G.K ayurvedic health care clinic

G.K ayurvedic health care clinic Contact information, map and directions, contact form, opening hours, services, ratings, photos, videos and announcements from G.K ayurvedic health care clinic, Medical and health, 146022, Hoshiarpur Sub-District, Sham Churasi.

02/04/2025

ਵਾਹ ਰੇ ਹਿੰਦੁਸਤਾਨ ਦੀ 90% ਜਨਤਾ ਜੋ ਦਵਾਈ ਖਾ ਕੇ ਖੁਸ਼ੀ ਵਿੱਚ ਹਨ ਕੀ ਦਵਾਈ ਨਾਲ ਬਿਮਾਰੀ ਠੀਕ ਹੋ ਜਾਂਦੀ ਹੈ ਸਮਜ ਉਦੋਂ ਲੱਗਦੀ ਹੈ ਜਿਸ ਸਮੇਂ ਵਕਤ ਹੱਥੋਂ ਨਿਕਲ ਜਾਂਦਾ ਹੈ ਪਰ ਕੋਈ ਨਿ ਸਮਜ ਕੇ ਰਾਜੀ ਕੀ ਸੁੱਧ ਚੀਜ਼ਾਂ ਖਾਣ ਨਾਲ ਬਿਮਾਰੀ ਤੇ ਕਾਬੂ ਪਾਇਆ ਜਾ ਸਕਦਾ ਹੈ , ਜ਼ੁਰਿਕ ਐਸੀਡ, ਕੋਲੈਸਟ੍ਰੋਲ ਵਾਲਾ ਤੈਲ ਸਰਸੋਂ ਦਾ, ਡਾਲਡਾ ਆਦਿ ਘਿਉ ,ਖਾ ਕੇ ,ਮਾਰੀ ਚਾਹ ਪੀ ਕੇ , ਹਾਈ ਸੋਡੀਅਮ ਨਮਕ ਖਾ ਕੇ ਨੀ ਸਹਿ ਹੋਣਾ ,ਇਮਿਊਨਟੀ ਘਟ ਰਹਿ ਹੈ ਪਰ ਫੇਰ ਵੀ ਨੀ ਸੁਧਾਰ ਕਰ ਰਹੇ ਜਿੰਦਗੀ ਇੰਜੋਯ ਕਰਨ ਲਈ ਸੀ ਬਣੀ, ਬਿਮਾਰ ਹੋਣ ਲਈ ਨਹੀਂ ਇਸ ਲ ਈ ਆਖਰੀ ਅਪੀਲ ਬੱਚੋ ਤੇ ਪਰਿਵਾਰ ਬਚਾਓ , ਸ਼ੁੱਧ ਖਾਓ ,ਨਮਕ -18/Rs ਕਿਲੋ, ਸੁੱਧ ਚਾਹ 125/-Rs/250gm, ਸੁੱਧ ਤੈਲ 190/- Rs ਲੀਟਰ, ਸੁੱਧ ਹਲਦੀ 175/-Rs 500gm, ਸੁੱਧ ਪਸਟ 42/RS, ਹੋਰ ਵੀ ਬਹੁਤ ਕੁੱਜ ਦੱਸਣਾ ਫਰਜ਼ ਬਰਨਾ ਹੌਸਪੀਟਲ ਦਾ ਕੋਈ ਨਾ ਕੋਈ ਬੇਡ ਆਪਣਾ ਇੰਤਜ਼ਾਰ ਕਰ ਰਿਹਾ ਹੈ ਹਾਲੇ ਵੀ ਸਮਾ ਹੈ ਸੁਧਾਰ ਕਰਨ ਦਾ ਫੇਰ ਦੋਸ਼ ਕਿਸਮਤ ਨੂੰ ਦੇ ਕੇ ਮਨ ਨੂੰ ਤਸੱਲੀ ਦੇਣ ਦਾ ਕੋਈ ਫੈਦਾ ਨੀ ਸੰਪਰਕ ਕਰੋ ਆਪਣੀ ਜਿੰਦਗੀ ਪਰਤੀ ਗੰਭੀਰ ਚਿੰਤਾ ਕਰੋ ਧੰਨਵਾਦ ਸੂਚੇਤ ਕਰਨਾ ਫਰਜ਼ ਸੀ ਵਰਨਾ ਡਾਕਟਰ ਜਿੰਦਾਬਾਦ ਖਾਓ ਦਵਾਈ ਤੇ ਕਰੋ ਸੇਹਤ ਨਾਲ ਖਿਲਵਾੜ ! ਆਰ. ਸੀ.ਐਮ. ਇਕ ਅਭਿਆਨ ਹੈ, ਜਿਸ ਦੇ ਮੁੱਖ ਕੰਮ ਹਨ - ਸਿਹਤ ਸੰਭਾਲ, ਮਿਲਾਵਟ ਤੋਂ ਬਚਾਵ, ਬੇਰੁਜ਼ਗਾਰੀ, ਔਰਤਾਂ ਨੂੰ ਆਪਣੀ ਪਹਿਚਾਣ ਦਾ ਮੌਕਾ,ਖੂਨ ਦਾਨ ਮਹਾਂ ਦਾਨ, ਪੇੜ,ਪੋਧੇ ਲਗਾਓ, ਜ਼ਹਿਰ ਮੁਕਤ ਖੇਤੀ, ਸਾਰਿਆ ਦਾ ਸਨਮਾਨ ,ਆਓ ਇਸ ਭਲਾਈ ਦੇ ਕੰਮ ਵਿੱਚ ਸਫ਼ਲ ਹੋਇਆ ਤੇ ਬਾਕੀਆਂ ਨੂੰ ਵੀ ਕਰੀਏ HAPPY HEALTHY DAY WISHES Dr.G.KUMAR NUTRITION CONSULTANT BAMS DPH CONT... (9877051451)

01/03/2025
27/12/2024
14/05/2024

Address

146022, Hoshiarpur Sub-District
Sham Churasi
146022

Website

Alerts

Be the first to know and let us send you an email when G.K ayurvedic health care clinic posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram