Great Path Ayurveda

Great Path Ayurveda Ayurvedic Medicine for all disease.

13/11/2025
31/10/2025
ਔਰਤ ਦਾ ਪ੍ਰੇਗਨੈਂਟ ਹੋਣਾ ਤੇ ਉਸ ਤੋਂ ਨਵੇਂ ਮਨੁੱਖ ਦਾ ਹੋਂਦ ਵਿਚ ਆਉਣਾ ਦੋ ਸੈੱਲਾਂ ਦੀ ਖੇਡ ਹੈਃ s***m ਤੇ egg. S***m ਬੰਦੇ ਵਿਚ ਹੁੰਦਾ ਤੇ e...
26/10/2025

ਔਰਤ ਦਾ ਪ੍ਰੇਗਨੈਂਟ ਹੋਣਾ ਤੇ ਉਸ ਤੋਂ ਨਵੇਂ ਮਨੁੱਖ ਦਾ ਹੋਂਦ ਵਿਚ ਆਉਣਾ ਦੋ ਸੈੱਲਾਂ ਦੀ ਖੇਡ ਹੈਃ s***m ਤੇ egg.

S***m ਬੰਦੇ ਵਿਚ ਹੁੰਦਾ ਤੇ egg ਔਰਤ ਵਿਚ

ਮਨੁੱਖ ਦੇ ਸ਼ਰੀਰ ਵਿਚ ਮੌਜੂਦ ਸਾਰੇ ਸੈੱਲਾਂ ਵਿਚੋਂ ਸੱਭ ਤੋਂ ਛੋਟਾ ਸੈੱਲ ਹੁੰਦਾ: s***m ਤੇ ਸੱਭ ਤੋਂ ਵੱਡਾ ਸੈੱਲ ਹੁੰਦਾਃ egg. ਇਹ ਸੱਭ ਤੋਂ ਛੋਟਾ ਸੈੱਲ ਤੇ ਸੱਭ ਤੋਂ ਵੱਡਾ ਸੈੱਲ ਜਦੋਂ ਮਿਲਦੇ ਆ ਤਾਂ ਨਵੇਂ ਜੀਵਨ ਦੀ ਸ਼ੁਰੂਆਤ ਹੁੰਦੀ।

Egg ਸ਼ਰੀਰ ਦਾ ਇੱਕੋ ਇੱਕ ਸੈੱਲ ਹੈ ਜੋ ਬਿਨ੍ਹਾਂ ਮਾਈਕ੍ਰੋਸਕੋਪ ਦੇ ਨੰਗੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ।

ਜਦੋਂ ਬੱਚਾ ਜਨਮ ਲੈਂਦਾ ਤਾਂ ਜੇ ਤੇ ਉਹ ਕੁੜੀ ਹੈ ਤਾਂ ਉਸ ਦੀ overies ਵਿਚ ਜਨਮ ਵੇਲੇ ਹੀ ਸਾਰੇ eggs ਮੌਜੂਦ ਹੋਣਗੇ। ਉਸ ਸਮੇਂ eggs ਲੱਖਾਂ ਵਿਚ ਹੋਣਗੇ। ਜਿਨ੍ਹਾਂ ਵਿਚੋਂ ਕੁੜੀ ਦੇ ਵੱਡੇ ਹੋਣ ਤੱਕ ਸਿਰਫ 400 ਹੀ mature ਹੋਣਗੇ। ਔਰਤ ਦੇ ਪੂਰੀ ਜਿੰਦਗੀ ਵਿਚ ਪ੍ਰੇਗਨੈਂਟ ਹੋਣ ਦੇ ਜਿਨ੍ਹੇ ਚਾਂਸ ਬਨਣਗੇ ਉਹ ਏਨ੍ਹਾਂ 400 ਦੇ ਆਸਰੇ ਹੀ ਬਨਣਗੇ।

ਬੰਦਾ ਸਾਰੀ ਉਮਰ ਵਿਚ ਲਗਭਗ 52000 ਕਰੋੜ s***m ਪੈਦਾ ਕਰੇਗਾ।

ਜਦੋਂ ਮਾਂ ਦੀ ਕੁੱਖ ਵਿਚ ਬੱਚਾ ਬਨਣ ਲਗੇਗਾ, ਬੱਚਾ ਭਾਵੇਂ ਮਾਂ ਦੇ ਅੰਦਰ ਹੀ ਹੈ ਪਰ ਮਾਂ ਤੋਂ ਵੱਖਰਾ ਰਹੇਗਾ। ਮਾਂ ਦਾ ਖੂਨ ਤੇ ਬੱਚੇ ਦੇ ਖੂਨ ਬਿਲਕੁਲ ਨੇੜੇ ਹੁੰਦੇ ਹੋਏ ਵੀ ਆਪਸ ਵਿਚ mix ਨਹੀਂ ਹੋਣੇ ਚਾਹੀਦੇ। ਇਸ ਕਰਕੇ ਇੱਕ ਲੇਅਰ placenta ਦੋਵਾਂ ਦੇ ਖੂਨ ਨੂੰ ਵੱਖਰਾ ਰੱਖੇਗੀ। ਇੱਕ ਦੇ ਖੂਨ ਤੋਂ ਦੂਸਰੇ ਦੇ ਖੂਨ ਵਿਚ ਔਕਸੀਜਨ ਤੇ ਖੁਰਾਕ ਚਲੀ ਜਾਏਗੀ, ਪਰ ਦੋਵੇਂ ਆਪਸ ਵਿਚ mix ਨਹੀਂ ਹੋਣਗੇ।

23/10/2025

ਸ਼ੀਘਰ ਪਤਨ
ਅਤੇ ਨਸਾਂ ਦੇ ਢਿੱਲੇ ਪਨ ਦਾ
ਆਯੁਰਵੈਦਿਕ ਸੰਨਿਆਸੀ ਨੁਸਖਾ।
ਗ੍ਰੇਟ ਪਾਥ ਆਯੁਰਵੇਦਾ
79, ਗੁਰੂ ਹਰਗੋਬਿੰਦ ਨਗਰ
ਨੇੜੇ ਡਾਕਟਰ ਅੰਬੇਡਕਰ ਪਾਰਕ,
ਫਗਵਾੜਾ।
70870-76592, 96539-37340

ਕੋਵਿਡ 19, ਦੇ ਟੀਕਿਆਂ ਨੇ ਮਰਦਾਨਾ ਤਾਕਤ ਤੇ ਵੀ ਅਸਰ ਪਾਇਆ। ਸ਼ੁਕਰਾਣੂ ਕਮਜ਼ੋਰ ਹੋਏ ਜਿਸ ਨਾਲ ਮਰਦਾਂ ਵਿੱਚ ਸੰਤਾਨ ਪ੍ਰਾਪਤੀ ਦੀ ਤਾਕਤ ਨੀ ਰਹੀ।ਪ...
21/10/2025

ਕੋਵਿਡ 19, ਦੇ ਟੀਕਿਆਂ ਨੇ ਮਰਦਾਨਾ ਤਾਕਤ ਤੇ ਵੀ ਅਸਰ ਪਾਇਆ। ਸ਼ੁਕਰਾਣੂ ਕਮਜ਼ੋਰ ਹੋਏ ਜਿਸ ਨਾਲ ਮਰਦਾਂ ਵਿੱਚ ਸੰਤਾਨ ਪ੍ਰਾਪਤੀ ਦੀ ਤਾਕਤ ਨੀ ਰਹੀ।
ਪਰ ਤੁਸੀਂ ਗ੍ਰੇਟ ਪਾਥ ਆਯੁਰਵੇਦਾ ਫਗਵਾੜਾ ਤੋਂ 100% ਸ਼ੁਧ ਜੜੀ ਬੂਟੀਆਂ ਅਤੇ ਭਸਮਾ ਤੋ ਤਿਆਰ ਬੱਲ ਵਰਧਕ ਕੈਪਸੂਲ ਅਤੇ ਮਾਜੂਨ ਨਾਲ ਆਪਣੀ ਹਰ ਤਰ੍ਹਾਂ ਦੀ ਸਮੱਸਿਆ ਦਾ ਇਲਾਜ ਕਰਾ ਸਕਦੇ ਹੋ।
ਗ੍ਰੇਟ ਪਾਥ ਆਯੁਰਵੇਦਾ,
79, ਗੁਰੂ ਹਰਗੋਬਿੰਦ ਨਗਰ, ਨੇੜੇ ਡਾਕਟਰ ਅੰਬੇਡਕਰ ਪਾਰਕ ਫਗਵਾੜਾ।
70870-76592, 96539-37340

02/08/2025

ਪੰਜਾਬ ਅਬ ਤੱਕ ਨਾਲ ਹੋਈ ਗੱਲਬਾਤ,
ਮਰਦਾਨਾ ਤਾਕਤ ਵਧਾਉਣ ਵਾਲਾ ਸੰਨਿਆਸੀ ਨੁਸਖਾ।
ਗ੍ਰੇਟ ਪਾਥ ਆਯੁਰਵੇਦਾ
79, ਗੁਰੂ ਹਰਗੋਬਿੰਦ ਨਗਰ, ਨੇੜੇ ਡਾਕਟਰ ਅੰਬੇਡਕਰ ਪਾਰਕ, ਫਗਵਾੜਾ।
70870-76592, 96539-37340
ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰੋ।

संत गुरु रविदास जी की जयंती की हार्दिक शुभकामनायें ||                 #रविदाससीसनाजपंजाब                          #2025 ...
12/02/2025

संत गुरु रविदास जी की जयंती की हार्दिक शुभकामनायें ||

#रविदाससीसनाजपंजाब


#2025

07/02/2025

ਵਿਸ਼ਾ- ਔਰਤਾਂ ਦੀਆਂ ਬਿਮਾਰੀਆਂ ਜਿਵੇਂ
ਬੱਚੇਦਾਨੀ ਵਿੱਚ ਰਸੌਲੀ, ਬਾਂਝਪਨ, ਪੀਸੀਓਡੀ, ਲਕੋਰੀਆ ਅੰਡੇ ਦਾ ਨਾ ਬਣਨਾ ਆਦਿ
ਲੱਛਣ, ਕਾਰਨ, ਅਤੇ ਇਲਾਜ
ਗੇ੍ਟ ਪਾਥ ਆਯੁਰਵੇਦਾ 79-ਗੁਰੂ ਹਰਗੋਬਿੰਦ ਨਗਰ ਮਾਰਕਿਟ ਫਗਵਾੜਾ।
70870-76592, 96539-37340

24/12/2024

ਨਵੇਂ ਵਿਆਹੇ ਜੋੜਿਆਂ ਅਤੇ ਸ਼ੂਗਰ ਦੇ ਮਰੀਜ਼ਾਂ ਲਈ ਵਰਧਾਨ..
ਸਵਰਨ ਭਸਮ ਤੋਂ ਤਿਆਰ ਬੱਲ ਵਰਧਕ ਗੋਲਡ ਕੈਪਸੂਲ।
ਪੰਜਾਬ ਅਬ ਤੱਕ ਚੈਨਲ ਨਾਲ ਹੋਈ ਗੱਲਬਾਤ।
ਗੇ੍ਟ ਪਾਥ ਆਯੁਰਵੇਦਾ
79-ਗੁਰੂ ਹਰਗੋਬਿੰਦ ਨਗਰ ਮਾਰਕਿਟ
ਨੇੜੇ ਡਾਕਟਰ ਅੰਬੇਡਕਰ ਪਾਰਕ
ਫਗਵਾੜਾ।
70870-76592, 96539-37340

Address

Opp. Improvement Trust, Near Drive Ambedkar Park, Guru Hargobind Nagar Market
Phagwara
144401

Telephone

+917087076592

Website

Alerts

Be the first to know and let us send you an email when Great Path Ayurveda posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram