Sri Guru Nanak Medical Store

Sri Guru Nanak Medical Store medical store

Congratulations 💐  वैवाहिक जीवन की शुभकामनाएं
28/05/2025

Congratulations 💐
वैवाहिक जीवन की शुभकामनाएं

10 ਪੋਹ ਦੀ ਉਹ ਰਾਤ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰੀ ਜੀ ਨੇ ਠੰਡੇ ਬੁਰਜ ‘ਚ ਗੁਜ਼ਾਰੀ। ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਸਾਰੀ ਰਾਤ...
25/12/2022

10 ਪੋਹ ਦੀ ਉਹ ਰਾਤ, ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜ਼ਰੀ ਜੀ ਨੇ ਠੰਡੇ ਬੁਰਜ ‘ਚ ਗੁਜ਼ਾਰੀ। ਮਾਤਾ ਗੁਜਰੀ ਜੀ ਨੇ ਸਾਹਿਬਜ਼ਾਦਿਆਂ ਨੂੰ ਸਾਰੀ ਰਾਤ ਉਨ੍ਹਾਂ ਦੇ ਦਾਦਾ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਬਾਰੇ ਜਾਣੂ ਕਰਵਾਇਆ ਅਤੇ ਛੋਟੇ ਸਾਹਿਬਜ਼ਾਦਿਆਂ ਅੰਦਰ ਜ਼ੁਲਮ ਖਿਲਾਫ ਅਵਾਜ ਬੁਲੰਦ ਕਰਨ ਦਾ ਜ਼ਜਬਾ ਭਰਿਆ। ਦਾਦੀ ਦੀਆਂ ਸਿੱਖਿਆਵਾਂ ਅਤੇ ਪਿਆਰ ਦਾ ਨਿੱਘ ਮਾਣਦਿਆਂ ਛੋਟੇ ਸਾਹਿਬਜ਼ਾਦਿਆ ਨੇ ਸਾਰੀ ਰਾਤ ਕੜਕਦੀ ਸਰਦੀ ਵਿੱਚ ਸਰਹਿੰਦ ਦੇ ਠੰਡੇ ਬੁਰਜ ‘ਚ ਗੁਜ਼ਾਰੀ।🙏

29/10/2022

"ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿਂਘ
ਸ਼ਾਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ "

ਸਾਹਿਬ ਏ ਕਮਾਲ ਸਰਬੰਸਦਾਨੀ ਬਾਦਸ਼ਾਹ ਦਰਵੇਸ਼ ਸ਼੍ਰੀ ਗੁਰੂ ਗੋਬਿੰਦ ਸਿਂਘ ਜੀ ਦੇ ਜੋਤੀ ਜੋਤ ਦਿਵਸ ਤੇ ਕੋਟਿ ਕੋਟ ਪ੍ਰਣਾਮ 🙏🙏🙏🙏

ਸਵੇਰ ਦਾ ਵੇਲਾ ਹੈ...10 ਸੈਂਕਿੰਡ ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਲਿਖੋ ਜੀ 🙏
16/09/2022

ਸਵੇਰ ਦਾ ਵੇਲਾ ਹੈ...
10 ਸੈਂਕਿੰਡ ਦਾ ਸਮਾਂ ਕੱਢ ਕੇ 'ਵਾਹਿਗੁਰੂ ਜੀ' ਲਿਖੋ ਜੀ 🙏

09/09/2022

ਨਾਮ ਜਪੋ ਕਿਰਤ ਕਰੋ ਵੰਡ ਛਕੋ ਵਾਲੇ ਵਿਸ਼ੇ ਨੂੰ ਜੇਕਰ ਕੁੱਝ ਹੀ ਲਫ਼ਜ਼ਾਂ ਚ ਬਿਆਨਣਾ ਹੋਵੇ ਤਾਂ ਇਹ ਸਮਝਣਾ ਹੈ ਕਿ ਨਾਮ ਦਾ ਹੀ ਸੰਪੂਰਣ ਸਰੂਪ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

30/07/2021

Waheguru ji 🙏🙏🙏

08/08/2020

Address

Main Bus Stand Banwali
Sadulsahar
335062

Telephone

9785782742

Website

Alerts

Be the first to know and let us send you an email when Sri Guru Nanak Medical Store posts news and promotions. Your email address will not be used for any other purpose, and you can unsubscribe at any time.

Share