14/06/2025
11-06-2025 ਦਿਨ ਬੁੱਧਵਾਰ ਨੂੰ, ਨਿਊ ਨੇਤਰ ਅੱਖਾਂ ਦਾ ਹਸਪਤਾਲ਼, ਨੇੜੇ ਜੌੜੇ ਪੁਲ, ਸਿੰਗਲਾ ਕਾਲੋਨੀ, ਸਾਹਮਣੇ ਪੁਲ ਨੰਬਰ 4 ਵਿਖੇ ਡਾਕਟਰ ਮੈਡਮ ਤਨੁ ਗਰਗ ਜੀ ਵਲੋਂ ਫ਼ਰੀ ਅੱਖਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ ਜਿੱਥੇ ਕਿ ਲੱਗਭੱਗ 100 ਮਰੀਜਾਂ ਦਾ ਫ਼ਰੀ ਚੈੱਕਅਪ ਕੀਤਾ ਗਿਆ ਅਤੇ ਫ਼ਰੀ ਦਵਾਈਆ ਦਿੱਤੀਆ ਗਈਆਂ,ਜਿੰਨਾ ਵਿੱਚੋ 12 ਮਰੀਜਾਂ ਦੇ ਬਿਲਕੁੱਲ ਫ਼ਰੀ ਲੈੱਨਜ਼ ਪਾਏ ਗਏ।
ਧੰਨਵਾਦ ਸਹਿਤ।