24/08/2022
ਜਿੰਦਗੀ ਚ ਤੁਹਾਡਾ ਅਹਿਮ ਰੋਲ ਹੋਣਾ ਚਾਹੀਦਾ, ਦਿਲ ਤੇ ਦਿਮਾਗ ਤੇ ਪੂਰਾ ਕੰਟਰੋਲ ਹੋਣਾ ਚਾਹੀਦਾ , ਲੱਖ ਬੋਲੇ ਤੁਹਾਡੇ ਲਈ ਮਾੜਾ ਇਹ ਦੁਨੀਆ, ਰੱਖ ਦੱਬਕੇ ਅੰਦਰ ਅਪਣੇ ਜਜਬਾਤਾਂ ਨੂੰ ਮੌਖਲ ਬਣਾਵੇ ਗੀ ਇਹ ਦੁਨੀਆ , ਹਰ ਕਿਸੇ ਅੱਗੇ ਨੀ ਦਿਲ ਖੋਲ ਹੋਣਾ ਚਾਹੀਦਾ , ਕਰ ਲੈਣ ਦੇ ਮਨਆਈਆ ਜੀਦਾ ਜੋ ਵੀ ਦਿਲ ਕਰਦਾ , ਮੰਗ ਭਲਾ ਸਭਦਾ, ਤੇਰੇ ਮੁੱਖ ਵਿਚ ਨੀ ਇਕ ਵੀ ਮਾੜਾ ਬੋਲ ਹੋਣਾ ਚਾਹੀਦਾ। (ਬੈਨੀਪਾਲ)