Dr. Harmail Singh Nikka

Dr. Harmail Singh Nikka Contact information, map and directions, contact form, opening hours, services, ratings, photos, videos and announcements from Dr. Harmail Singh Nikka, Doctor, VPO Gharachon, Ward No. 8 Distt. Sangrur, Sangrur.

ਜੇ ਤਾਰਾ ਚ ਕਰੰਟ ਨਾ ਹੋਵੇ ਲੋਕ ਕੱਪੜੇ ਸੁਕਣੇ ਪਾਉਣ ਲੱਗ ਜਾਦੇ ਨੇ
02/01/2025

ਜੇ ਤਾਰਾ ਚ ਕਰੰਟ ਨਾ ਹੋਵੇ
ਲੋਕ ਕੱਪੜੇ ਸੁਕਣੇ ਪਾਉਣ ਲੱਗ ਜਾਦੇ ਨੇ

ਸਾਰੇ ਯਾਰਾਂ ਦੋਸਤਾਂ ਨੂੰ ਬੇਨਤੀ ਹੈ ਸ੍ਰੀ ਅਰਵਿੰਦ ਖੰਨਾ ਜੀ ਨੂੰ ਲੋਕ ਸਭਾ।ਸੰਗਰੂਰ ਤੋ ਟਿਕਟ ਮਿਲਣ ਦੀ ਖੁਸ਼ੀ ਚ ਅੱਜ ਵੱਡਾ ਚੋਕ ਸੰਗਰੂਰ ਲੱਡੂ ਵੰ...
09/05/2024

ਸਾਰੇ ਯਾਰਾਂ ਦੋਸਤਾਂ ਨੂੰ ਬੇਨਤੀ ਹੈ ਸ੍ਰੀ ਅਰਵਿੰਦ ਖੰਨਾ ਜੀ ਨੂੰ ਲੋਕ ਸਭਾ।ਸੰਗਰੂਰ ਤੋ ਟਿਕਟ ਮਿਲਣ ਦੀ ਖੁਸ਼ੀ ਚ ਅੱਜ ਵੱਡਾ ਚੋਕ ਸੰਗਰੂਰ ਲੱਡੂ ਵੰਡੇ ਜਾਣਗੇ ਸਾਰੇ ਮਿਤਰ ਵਰਕਰ ਦੋਸਤ ਜਰੂਰ ਪਹੁੰਚੇ ਸਰਿਆ ਨੂੰ ਬੇਨਤੀ ਆ ਪਾਰਟੀ ਬਾਜੀ ਉਪਰ ਉਠ ਕੇ ਸ੍ਰੀ Arvind Khanna ਜੀ ਨਾਲ ਜਰੂਰ ਚੱਲੋ
ਵਲੋਂ ਡਾਕਟਰ ਹਰਮੇਲ ਸਿੰਘ ਨਿੱਕਾ ਸਰਕਲ ਪ੍ਧਾਨ ਘਰਾਚੋ
ਸੰਗਰੂਰ ਦੇ ਲੋਕਾਂ ਦੀ ਇਕ ਪੁਕਾਰ ਸ੍ਰੀ arvind khana ਜਿਤੂ ਏਸ ਵਾਰ

08/05/2024
Yaria di kasm sohnie
07/01/2024

Yaria di kasm sohnie

ਜਿਉਦੇ ਵਸਦੇ ਰਹੋ ਭਰਾਵੋ ਸੋਡੇ ਭਰਾਵਾ ਕਰਕੇ ਹੀ ਹੋਸਲਾ ਮਿਲਦਾ ਤੇ ਸੋਡੇ ਭਰਾਵਾ ਕਰਕੇ ਹੀ ਅਸੀ ਐਡੈ ਐਡੇ ਕਬੱਡੀ ਕੱਪ ਰੱਖ ਲੈਨਿਆ ਤੇ ਤੁਸੀ ਹਮੇਸਾ ...
05/09/2023

ਜਿਉਦੇ ਵਸਦੇ ਰਹੋ ਭਰਾਵੋ ਸੋਡੇ ਭਰਾਵਾ ਕਰਕੇ ਹੀ ਹੋਸਲਾ ਮਿਲਦਾ ਤੇ ਸੋਡੇ ਭਰਾਵਾ ਕਰਕੇ ਹੀ ਅਸੀ ਐਡੈ ਐਡੇ ਕਬੱਡੀ ਕੱਪ ਰੱਖ ਲੈਨਿਆ ਤੇ ਤੁਸੀ ਹਮੇਸਾ ਸਾਡਾ ਸਾਥ ਦਿੰਦੇ ਓ ਧੰਨਵਾਦ ਵੀਰੋ ਤਰੱਕੀ ਕਰੋ ਹਮੇਸਾ ਆਪਣੇ ਪਿੰਡ ਦਾ ਨਾਮ ਰੋਸਨ ਕਰੋ lov you veero yugg yugg jivo god bless you

ਆਪਣੇ ਭਰਾ ਜਿੰਦਰੀ ਉਭਾਵਾਲ ਨੇ ਨਵਾ ਇਸਟੀਚੀਉਟ ਐਡ ਇਮੀਗ੍ਰੇਸ਼ਨ ਸੈਟਰ ਖੋਲਿਆ ਲਹਿਰੇ ਮੇਰੀ ਬੇਨਤੀ ਆ ਲਹਿਰੇ ਸਾਇਡ ਵਾਲੇ ਸਾਰੇ ਮਿੱਤਰਾਂ ਨੂੰ ਕਿ ਇ...
04/07/2023

ਆਪਣੇ ਭਰਾ ਜਿੰਦਰੀ ਉਭਾਵਾਲ ਨੇ ਨਵਾ ਇਸਟੀਚੀਉਟ ਐਡ ਇਮੀਗ੍ਰੇਸ਼ਨ ਸੈਟਰ ਖੋਲਿਆ ਲਹਿਰੇ ਮੇਰੀ ਬੇਨਤੀ ਆ ਲਹਿਰੇ ਸਾਇਡ ਵਾਲੇ ਸਾਰੇ ਮਿੱਤਰਾਂ ਨੂੰ ਕਿ ਇਕ ਵਾਰੀ ਸੇਵਾ ਦਾ ਜਰੂਰ ਮੋਕਾ ਦਿਉ ਕਿਸੇ ਵੀ ਤਰਾ ਦੀ ਮੇਰੀ ਫੁਲ ਜੁਮੇਵਾਰੀ ਆ

Address

VPO Gharachon, Ward No. 8 Distt. Sangrur
Sangrur
PUNJAB

Website

Alerts

Be the first to know and let us send you an email when Dr. Harmail Singh Nikka posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category