05/02/2026
ਜ਼ਰੂਰੀ ਬੇਨਤੀ ਤੁਹਾਡੇ ਧਿਆਨ ਹਿੱਤ....
ਮੈਂ ਡਾ.ਕੁਲਦੀਪ ਸਿੰਘ ਦੀਪ(ਦੀਪ ਡੈਂਟਲ ਕੇਅਰ & ਫਿਜ਼ੀਓਥਰੈਪੀ ਸੈਂਟਰ ਪਟਿਆਲਾਂ) ਆਪ ਜੀ ਦੇ ਧਿਆਨ ਹਿੱਤ ਕਰ ਰਿਹਾ ਹਾਂ ਕਿ ਮੇਰੀ ਫੋਟੋ ਦੀ ਵਰਤੋਂ ਕਰਕੇ ਕਿਸੇ ਘਟੀਆ ਬੰਦੇ ਨੇ Fake ID ਬਣਾਈ ਹੈ। ਇਸ ID ਨੂੰ Report ਕਰੋ ਅਤੇ ਸੁਚੇਤ ਰਹੋ । ਸੁਚੇਤ ਰਹੋ ਅਤੇ ਕੋਈ payment ਨਾ ਕੀਤੀ ਜਾਵੇ ।ਇਹ fake & fraud ਹੈ । ਧੰਨਵਾਦ ਸਹਿਤ
ਡਾ.ਦੀਪ
PH no-9814778864