
01/01/2025
2024ਦੇ ਸਾਲ ਦੀਆਂ ਕੌੜੀਆਂ ਮਿਠੀਆਂ ਯਾਦਾਂ ਨੂੰ ਅਲਵਿਦਾ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜਿਹਨਾਂ ਦੇ ਹੁਕਮ ਵਿਚ 2024ਖੁਸ਼ੀਆਂ ਖੇੜਿਆਂ ਵਿਚ ਅਨੰਦਮਈ ਬਤੀਤ ਹੋਇਆ। ਗੁਰੂ ਸਾਹਿਬ ਬਖਸ਼ਿਸ਼ ਕਰਕੇ 2025ਸਮੁੱਚੀ ਮਾਨਵਤਾ ਲਈ ਸੁਖ ਸ਼ਾਂਤੀ ਅਤੇ ਖੁਸ਼ੀਆਂ ਭਰਿਆਂ ਲਿਆਉਣ। ਸਮੁੱਚੀ ਲੋਕਾਈ ਨਾਮ ਬਾਣੀ ਨਾਲ ਜੁੜ ਕੇ ਵਿਸ਼ੇ ਵਿਕਾਰਾਂ ਤੋਂ ਬਚ ਕੇ ਭਾਈਚਾਰਕ ਸਾਂਝ ਵਿੱਚ ਜੀਵਨ ਬਤੀਤ ਕਰੇ।2025ਦੀ ਆਮਦ ਤੇ ਆਪ ਜੀ ਅਤੇ ਆਪ ਜੀ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ।ਖੁਸ਼ਆਮਦੀਦ 2025।