Humans care welfare club

04/11/2024
03/03/2024
29/12/2023
29/12/2023
Humans Care Welfare Club Team
28/12/2023

Humans Care Welfare Club Team

16/11/2023

ਸੰਗਤ ਜੀ Video ਵਿੱਚ ਬੇਨਤੀ ਜਰੂਰ ਸੁਣਿਓ ਜੀ ਇਸ ਕਾਰਜ ਵਿੱਚ ਤੁਹਾਡੇ ਸਾਥ ਤੇ ਸਹਿਯੋਗ ਦੀ ਬਹੁਤ ਲੋੜ ਹੈ video ਵੱਧ ਤੋ ਵੱਧ SHARE ਕਰਿਓ ਜੀ 🙏🏻 ਜਾਣਕਾਰੀ ਲਈ ਸੰਸਥਾ ਦੇ 9888216794, 7696097008 ਤੇ ਸੰਪਰਕ ਕਰ ਸਕਦੇ ਹੋ

ਸੰਗਤ ਜੀ ਸਾਰੇ share ਜਰੂਰ ਕਰਿਓ ਜੀ 🙏🏻
11/10/2023

ਸੰਗਤ ਜੀ ਸਾਰੇ share ਜਰੂਰ ਕਰਿਓ ਜੀ 🙏🏻

ਸੰਗਤ ਜੀ ਇਹ ਪੋਸਟ   ਜਰੂਰ ਕਰਿਓ ਜੀ ਇੱਕ ਨਵਾਂ ਕੇਸ ਆਇਆ ਹੈ, ਇਹ ਵੀਰ ਮਲੇਰਕੋਟਲੇ ਤੋ ਹੈ  ਉਮਰ 36 ਸਾਲ ਸ਼ੂਗਰ ਕਰਕੇ ਸਾਰੀ ਲੱਤ ਗੱਲ ਚੁੱਕੀ ਹੈ ...
24/08/2023

ਸੰਗਤ ਜੀ ਇਹ ਪੋਸਟ ਜਰੂਰ ਕਰਿਓ ਜੀ ਇੱਕ ਨਵਾਂ ਕੇਸ ਆਇਆ ਹੈ, ਇਹ ਵੀਰ ਮਲੇਰਕੋਟਲੇ ਤੋ ਹੈ ਉਮਰ 36 ਸਾਲ ਸ਼ੂਗਰ ਕਰਕੇ ਸਾਰੀ ਲੱਤ ਗੱਲ ਚੁੱਕੀ ਹੈ ਇਸ ਵੀਰ ਦੀ 😭 ਹਾਲਾਤ ਤੁਸੀ ਦੇਖ ਹੀ ਸਕਦੇ ਹੋ । ਮਰੀਜ ਸੀਰੀਅਸ ਹੈ ਜੀ ਲੱਤ ਨੂੰ ਵੱਡਣਾਂ ਵੀ ਪੈ ਸਕਦਾ ਹੈ ਕਿਉਕਿ ਇਨਫੇਕਸ਼ਨ ਸਾਰੇ ਸ਼ਰੀਰ ਚ ਫੈਲ ਰਹੀ ਹੈ ਸੰਸਥਾ ਵੱਲੋ ਰਜਿੰਦਰਾ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ,ਤੇ ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤ ਦੇ ਸਹਿਯੋਗ ਨਾਲ ਇਲਾਜ ਸ਼ੁਰੂ ਹੋ ਚੁੱਕਾ ਹੈ ।ਸਾਰੇ ਇਸ ਵੀਰ ਲਈ ਅਰਦਾਸ ਜ਼ਰੂਰ ਕਰਿਓ ਜੀ 🙏🏻Humans Care Welfare Club 9888216794,7696097008

12/07/2023

Share 🙏🏻

04/07/2023

Watch and share 🙏🏻

ਸੰਗਤ ਅੱਗੇ ਬੇਨਤੀ ਹੈ ਜੀ ਸਾਡੀ ਹਰ post share ਜਰੂਰ ਕਰਿਆ ਕਰੋ ਜੀ 🙏🏻ਸੰਗਤ ਦੇ ਸ਼ੇਅਰ ਨਾਲ ਹੀ ਅਤਰ ਸਿੰਘ ਜੀ ਨੂੰ ਗੁਰੂ ਘਰ ਦੇ ਬਾਹਰ ਸੇਵਾ ਕਰ...
13/06/2023

ਸੰਗਤ ਅੱਗੇ ਬੇਨਤੀ ਹੈ ਜੀ ਸਾਡੀ ਹਰ post share ਜਰੂਰ ਕਰਿਆ ਕਰੋ ਜੀ 🙏🏻ਸੰਗਤ ਦੇ ਸ਼ੇਅਰ ਨਾਲ ਹੀ ਅਤਰ ਸਿੰਘ ਜੀ ਨੂੰ ਗੁਰੂ ਘਰ ਦੇ ਬਾਹਰ ਸੇਵਾ ਕਰ ਰਹੀ ਸੰਸਥਾ ਦੀ ਸੇਵਾਵਾਂ ਦਾ ਪੱਤਾ ਲੱਗਿਆ ਤੇ ਉਹਨਾਂ ਨੇ ਮਹੱਲੇ ਪੱਟੀ ਦੀ ਸੇਵਾ ਤੱਕ ਪਹੁਚ ਕੀਤੀ … ਇਹਨਾਂ ਦੀ ਪਿਠ ਦੇ ਹਾਲਾਤ ਬਹੁਤ ਹੀ ਤਰਸਯੋਗ ਸਨ ਸਾਰੀ ਪਿਠ ਗਰਮ ਪਾਣੀ ਪੈਣ ਕਰਕੇ ਗਲ ਚੁੱਕੀ ਹੈ ,ਪਹਿਲਾ ਦੇ ਹਾਲਾਤ ਤੇ ਹੁਣ ਦੇ ਹਾਲਾਤ ਤੁਸੀ ਦੇਖ ਸਕਦੇ ਹੋ ਸੰਗਤ ਜੀ। ਸਾਰੀ ਸੰਗਤ ਦੀਆਂ ਅਰਦਾਸਾਂ ਸਦਕਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਤਰ ਸਿੰਘ ਜੀ ਦਾ ਦੁੱਖ ਕੱਟਿਆ ਗਿਆ ਤੇ ਬਾਪੂ ਜੀ ਹੁਣ ਬਿਲਕੁਲ ਠੀਕ ਹੋ ਗਏ ਹਨ…..

13/05/2023

ਮਰ ਚੁੱਕੀ ਇਨਸਾਨੀਅਤ 😭 ਪੈਰ ਦਾ ਅੰਗੂਠਾ ਗੱਲ ਗਿਆ ਕਿਸੇ ਨੇ ਇਲਾਜ ਨਹੀ ਕਰਵਾਇਆ , ਗੱਲ ਕੇ ਅੰਗੂਠਾ ਆਪੇ ਹੀ ਜਮੀਨ ਤੇ ਗਿਰ ਗਿਆ 😰ਵਾਹਿਗੁਰੂ ਜੀ 🙏🏻

Address

Patiala

Telephone

+919888216794

Website

Alerts

Be the first to know and let us send you an email when Humans care welfare club posts news and promotions. Your email address will not be used for any other purpose, and you can unsubscribe at any time.

Share