
17/09/2024
ਡੇਂਗੂ ਤੋਂ ਬਚਾਓ ਲਈ ਸਾਵਧਾਨ ਰਹੋ!
ਡੇਂਗੂ ਮੱਛਰ ਦੇ ਕੱਟਣ ਨਾਲ ਫੈਲਣ ਵਾਲੀ ਖਤਰਨਾਕ ਬਿਮਾਰੀ ਹੈ। ਇਸ ਦੇ ਲੱਛਣਾਂ ਵਿੱਚ ਤੇਜ਼ ਬੁਖਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਰਦ, ਜੋੜਾਂ ਅਤੇ ਮਾਸਪੇਸ਼ੀਆਂ ਵਿੱਚ ਦਰਦ, ਉਲਟੀਆਂ, ਅਤੇ ਖੂਨ ਦੀ ਘੱਟ ਹੋਣ ਕਰਕੇ ਕਮਜ਼ੋਰੀ ਸ਼ਾਮਲ ਹੁੰਦੇ ਹਨ। ਜੇ ਤੁਸੀਂ ਇਹ ਲੱਛਣ ਮਹਿਸੂਸ ਕਰਦੇ ਹੋ, ਤਾਂ ਜਲਦੀ ਤੋਂ ਜਲਦੀ ਹਸਪਤਾਲ 'ਚ ਜਾ ਕੇ ਮਾਹਰ ਡਾਕਟਰਾ ਨਾਲ ਸਲਾਹ ਮਸ਼ਵਰਾ ਕਰੋ