20/12/2021
ਸਤਿਕਾਰ ਯੋਗ ਮੈਡਮ ਸਾਮਾ ਨਾਇਰ ਜੀ ਪ੍ਰਿੰਸੀਪਲ ਸੁਪਰੀਮ ਇੰਟਰਨੈਸਨਲ ਪਬਲਿਕ ਸਕੂਲ ਮਹਿਲ ਕਲਾ ਅਤੇ ਸਕੂਲ ਸਟਾਫ ਵੱਲੋ ਉਨਾ ਦੀ ਬੇਟੀ ਦਾ ਜਨਮ ਦਿਨ ਬਿਰਧ ਆਸਰਮ ਮਹਿਲ ਕਲਾ ਵਿਖੇ ਮਨਾਇਆ ਗਿਆ । ਬਜੁਰਗਾ ਨਾਲ ਖੁਸੀ ਸਾਝੀ ਕਰਦੇ ਹੋਏ ਉਹਨਾ ਲਈ ਫਰੂਰਟ ,ਲੋਈਆ , ਆਦਿ ਲੈ ਕੇ ਆਏ । ਉਹਨਾ ਦੇ ਆਉਣ ਤੇ ਆਸਰਮ ਦੇ ਪ੍ਰਧਾਨ ਲਖਵੀਰ ਸਿੰਘ ਜੀ ਅਤੇ ਬਾਕੀ ਅਹੁਦੇਦਾਰਾ ਵੱਲੋ ਉਨਾ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਡਾ ਗੁਰਪ੍ਰੀਤ ਸਿੰਘ ਨਾਹਰ ਮਹਿਲ ਕਲਾ , ਬੂਟਾ ਸਿੰਘ ਪਾਲ , ਜੋਗਿੰਦਰ ਸਿੰਘ ਢਿੱਲੋ , ਬਲਵਿੰਦਰ ਖੁਰਮੀ ਆਦਿ ਸੱਜਣ ਹਾਜਰ ਸਨ ।