08/05/2025
ਅਸੀਂ ਆਪਣੇ ਕਲਿਨਿਕ “ਮੰਗਲਾ ਹੋਮਿਓਪੈਥਿਕ ਕਲਿਨਿਕ ਐਂਡ ਰਿਸਰਚ ਸੈਂਟਰ” ਵਿਖੇ ਹਜ਼ਾਰਾਂ ਹੀ ਗੁਰਦੇ ਦੀਆਂ ਪਥਰੀਆਂ ਬਿਨਾਂ ਓਪਰੇਸ਼ਨ ਕੱਢੀਆਂ ਹਨ। ਜਿਨ੍ਹਾਂ ਪਥਰੀਆਂ ਨੂੰ ਬਹੁਤ ਸਾਰੇ ਡਾਕਟਰ ਕਹਿੰਦੇ ਸਨ ਕਿ ਇਹਦਾ ਆਕਾਰ ਵੱਡਾ ਹੈ ਤੇ ਇਹ ਸਿਰਫ ਓਪਰੇਸ਼ਨ ਨਾਲ ਹੀ ਨਿਕਲ ਸਕਦੀ ਹੈ। ਪਰ ਵਾਹਿਗੁਰੂ ਦੀ ਮੇਹਰ ਅਤੇ ਹੋਮਿਓਪੈਥੀ ਸਿਸਟਮ ਰਾਹੀਂ ਅਸੀਂ ਹਜ਼ਾਰਾਂ ਪਥਰੀਆਂ ਬਿਨਾਂ ਓਪਰੇਸ਼ਨ ਦੇ ਕੱਢੀਆਂ ਹਨ। ਇਨ੍ਹਾਂ ਵਿੱਚੋਂ ਕਈ ਪਥਰੀਆਂ ਸਾਡੇ ਕੋਲ ਸੰਭਾਲ ਕੇ ਰੱਖੀਆਂ ਹੋਈਆਂ ਹਨ। ਹੇਠਾਂ ਤੁਸੀਂ ਇੱਕ ਤਸਵੀਰ ਵੀ ਵੇਖ ਸਕਦੇ ਹੋ।
ਸਾਡੀ ਇਹ ਪੋਸਟ ਪਾਉਣ ਦਾ ਮਕਸਦ ਉਨ੍ਹਾਂ ਮਰੀਜ਼ਾਂ ਲਈ ਹੈ ਜੋ ਗੁਰਦੇ ਦੀ ਪਥਰੀ ਦਾ ਓਪਰੇਸ਼ਨ ਕਰਵਾਉਣ ਜਾ ਰਹੇ ਹਨ—ਉਹ ਓਪਰੇਸ਼ਨ ਕਰਵਾਉਣ ਤੋਂ ਪਹਿਲਾਂ ਇੱਕ ਵਾਰੀ ਸਾਨੂੰ ਜ਼ਰੂਰ ਮਿਲਣ।
98154 80776
Avoid surgery for KIDNEY Stone