01/09/2023
ਰੱਬ ਦੀ ਕਿਰਪਾ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਸਥਾਪਿਤ ਸੰਸਥਾ ਮਾਨਵ ਸੇਵਾ ਉੱਤਮ ਸੇਵਾ ਸੰਸਥਾ ਵਲੋਂ ਅੱਜ ਇਕ ਮਰੀਜ਼ ਦਵਿੰਦਰ ਕੁਮਾਰ ਜੀ ਦੀ ਹਫਤੇ ਵਿੱਚ 2 ਬਾਰ ਹੋਣ ਵਾਲੀ dialysis ਦਾ ਜਿੰਮੇਦਾਰੀ ਸਾਡੀ ਸੰਸਥਾ ਵਲੋਂ ਚੁੱਕੀ ਗਈ ਜਿਸਦੇ ਵਿੱਚ ਸਦਭਾਵਨਾ ਹਸਪਤਾਲ ਪਟਿਆਲਾ ਵਲੋਂ ਵੀ ਅਪਣਾ ਯੋਗਦਾਨ ਪਾਇਆ ਗਿਆ ਅਤੇ no profit no loss ਤੇ ਹੈਪੇਟਾਈਟੱਸ ਅਤੇ ਕਿਡਨੀ ਮਰੀਜ ਦਵਿੰਦਰ ਜੀ ਦੀ dialysis ਸ਼ੁਰੂ ਕੀਤੀ ਗਈ। ਇਸ ਮੌਕੇ ਸੋਸਾਇਟੀ ਮੈਂਬਰ ਵਿਕਾਸ ਮਿੱਤਲ, ਅੰਕੁਰ ਸਿੰਗਲਾ, ਮੁਨੀਸ਼ ਮਿੱਤਲ, ਸੁਨੀਲ ਗੁਪਤਾ, ਕਮਲ ਗੋਇਲ, ਦੀਪਕ ਕੁਮਾਰ ਅਤੇ ਵਰੁਣ ਸਿੰਗਲਾ ਮੌਜੂਦ ਰਹੇ🙏
#ਮਾਨਵਸੇਵਾ