Department of Health and Family Welfare, Shaheed Bhagat Singh Nagar

Department of Health and Family Welfare, Shaheed Bhagat Singh Nagar Health Services

On the instructions of Worthy Civil Surgeon Dr. Gurinderjit Singh and under the able guidance of Senior Medical Officer ...
06/12/2025

On the instructions of Worthy Civil Surgeon Dr. Gurinderjit Singh and under the able guidance of Senior Medical Officer Dr. Geetanjli Singh, the Health Department, Muzaffarpur, organized an awareness lecture at GPS Mirpur Jattan under the To***co-Free Youth Campaign 3.0. The initiative aimed to educate students about the severe health risks associated with to***co use and to promote a to***co-free lifestyle among the youth.

ਤੰਬਾਕੂ ਜਾਗਰੂਕਤਾ ਵਿਜਟ ਪਿੰਡ ਆਲੋਵਾਲ AAK ਸਹੂੰਗੜਾ
03/12/2025

ਤੰਬਾਕੂ ਜਾਗਰੂਕਤਾ ਵਿਜਟ ਪਿੰਡ ਆਲੋਵਾਲ AAK ਸਹੂੰਗੜਾ

To***co Free Youth Campaign 3.0 under Health Block Saroya.
19/11/2025

To***co Free Youth Campaign 3.0 under Health Block Saroya.

Anti To***co Awareness activity GHS POJEWAL, BRD SCHOOL POJEWAL
19/11/2025

Anti To***co Awareness activity GHS POJEWAL, BRD SCHOOL POJEWAL

BEE and MPHW (M) conducted an awareness campaign on to***co control, and offenders were challaned in village *Mukandpur ...
15/11/2025

BEE and MPHW (M) conducted an awareness campaign on to***co control, and offenders were challaned in village *Mukandpur today under the COTPA Act*

Tabacco Free awareness activity GPS and GMS school katwara
07/11/2025

Tabacco Free awareness activity GPS and GMS school katwara

ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੀ ਯੋਗ ਰਹਿਨੁਮਾਈ ਹੇਠ ਨੌਜਵਾਨਾਂ ਨੂੰ ਤੰਬਾਕੂ ਦੇ ਸੇਵਨ ਤੋਂ ਦੂਰ ਰੱਖਣ ਲਈ ਚੱਲ ਰਹੀ ਮੁਹਿੰਮ “...
01/11/2025

ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੀ ਯੋਗ ਰਹਿਨੁਮਾਈ ਹੇਠ ਨੌਜਵਾਨਾਂ ਨੂੰ ਤੰਬਾਕੂ ਦੇ ਸੇਵਨ ਤੋਂ ਦੂਰ ਰੱਖਣ ਲਈ ਚੱਲ ਰਹੀ ਮੁਹਿੰਮ “ਤੰਬਾਕੂ ਮੁਕਤ ਯੁਵਾ ਮੁਹਿੰਮ 3.0” ਤਹਿਤ ਜ਼ਿਲ੍ਹੇ ਵਿਚ ਜਾਗਰੂਕਤਾ ਅਤੇ ਤੰਬਾਕੂ-ਰੋਕਥਾਮ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਹਿੱਤ ਸਰਗਰਮੀਆਂ ਜਾਰੀ ਹਨ। ਇਸੇ ਸੰਦਰਭ ਵਿਚ ਸ਼ੁੱਕਰਵਾਰ ਨੂੰ ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਮਾਣਯੋਗ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਸਮੇਤ ਸਮੂਹ ਪ੍ਰੋਗਰਾਮ ਅਫਸਰਾਂ ਤੇ ਸਮੁੱਚੇ ਸਟਾਫ ਨੇ ਤੰਬਾਕੂ ਦੀ ਰੋਕਥਾਮ ਵਿਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਲਿਆ ਅਤੇ ਤੰਬਾਕੂ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਸਬੰਧੀ ਸਮਾਜ ਵਿਚ ਜਾਗਰੂਕਤਾ ਫੈਲਾਉਣ ਅਤੇ ਇਸ ਮਾੜੀ ਆਦਤ ਨੂੰ ਛੁਡਵਾਉਣ ਲਈ ਲੋਕਾਂ ਦੀ ਮਦਦ ਕਰਨ ਦੀ ਸਹੁੰ ਵੀ ਚੁੱਕੀ।

Under the To***co Free Youth Campaign -3.0, a awareness activity organised at BAV Sr. Sec. School, Balachaur. On the occ...
25/10/2025

Under the To***co Free Youth Campaign -3.0, a awareness activity organised at BAV Sr. Sec. School, Balachaur. On the occasion, Students were made aware of the ill effects of to***co, including links to Cancers (Oral, Lung), Heart disease, Respiratory problems, and Mouth lesions.

ਸਿਹਤ ਬਲਾਕ ਮੁਕੰਦਪੁਰ ਅਧੀਨ ਪੀ.ਐੱਚ.ਸੀ., ਔੜ ਵਿਖੇ ਤੰਬਾਕੂ ਮੁਕਤ ਯੂਥ ਮੁਹਿੰਮ-3.0 ਤਹਿਤ ਜਾਗਰੂਕਤਾ ਗਤੀਵਿਧੀ ਕੀਤੀ ਗਈ। ਇਸ ਮੌਕੇ ਸਿਹਤ ਟੀਮ ਨ...
25/10/2025

ਸਿਹਤ ਬਲਾਕ ਮੁਕੰਦਪੁਰ ਅਧੀਨ ਪੀ.ਐੱਚ.ਸੀ., ਔੜ ਵਿਖੇ ਤੰਬਾਕੂ ਮੁਕਤ ਯੂਥ ਮੁਹਿੰਮ-3.0 ਤਹਿਤ ਜਾਗਰੂਕਤਾ ਗਤੀਵਿਧੀ ਕੀਤੀ ਗਈ। ਇਸ ਮੌਕੇ ਸਿਹਤ ਟੀਮ ਨੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਕਰਨ ਨਾਲ ਸਰੀਰ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਤੰਬਾਕੂ ਉਤਪਾਦਾਂ ਦੀ ਵਰਤੋਂ ਨਾ ਕਰਨ ਬਾਰੇ ਪ੍ਰੇਰਿਤ ਕੀਤਾ।

ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੇਣੂ ਮਿੱਤਲ ਤੇ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪ...
25/10/2025

ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਰੇਣੂ ਮਿੱਤਲ ਤੇ ਮੁੱਢਲਾ ਸਿਹਤ ਕੇਂਦਰ, ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਰਹਿਨੁਮਾਈ ਹੇਠ ਸਿਹਤ ਵਿਭਾਗ, ਸ਼ਹੀਦ ਭਗਤ ਸਿੰਘ ਨਗਰ ਵੱਲੋਂ ਜ਼ਿਲ੍ਹੇ ਅੰਦਰ ਤੰਬਾਕੂ ਮੁਕਤ ਯੁਵਾ ਮੁਹਿੰਮ 3.0 ਤਹਿਤ ਆਮ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਤੰਬਾਕੂ ਦੀ ਅਲਾਮਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਮੈਡੀਕਲ ਅਫਸਰ ਡਾ. ਰਣਜੀਤ ਹਰੀਸ਼ ਤੇ ਮਨਦੀਪ ਸਿੰਘ ਦੀ ਅਗਵਾਈ ਹੇਠ ਸਿਹਤ ਬਲਾਕ ਮੁਜ਼ੱਫਰਪੁਰ ਦੀ ਸਿਹਤ ਟੀਮ ਨੇ ਉਸਮਾਨਪੁਰ ਵਿਖੇ ਵੱਖ-ਵੱਖ ਦੁਕਾਨਾਂ 'ਤੇ ਜਾ ਕੇ ਨੌਜਵਾਨਾਂ ਨੂੰ ਤੰਬਾਕੂ ਨਾਲ ਮਨੁੱਖੀ ਸਿਹਤ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ।

To***co Free Youth Campaign activity at Ward No. 3, Balachaur
24/10/2025

To***co Free Youth Campaign activity at Ward No. 3, Balachaur

Under To***co Mukt Yuva Campaign 3.0, Health Team motivating people to stay away from tobbacco.
23/10/2025

Under To***co Mukt Yuva Campaign 3.0, Health Team motivating people to stay away from tobbacco.

Address

Mota Singh Road
Nawanshahr Doaba
144514

Opening Hours

Monday 9am - 5am
Tuesday 9am - 5am
Wednesday 9am - 5am
Thursday 9am - 5am
Friday 9am - 5am

Alerts

Be the first to know and let us send you an email when Department of Health and Family Welfare, Shaheed Bhagat Singh Nagar posts news and promotions. Your email address will not be used for any other purpose, and you can unsubscribe at any time.

Contact The Practice

Send a message to Department of Health and Family Welfare, Shaheed Bhagat Singh Nagar:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category