
14/07/2025
114 ਸਾਲਾ ਮਹਾਨ ਦੌੜਾਕ ਬਾਪੂ ਫੌਜਾ ਸਿੰਘ ਦੀ ਮੌਤ ਹੋ ਗਈ ਹੈl ਟੱਕਰ ਵੱਜਣ ਨਾਲ ਮੌਤ ਦੱਸੀ ਜਾ ਰਹੀl
ਬੰਦੇ ਜੰਮਦੇ ਤੇ ਜਾਂਦੇ ਰਹਿੰਦੇ ਨੇ, ਪਰ ਜ਼ਿੰਦਗੀ ਚੜ੍ਹਦੀ ਕਲਾ ‘ਚ ਕਿਵੇਂ ਜੀਵੀਦੀ, ਉਮਰ ਨੂੰ ਖੁਦ ‘ਤੇ ਭਾਰੂ ਪੈਣ ਤੋਂ ਕਿਵੇਂ ਰੋਕੀਦਾ, ਇਹ ਬਾਪੂ ਫੌਜਾ ਸਿੰਘ ਤੋਂ ਸਿੱਖਿਆ ਜਾ ਸਕਦਾl
ਅਲਵਿਦਾ ਬਾਪੂ…
ਨਿਆ ਸਵੇਰਾ ਫਾਊਡੇਸ਼ਨ