02/01/2026
ਗੁਰਮੀਤ ਹਸਪਤਾਲ ਵੱਲੋਂ ਤੁਹਾਡੀ ਸਿਹਤ ਲਈ ਇਕ ਹੋਰ ਸੁਨੇਹਾ ❤️
ਮੁਫ਼ਤ ਡਾਕਟਰੀ ਸਲਾਹ ਦੀ ਸੇਵਾ ਜਾਰੀ ਹੈ 🙌
📅 ਹਰ ਮੰਗਲਵਾਰ ਅਤੇ ਸ਼ਨੀਵਾਰ
⏰ 2 ਵਜੇ ਤੋਂ 4 ਵਜੇ ਤੱਕ
👨⚕️ ਮਾਹਿਰ ਡਾਕਟਰ ਤੋਂ ਸਹੀ ਸਲਾਹ, ਬਿਨਾਂ ਕਿਸੇ ਫੀਸ
ਸਿਹਤ ਨੂੰ ਅਣਡਿੱਠਾ ਨਾ ਕਰੋ — ਗੁਰਮੀਤ ਹਸਪਤਾਲ ਪਹੁੰਚੋ 🏥
Free medical consultation, doctor advice, health checkup, Gurmit Hospital
FreeConsultation PunjabHealth CareForYou DoctorAvailable HealthyPunjab