ਹਨ- ਬਹੁਤ ਪਿਆਸ ਲ...
25/08/2025

ਮੱਧਮੇਹ (ਸ਼ੂਗਰ) ਇੱਕ ਇਸੇ ਤਰ੍ਹਾਂ ਦੀ ਬਿਮਾਰੀ ਹੈ ਜਿਸ ਵਿੱਚ ਖ਼ੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ। ਇਸਦੇ ਮੁੱਖ ਲੱਛਣ ਹਨ- ਬਹੁਤ ਪਿਆਸ ਲੱਗਣਾ, ਬਾਰ-ਬਾਰ ਪਿਸ਼ਾਬ ਆਉਣਾ, ਅਤੇ ਥਕਾਵਟ ਮਹਿਸੂਸ ਹੋਣਾ।
ਅੱਜ ਹੀ ਸਾਡੇ ਸ਼ੁਗਰ ਦੇ ਡਾਕਟਰ ਨੂੰ ਮਿਲੋ ਅਤੇ ਇਸ ਗੰਭੀਰ ਬਿਮਾਰੀ ਨੂੰ ਵੱਧਣ ਤੌ ਰੋਕੋ।
ਕਾਲ ਕਰੋ 90413 - 90279 ਜਾਂ 95015 - 22248 ਤੇ ਡਾਕਟਰ ਤੌ ਸਲਾਹ ਲਓ।

ਪਿੱਤ ਥੈਲੀ (Gallbladder) ਦੀ ਪੱਥਰੀ ਦਾ ਆਪ੍ਰੇਸ਼ਨ ਹੁਣ ਬਹੁਤ ਆਸਾਨ! 🏥 ਮਲਟੀਸਪੇਸ਼ਲਿਟੀ ਸਵਾਸਤਿਕ ਅਰੋਗਯਾ ਨਰਸਿੰਗ ਹੋਮ, ਭਨੂਪਲੀ ਵਿੱਚ ਦਰਦ-ਰਹ...
23/08/2025

ਪਿੱਤ ਥੈਲੀ (Gallbladder) ਦੀ ਪੱਥਰੀ ਦਾ ਆਪ੍ਰੇਸ਼ਨ ਹੁਣ ਬਹੁਤ ਆਸਾਨ! 🏥
ਮਲਟੀਸਪੇਸ਼ਲਿਟੀ ਸਵਾਸਤਿਕ ਅਰੋਗਯਾ ਨਰਸਿੰਗ ਹੋਮ, ਭਨੂਪਲੀ ਵਿੱਚ ਦਰਦ-ਰਹਿਤ, ਅਤੇ ਬਿਨਾਂ ਦਾਗ਼-ਧੱਬੇ ਦਾ ਇਲਾਜ ਪ੍ਰਾਪਤ ਕਰੋ ਅਤੇ ਤੇਜ਼ੀ ਨਾਲ ਠੀਕ ਹੋਵੋ।
CALL 90413 - 90279 OR 95015 - 22248

ਪਿੱਤ ਥੈਲੀ (Gallbladder) ਦੀ ਪੱਥਰੀ ਦਾ ਆਪ੍ਰੇਸ਼ਨ ਹੁਣ ਬਹੁਤ ਆਸਾਨ! 🏥ਮੁਲਟੀਸਪੇਸ਼ਲਿਟੀ ਸਵਾਸਤਿਕ ਅਰੋਗਯਾ ਨਰਸਿੰਗ ਹੋਮ ਹਸਪਤਾਲ 'ਚ ਅਤਿਆਧੁਨਿਕ...
23/08/2025

ਪਿੱਤ ਥੈਲੀ (Gallbladder) ਦੀ ਪੱਥਰੀ ਦਾ ਆਪ੍ਰੇਸ਼ਨ ਹੁਣ ਬਹੁਤ ਆਸਾਨ! 🏥
ਮੁਲਟੀਸਪੇਸ਼ਲਿਟੀ ਸਵਾਸਤਿਕ ਅਰੋਗਯਾ ਨਰਸਿੰਗ ਹੋਮ ਹਸਪਤਾਲ 'ਚ ਅਤਿਆਧੁਨਿਕ, ਦਰਦ-ਰਹਿਤ, ਅਤੇ ਬਿਨਾਂ ਦਾਗ਼-ਧੱਬੇ ਦਾ ਇਲਾਜ ਪ੍ਰਾਪਤ ਕਰੋ ਅਤੇ ਤੇਜ਼ੀ ਨਾਲ ਠੀਕ ਹੋਵੋ।
ਅੱਜ ਹੀ 95015-22248 ਤੇ ਕਾਲ ਕਰੋ ਅਤੇ ਡਾਕਟਰ ਨਾਲ ਸਲਾਹ ਕਰੋ।

ਕਿਤੇ ਤੁਹਾਡੇ ਪੇਟ ਦਰਦ ਦਾ ਕਾਰਣ ਅਪੈਂਡਿਕਸ ਤਾਂ ਨਹੀਂ ?✓ ਪੇਟ ਦੇ ਨਿਚਲੇ ਅਤੇ ਸੱਜੇ ਪਾਸੇ ਦਰਦ ✓ ਮਤਲੀ ਆਉਣੀ✓ ਬੁਖਾਰ ✓ ਉਲਟੀ ✓ ਪਾਚਨ ਖ਼ਰਾਬ ਜਾ...
22/08/2025

ਕਿਤੇ ਤੁਹਾਡੇ ਪੇਟ ਦਰਦ ਦਾ ਕਾਰਣ ਅਪੈਂਡਿਕਸ ਤਾਂ ਨਹੀਂ ?

✓ ਪੇਟ ਦੇ ਨਿਚਲੇ ਅਤੇ ਸੱਜੇ ਪਾਸੇ ਦਰਦ
✓ ਮਤਲੀ ਆਉਣੀ
✓ ਬੁਖਾਰ
✓ ਉਲਟੀ
✓ ਪਾਚਨ ਖ਼ਰਾਬ ਜਾਂ ਕਬਜ਼ ਹੋਣਾ


CALL 95015 - 22248 OR 090413 90279

ਮੂਤਰ ਮਾਰਗ ਦੇ ਇਨਫੈਕਸ਼ਨ ਦੇ ਲੱਛਣ:✓ ਪਿਸ਼ਾਬ ਬਾਰ-ਬਾਰ ਆਣਾ ਅਤੇ ਕੰਟਰੋਲ ਨਾ ਹੋਣਾ ✓ ਪਿਸ਼ਾਬ ਕਰਦੇ ਵੇਲੇ ਦਰਦ ਜਾਂ ਜਲਨ ਹੋਣਾ ✓ ਪਿਸ਼ਾਬ ਵਿੱਚ ...
20/08/2025

ਮੂਤਰ ਮਾਰਗ ਦੇ ਇਨਫੈਕਸ਼ਨ ਦੇ ਲੱਛਣ:

✓ ਪਿਸ਼ਾਬ ਬਾਰ-ਬਾਰ ਆਣਾ ਅਤੇ ਕੰਟਰੋਲ ਨਾ ਹੋਣਾ
✓ ਪਿਸ਼ਾਬ ਕਰਦੇ ਵੇਲੇ ਦਰਦ ਜਾਂ ਜਲਨ ਹੋਣਾ
✓ ਪਿਸ਼ਾਬ ਵਿੱਚ ਝਾਗ, ਖੂਨ ਵਾਲਾ ਜਾਂ ਬਦਬੂ ਹੋਣਾ
✓ ਪੇਟ ਦੇ ਥੱਲੇ ਵਾਲੇ ਹਿੱਸੇ ਵਿੱਚ ਦਰਦ ਜਾਂ ਤਕਲੀਫ਼ ਹੋਣਾ
✓ ਕਈ ਵਾਰੀ ਬੁਖਾਰ ਜਾਂ ਠੰਡ ਲੱਗਣਾ
CALL 090413 90279 , 95015-22248

All children are forms of Lord Krishna.Countless blessings for Janmashtami!The safety and health of mothers and newborns...
16/08/2025

All children are forms of Lord Krishna.
Countless blessings for Janmashtami!
The safety and health of mothers and newborns are our foremost prayers.
Happy Krishna Janmashtmi from Swastik Hospital !

15/08/2025

Happy Independence to All !

happy independence day to all
15/08/2025

happy independence day to all

Address

Nangal-Chd. Road Bhanupli
Nangal
140133

Website

Alerts

Be the first to know and let us send you an email when Swastik Arogya Nursing Home posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram