Dixit Ayurvedic Clinic

Dixit Ayurvedic Clinic My self dr. padam dixit
B.A.M.S. ( Ayurveda) .


ਇਹ ਵੀਡੀਓ ਆਯੂਰਵੈਦਿਕ ਪ੍ਰਣਾਲੀ ਦੇ ਪ੍ਰਚਾਰ ਪ੍ਰਸਾਰ ਲਈ ਹੈ , ਕੋਈ ਵੀ ਵਿਅਕਤੀ ਬਿਨਾ ਵੈਦ ਦੀ ਸਲਾਹ ਤੋਂ ਦਵਾਈ ਨਾ ਲਵੇ |

01/06/2025

How to treat eczema | Treat skin disorder |

04/04/2025

ਮਿਰਗੀ (Epilepsy) ਇੱਕ ਨਿਊਰੋਲੋਜੀਕਲ ਬਿਮਾਰੀ ਹੈ ਜੋ ਦਿਮਾਗ ਦੇ ਅਸਧਾਰਣ ਇਲੈਕਟ੍ਰਿਕ ਸੰਕੇਤਾਂ ਕਰਕੇ ਹੁੰਦੀ ਹੈ। ਇਸ ਦੇ ਕਈ ਕਾਰਣ ਹੋ ਸਕਦੇ ਹਨ, ਜਿਵੇਂ ਕਿ: 1. ਜਨਮ ਤੋਂ ਪਹਿਲਾਂ ਜਾਂ ਜਨਮ ਸਮੇਂ ਦਿਮਾਗ ਨੂੰ ਨੁਕਸਾਨ – ਜਿਵੇਂ ਕਿ ਆਕਸੀਜਨ ਦੀ ਘਾਟ। 2. ਦਿਮਾਗੀ ਚੋਟ (Brain Injury) – ਸਿਰ ਤੇ ਲੱਗੀ ਗੰਭੀਰ ਚੋਟ। 3. ਜਨਮ ਤੋਂ ਮਿਲਣ ਵਾਲੀ (ਜਨੈਟਿਕ) ਸਮੱਸਿਆ – ਪਰਿਵਾਰ ਵਿੱਚ ਮਿਰਗੀ ਹੋਣ ਦੀ ਇਤਿਹਾਸ। 4. ਦਿਮਾਗੀ ਸੰਕਰਮਣ (Brain Infection) – ਜਿਵੇਂ ਕਿ ਮੈਨਿੰਜਾਈਟਿਸ ਜਾਂ ਐਨਸੈਫੇਲਾਈਟਿਸ। 5. ਸਟ੍ਰੋਕ ਜਾਂ ਟਿਊਮਰ – ਜਦੋਂ ਦਿਮਾਗ ਵਿੱਚ ਲਹੂ ਦੀ ਆਉਣ-ਜਾਣ ਰੁਕ ਜਾਂਦੀ ਹੈ। 6. ਵਿਕਾਸ ਸਮੰਬੰਧੀ ਸਮੱਸਿਆਵਾਂ – ਜਿਵੇਂ ਕਿ ਆਟਿਜ਼ਮ ਜਾਂ ਨਿਊਰੋਡਿਵੈਲਪਮੈਂਟਲ ਡਿਸਆਰਡਰ। 7. ਦਵਾਈਆਂ ਜਾਂ ਸ਼ਰਾਬ/ਮਾਦਕ ਪਦਾਰਥਾਂ ਦੀ ਆਦਤ – ਕੁਝ ਲੋਕਾਂ ਵਿੱਚ ਵਿਸ਼ੇਲਾ ਪ੍ਰਭਾਵ ਪੈ ਸਕਦਾ ਹੈ।

26/03/2025

ਅੱਜ ਕਲ ਦੀ ਜੀਵਨਸ਼ੈਲੀ ਵਿੱਚ ਕਬਜ਼ੀ ਹੋਣਾ ਆਮ ਗੱਲ ਹੋ ਗਯੀ ਹੈ ਇਸਦੇ ਕਰਕੇ ਬਵਾਸੀਰ ਹੋਣਾ ਵੀ ਕੋਈ ਵੱਡੀ ਗੱਲ ਨਹੀਂ ਹੈ

23/02/2025

ਨੀਂਦ ਨਾ ਆਉਣਾ , ਮਾਨਸਿਕ ਤਨਾਵ ,ਡਿਪਰੈਸ਼ਨ ਤੇ ਬੇਚੈਨੀ ਦਾ ਪੱਕਾ ਹੱਲ

Happy vasant panchmi
02/02/2025

Happy vasant panchmi

28/01/2025

How to stop hairfall with d help of ayurveda

Happy Republic day
26/01/2025

Happy Republic day

04/01/2025

14/11/2024

30/10/2024

Address

Sangrur

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm

Telephone

+919417510946

Alerts

Be the first to know and let us send you an email when Dixit Ayurvedic Clinic posts news and promotions. Your email address will not be used for any other purpose, and you can unsubscribe at any time.

Contact The Practice

Send a message to Dixit Ayurvedic Clinic:

Share

Category