Fateh ayurvaid treatment center

Fateh ayurvaid treatment center ਸਿਹਤ ਹੀ ਕੁਦਰਤੀ ਖਜ਼ਾਨਾ ਹੈ

01/11/2025
01/11/2025

ਨੁਸਖਾ ਨੋਟ ਕਰੋ ਦੋਸਤੋ (ਮਰਦਮੀ ਖਜ਼ਾਨਾ)
ਸਫੈਦ ਮੂਸਲੀ 10 ਗ੍ਰਾਮ
ਕਾਲੀ ਮੂਸਲੀ 10 ਗ੍ਰਾਮ
ਜੈਫਲ 10 ਗ੍ਰਾਮ
ਜਵਿਤਰੀ 10 ਗ੍ਰਾਮ
ਛੋਟੀ ਪੀਪਲ 10 ਗ੍ਰਾਮ
ਅਕਰਕਰਾ ਈਰਾਨੀ 10 ਗ੍ਰਾਮ
ਲੌਂਗ 10 ਗ੍ਰਾਮ
ਅਗਰ 10 ਗਰਾਮ
ਕੌਚ ਦੇ ਬੀਜ ਸੁੱਧ 10 ਗਰਾਮ
ਗਲੋ ਸਤ 10 ਗ੍ਰਾਮ
ਸ਼ੁੱਧ ਸ਼ਿਲਾਜੀਤ 20 ਗ੍ਰਾਮ
ਕੁਠ 20 ਗਰਾਮ
ਭੀਮ ਸੈਨੀ ਕਪੂਰ 20 ਗ੍ਰਾਮ
ਰਸ ਸੰਧੂਰ 20 ਗ੍ਰਾਮ
ਚਾਂਦੀ ਭਸਮ 10 ਗ੍ਰਾਮ
ਤਿਰਵੰਗ ਭਸਮ 10
ਵੰਗ ਭਸਮ 10 ਗ੍ਰਾਮ
ਕਾਮ ਚੂੜਾ ਮਨੀ ਰਸ 10 ਗ੍ਰਾਮ
ਸਵਰਨ ਭਸਮ 1 ਗ੍ਰਾਮ
ਪਾਨ ਦੇ ਪੱਤੇ 100 ਨਗ
ਦੋਸਤੋ ਸਭ ਤੋਂ ਪਹਿਲਾਂ ਰਸ ਸੰਧੂਰ ਸਵਰਨ ਭਸਮ ਚਾਂਦੀ ਭਸਮ ਵੰਗ ਭਸ਼ਮ ਤਰਵੰਗ ਭਸਮ ਨੂੰ ਇੱਕ ਚੰਗੀ ਖਰਲ ਦੇ ਵਿੱਚ ਘੱਟੋ ਘੱਟ ਚਾਰ ਘੰਟੇ ਰਗੜਾਈ ਕਰੋ ਇਸ ਤੋਂ ਬਾਅਦ ਸਾਰੀਆਂ ਸੁੱਕੀਆਂ ਜੜੀਆਂ ਬੂਟੀਆਂ ਨੂੰ ਕੁੱਟ ਕੇ ਬਰੀਕ ਚੂਰਨ ਕਰਕੇ ਇੱਕ ਜਾਨ ਕਰ ਲਓ ਇਸ ਤੋਂ ਬਾਅਦ ਪਾਨ ਦੇ ਪੱਤਿਆਂ ਦਾ ਰਸ ਕੱਢ ਲਓ ਬਰੀਕ ਕੀਤੇ ਹੋਏ ਚੂਰਨ ਵਿੱਚ ਸਵਰਨ ਭਸਮ, ਚਾਂਦੀ ਭਸਮ ਅਤੇ ਰਸ ਸੰਧੂਰ ਦਾ ਖਰਲ ਕੀਤਾ ਹੋਇਆ ਮਿਸ਼ਰਣ ਚੰਗੀ ਤਰ੍ਹਾਂ ਇੱਕ ਜਾਨ ਕਰਕੇ ਮਿਲਾ ਦਿਓ ਇਸ ਤੋਂ ਬਾਅਦ ਪਾਨ ਦੇ ਪੱਤਿਆਂ ਦਾ ਜੋ ਰਸ ਕੱਢਿਆ ਹੈ ਉਸ ਵਿੱਚ ਸ਼ਿਲਾਜੀਤ ਨੂੰ ਚੰਗੀ ਤਰ੍ਹਾਂ ਘੋਲ ਕੇ ਇੱਕ ਜਾਨ ਕਰੋ ਹੁਣ ਜੜੀਆਂ ਬੂਟੀਆਂ ਦੇ ਚੂਰਨ ਅਤੇ ਭਸਮਾਂ ਦੇ ਮਿਸ਼ਰਣ ਨੂੰ ਜਿਸ ਨੂੰ ਆਪਾਂ ਇਕੱਠਾ ਕਰ ਲਿਆ ਸੀ ਇਸ ਪਾਨ ਦੇ ਰਸ ਦੀਆਂ 2 ਭਾਵਨਾਵਾਂ ਦਿਓ ਜਦੋਂ ਸਾਰੀ ਦਵਾਈ ਗੋਲੀਆਂ ਬਣਾਉਣ ਦੇ ਲਾਇਕ ਹੋ ਜਾਵੇ ਤਾਂ ਚਾਰ ਚਾਰ ਰੱਤੀ ਦੀਆਂ ਗੋਲੀਆਂ ਬਣਾ ਲਓ ਅਤੇ ਪੂਰੇ ਇੱਕ ਦਿਨ ਲਈ ਸੁੱਕਣ ਲਈ ਛੱਡ ਦਿਓ। (ਗਰਮ ਪ੍ਰਕਿਰਤੀ ਵਾਲੇ ਥੋੜਾ ਧਿਆਨ ਦੇ ਨਾਲ ਲਓ )
ਰੋਟੀ ਤੋਂ ਇੱਕ ਘੰਟੇ ਦੇ ਫਰਕ ਨਾਲ ਇੱਕ ਇੱਕ ਗੋਲੀ ਸਵੇਰੇ ਸ਼ਾਮ ਖਾ ਕੇ ਉੱਪਰ ਦੀ ਮਿਸ਼ਰੀ ਮਿਲਿਆ ਹੋਇਆ ਗਾਂ ਦਾ ਦੁੱਧ ਪੀ ਜਾਓ ਹੱਥ ਰਸੀ ਨਾਲ ਆਈਆਂ ਹੋਈਆਂ ਸਾਰੀਆਂ ਸਮੱਸਿਆਵਾਂ ਜੜੋਂ ਖਤਮ ਹੋ ਜਾਣਗੀਆਂ ਵੀਰਜ ਗਾੜਾ ਹੋ ਜਾਵੇਗਾ ਲਿੰਗ ਦੇ ਵਿੱਚ ਸਖਤੀ ਮੁੜ ਆ ਜਾਵੇਗੀ ਮਨ ਦੇ ਵਿੱਚ ਇੱਛਾ ਸ਼ਕਤੀ ਉਬਾਲੇ ਮਾਰੇਗੀ ਸੰਭੋਗ ਕਰਨ ਤੋਂ ਪਹਿਲਾਂ ਘਬਰਾਹਟ ਹੋਣੀ ਮਾਨਸਿਕ ਡਰ ਜਾਂ ਚਿੰਤਾ,ਵੀਰਜ ਦੇ ਪਤਲੇ ਹੋਣ ਕਰਕੇ ਆਈ ਹੋਈ ਸ਼ੀਘਰ ਪਤਨ ਦੀ ਸਮੱਸਿਆ, ਬਹੁਤ ਹੀ ਜ਼ਿਆਦਾ ਹੱਥ ਰਸੀ ਨਾਲ ਲਿੰਗ ਵਿੱਚ ਆਇਆ ਹੋਇਆ ਟੇਢਾਪਣ ਅਤੇ ਲਿੰਗ ਦਾ ਸੁੰਗੜ ਜਾਣਾ ਸਾਰੀਆਂ ਸਮੱਸਿਆਵਾਂ ਨੂੰ ਇਸ ਯੋਗ ਦੀ ਦੋ ਮਹੀਨੇ ਸਹੀ ਵਰਤੋਂ ਕਰਨ ਦੇ ਨਾਲ ਜੜ ਤੋਂ ਖਤਮ ਸਮਝੋ ਦੋਸਤੋ।👍🌹🌹 ਵੈਦ ਗੁਰਮੇਲ ਸਿੰਘ

31/10/2025

#ਕੁਦਰਤੀ ਬੂਟੀਆਂ ਤੋਂ ਤਿਆਰ #ਖੀਰ #ਖਾਂਸੀ #ਰੇਸ਼ਾ ਬਲਗਮ # ਸਾਹ ਦਮਾ ਰੋਗਾਂ ਵਾਸਤੇ ਸਪੈਸ਼ਲ ਖੀਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਸਮਾਜ ਦਾ ਭਲਾ ਹੋ ਸਕੇ

31/10/2025
31/10/2025

ਗੁਰਦੇ ਦੀ ਪੱਥਰੀ ਲਈ ਦਵਾਈ ਨੋਟ ਕਰੋ ਦੋਸਤੋ
ਹਜ਼ਰਲ ਯਹੂਦ ਭਸਮ 10 ਗਰਾਮ
ਸਫੇਦ ਪਰਪਟੀ 10 ਗਰਾਮ
ਪੁਠ ਕੰਡੇ ਦੀ ਖਾਰ 10 ਗਰਾਮ
ਮੂਲੀ ਖਾਰ 10 ਗ੍ਰਾਮ
ਜੋਂ ਖਾਰ 10 ਗਰਾਮ
ਮਿੱਠਾ ਸੋਡਾ 10ਗ੍ਰਾਮ
ਵਰੁਣ ਛਾਲ 25 ਗ੍ਰਾਮ
ਦੋਸਤੋ ਇਹਨਾਂ ਸਭ ਦਵਾਈਆਂ ਨੂੰ ਚੰਗੀ ਤਰ੍ਹਾਂ ਬਰੀਕ ਕਰਕੇ ਚੂਰਨ ਬਣਾ ਲਓ ਅੱਧਾ ਚਮਚ ਸਵੇਰੇ ਖਾਲੀ ਪੇਟ ਅਤੇ ਅੱਧਾ ਚਮਚ ਰਾਤ ਨੂੰ 10 ਵਜੇ ਲਓ
ਇਸ ਨੂੰ ਲੈਣ ਤੋਂ ਘੰਟਾ ਪਹਿਲਾਂ ਤੇ ਘੰਟਾ ਬਾਅਦ ਕੁਛ ਵੀ ਨਾ ਖਾਓ ਤੁਸੀਂ ਦੇਖੋ ਕਿ ਤੁਹਾਡੀ ਪੱਥਰੀ ਬਹੁਤ ਥੋੜੇ ਸਮੇਂ ਵਿੱਚ ਹੀ ਗੁਰ ਦੇ ਵਿੱਚੋਂ ਗਾਇਬ ਹੋ ਜਾਵੇਗੀ ਧੰਨਵਾਦ ਜੀ ਵੈਦ ਗੁਰਮੇਲ ਸਿੰਘ ਖਾਲਸਾ

30/10/2025
30/10/2025

ਮੋਟਾਪੇ ਵਾਸਤੇ ਸ਼ਾਨਦਾਰ
ਕੌੜ ਤੁੰਮੇ ਦੀ ਜੜ 50 ਗ੍ਰਾਮ
ਕੌੜ ਤੁੰਮੇ ਦਾ ਗੁੱਦਾ 50 ਗ੍ਰਾਮ
ਰੀਠਾ ਛਲਕਾ 100 ਗ੍ਰਾਮ
ਦੇਸੀ ਅਜਵਾਇਣ 100ਗਰਾਮ
ਕਾਲਾ ਨਮਕ 100 ਗ੍ਰਾਮ
ਸਰਨਾਅ ਪੱਤਰ 100 ਗ੍ਰਾਮ ਬਿਨਾਂ ਡੰਡੀ ਤੋਂ
ਤ੍ਰਿਫਲੇ ਦਾ ਪਾਊਡਰ 300 ਗ੍ਰਾਮ
ਇਹ ਸਭ ਚੀਜ਼ਾਂ ਦਾ ਪਾਊਡਰ ਕਰ ਲੈਣਾ ਹੈ ਦੋ ਗਰਾਮ ਸਵੇਰੇ ਦੋ ਗ੍ਰਾਮ ਸ਼ਾਮ ਗਰਮ ਪਾਣੀ ਨਾਲ ਪੇਟ ਨੂੰ ਕੁਝ ਦਿਨਾਂ ਵਿੱਚ ਘੱਟ ਕਰ ਦੇਣਾ ਪਰ ਇਹ ਥੋੜਾ ਜਿਹਾ ਕੜੱਤਣ ਦੇ ਵਿੱਚ ਹੁੰਦਾ ਕੌੜਤਮੇ ਦੀ ਜੜ ਕਰਕੇ ਪਰ ਰਿਜ਼ਲਟ ਬਿਹਤਰ ਆਉਂਦੇ ਨੇ ਜਿਹਨਾਂ ਦਾ ਵਜ਼ਨ ਜਿਆਦਾ ਇਹ ਪੇਟ ਬਾਹਰ ਨੂੰ ਹ ਚਰਬੀ ਜਿਆਦਾ ਲੱਤਾਂ ਬਾਹਾਂ ਤੇ ਲੱਕ ਤੇ ਲਗਾਤਾਰ ਦੋ ਤਿੰਨ ਮਹੀਨੇ ਨੁਸਖਾ ਵਰਤਿਆ ਜਾਵੇ ਤੇ ਬਹੁਤ ਅੱਛੇ ਰਿਜ਼ਲਟ ਮਿਲਦੇ ਆ ਬਾਕੀ ਕਿਸੇ ਨੂੰ ਵੱਟ ਮਰੋੜ ਪੈਦਾ ਕਰਦਾ ਹੈ ਉਹ ਨਾਲ ਦਲੀਆ ਖਿਚੜੀ ਵੱਧ ਖਾ ਸਕਦੇ ਨੇ ਇਹਦੇ ਚ ਮਿੱਠੇ ਦੀ ਮਨਾਹੀ ਹੁੰਦੀ ਹੈ ਮਿੱਠਾ ਬਿਲਕੁਲ ਨਹੀਂ ਖਾਨਾ ਹੁੰਦਾ ਵੈਦ ਗੁਰਮੇਲ ਸਿੰਘ ਖਾਲਸਾ ਰਾਏਕੋਟ

29/10/2025

ਸਭ ਨੂੰ ਸਤਿ ਸ੍ਰੀ ਆਕਾਲ ਜੀ।
ਜਿਵੇਂ ਹੁਣ ਮੌਸਮ ਚਲ ਰਿਹਾ ਹੈ। ਬੁਖਾਰ ਹੋਣਾ ਆਮ ਗੱਲ ਹੈ ਪਰ ਕਈ ਵਾਰ ਕਾਫੀ ਜ਼ਿਆਦਾ ਬਿਗੜ ਜਾਂਦਾ ਹੈ। ESR, CRP ਨਾਲ ਵੱਧ ਜਾਂਦੇ ਹਨ। ਪੇਟ ਵਿੱਚ ਵੀ ਇਨਫੈਕਸ਼ਨ ਹੋ ਜਾਂਦੀ ਹੈ।
ਇਸ ਲਈ ਇੱਕ ਨੁਸਖ਼ਾ ਸਾਂਝਾ ਕਰ ਰਿਹਾ। ਜੋ ਹਰ ਕਿਸਮ ਦੇ ਬੁਖਾਰ ਤੇ ਰਾਮਬਾਣ ਹੈ।

ਮਹਾਸੁਦਰਸ਼ਨ ਚੂਰਨ 100 ਗ੍ਰਾਮ
ਫੱਟਕੜੀ ਖਿੱਲ 10 ਗ੍ਰਾਮ
ਮਿੱਠਾ ਸੋਢਾ 20 ਗ੍ਰਾਮ
ਗਊਦੰਤੀ ਭਸਮ 10 ਗ੍ਰਾਮ

ਸਭ ਨੂੰ ਚੰਗੀ ਤਰ੍ਹਾਂ ਮਿਲਾ ਕੇ 3-3 ਗ੍ਰਾਮ 2 ਤੋ 3 ਵਾਰ ਜਰੂਰਤ ਅਨੁਸਾਰ ਪਾਣੀ ਨਾਲ ਲਵੋ। ਕੌੜਾ ਬੁਹਤ ਹੈ ਪਰ ਗੁਣ ਮਿਠੇ ਹਨ।
ਜੇ ਨਾਲ ਜੁਕਾਮ ਸਿਰ ਦਰਦ ਵੀ ਹੈ ਤਾਂ ਨਾਲ ਗੋਦੰਤੀ ਭਸਮ 4-4 ਰੱਤੀ ਵੀ ਲੈ ਸਕਦੇ ਹੋ। ਧੰਨਵਾਦ ਜੀ।। ਵੈਦ ਗੁਰਮੇਲ ਸਿੰਘ ਖਾਲਸਾ

29/10/2025
28/10/2025

ਟਾਈਫਾਇਡ ਰੋਗੀਆਂ ਵਾਸਤੇ ਖਾਸ ਸੁਨੇਹਾ

27/10/2025
26/10/2025

ਸੰਗਰਹਣੀ,ਬਵਾਸੀਰ,ਵਾਯੂਗੋਲਾ
ਸੱਜੀਖਾਰ, ਜੋਂਖਾਰ, ਕਾਲਾ ਨਮਕ, ਸੇਂਧਾ ਨਮਕ, ਸੁੰਢ ਕਾਲੀ ਮਿਰਚ, ਪੀਪਲ, ਅਜਮੋਦ, ਭੁੰਨੀ ਹੋਈ ਹਿੰਗ ਜੀਰਾ ਅਤੇ ਸੌਂਫ ਦੋਸਤੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਵਿੱਚ ਲੈ ਕੇ ਚੂਰਨ ਕਰ ਲਓ ਅਤੇ ਕੱਚ ਦੇ ਬਰਤਨ ਵਿੱਚ ਰੱਖ ਲਓ ਸਵੇਰੇ ਸ਼ਾਮ ਅੱਧਾ ਅੱਧਾ ਚਮਚ ਲੱਸੀ ਨਾਲ ਲੈਣਾ ਸ਼ੁਰੂ ਕਰ ਦਿਓ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਬਜੀ ਬਵਾਸੀਰ ਸੰਗਰਹਿਣੀ ਭੁੱਖ ਨਾ ਲੱਗਣਾ ਗੈਸ ਬਣਨੀ ਪੇਟ ਵਿੱਚ ਦਰਦ ਰਹਿਣਾ ਇਸ ਤਰ੍ਹਾਂ ਦੀਆਂ ਸਾਰੀਆਂ ਅਲਾਮਤਾਂ ਬਹੁਤ ਛੇਤੀ ਆਪ ਜੀ ਦਾ ਖਹਿੜਾ ਛੱਡ ਜਾਣਗੀਆਂ ਧੰਨਵਾਦ ਦੋਸਤੋ ਵੈਦ ਗੁਰਮੇਲ ਸਿੰਘ ਖਾਲਸਾ

Address

Raikot
141109

Telephone

+918437379346

Website

Alerts

Be the first to know and let us send you an email when Fateh ayurvaid treatment center posts news and promotions. Your email address will not be used for any other purpose, and you can unsubscribe at any time.

Contact The Practice

Send a message to Fateh ayurvaid treatment center:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram