G M Multispeciality Hospital Sunam

G M Multispeciality Hospital Sunam 24x7 emergency medicine ,General Medicine and surgical service with well equipped ICU backup

  gall bladder   surgery        Remember the name GM multispeciality hospital sunam
12/10/2025

gall bladder surgery

Remember the name GM multispeciality hospital sunam

12/10/2025

doctors

01/10/2025

01/10/2025

Dr Hardeep Singh bawa will resume his OPD from today 2/10/25 Thursday

19/09/2025
19/09/2025

19/09/2025

       Viral
18/09/2025


Viral

https://www.facebook.com/share/175EGUeVKs/?mibextid=wwXIfr
18/09/2025

https://www.facebook.com/share/175EGUeVKs/?mibextid=wwXIfr

ਚਿਕਨਗੁਨਿਆ ਮਾਮਲਿਆਂ ਬਾਰੇ ਜਨਤਾ ਨੂੰ – “ਘਬਰਾਉਣ ਦੀ ਨਹੀਂ, ਸਾਵਧਾਨੀ ਦੀ ਲੋੜ”..ਡਾ. ਹਰਦੀਪ ਸਿੰਘ ਬਾਵਾ

ਇਲਾਕੇ ਵਿੱਚ ਚਿਕਨਗੁਨਿਆ ਦੇ ਵਧਦੇ ਮਾਮਲਿਆਂ ਵਿਚ ਲੋਕਾਂ ‘ਚ ਫੈਲ ਰਹੀ ਚਿੰਤਾ ਨੂੰ ਦੇਖਦੇ ਹੋਏ ਜੀ.ਐੱਮ. ਹਸਪਤਾਲ ਮਾਇਆ ਗਾਰਡਨ ਸੁਨਾਮ ਦੇ ਇੰਚਾਰਜ ਡਾ. ਹਰਦੀਪ ਸਿੰਘ ਬਾਵਾ ਨੇ ਨਿਵਾਸੀਆਂ ਨੂੰ ਘਬਰਾਉਣ ਦੀ ਬਜਾਏ ਸਾਵਧਾਨੀ ਤੇ ਸਮੇਂ-ਸਿਰ ਇਲਾਜ ‘ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ।

ਡਾ. ਬਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਿਕਨਗੁਨਿਆ ਇੱਕ ਵਾਇਰਸ ਬਿਮਾਰੀ ਹੈ ਜੋ ਐਡਿਸ ਮੱਛਰ ਰਾਹੀਂ ਫੈਲਦੀ ਹੈ ਪਰ ਜੇ ਸਮੇਂ-ਸਿਰ ਜਾਂਚ ਅਤੇ ਸਹੀ ਇਲਾਜ ਮਿਲੇ ਤਾਂ ਇਸ ਦਾ ਸੰਭਾਲ ਕੀਤਾ ਜਾ ਸਕਦਾ ਹੈ। “ਘਬਰਾਉਣ ਜਾਂ ਗਲਤ ਜਾਣਕਾਰੀ ‘ਚ ਆਉਣ ਦੀ ਲੋੜ ਨਹੀਂ। ਸ਼ੁਰੂਆਤੀ ਪਹਿਚਾਣ, ਵਧੀਆ ਹਾਈਡ੍ਰੇਸ਼ਨ, ਅਰਾਮ ਅਤੇ ਡਾਕਟਰੀ ਸਲਾਹ ਨਾਲ ਦਿੱਤੀਆਂ ਦਵਾਈਆਂ ਲੈਣ ਨਾਲ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ,” ਉਨ੍ਹਾਂ ਨੇ ਕਿਹਾ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਆਪਣੇ ਘਰਾਂ ਅਤੇ ਗਲੀਆਂ ਵਿਚ ਖੜ੍ਹਾ ਪਾਣੀ ਨਾ ਰਹਿਣ, ਮੱਛਰ ਭਜਾਉਣ ਵਾਲੇ ਪ੍ਰੋਡਕਟ ਵਰਤਣ, ਪੂਰੀ ਬਾਂਹਾਂ ਵਾਲੇ ਕੱਪੜੇ ਪਹਿਨਣ ਅਤੇ ਆਸ-ਪਾਸ ਦਾ ਵਾਤਾਵਰਣ ਸਾਫ ਰੱਖਣ ‘ਤੇ ਧਿਆਨ ਦੇਣ ਤਾਂ ਜੋ ਮੱਛਰਾਂ ਦੀ ਵਾਧੂ ਪੈਦਾਵਾਰ ਰੋਕੀ ਜਾ ਸਕੇ।

ਡਾ. ਬਾਵਾ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜੀ.ਐੱਮ. ਹਸਪਤਾਲ ਮਾਇਆ ਗਾਰਡਨ ਵਿੱਚ ਚਿਕਨਗੁਨਿਆ ਦੇ ਸ਼ੱਕੀ ਮਾਮਲਿਆਂ ਨਾਲ ਨਜਿੱਠਣ ਲਈ ਪੂਰੀ ਤਿਆਰੀ ਹੈ ਅਤੇ ਮਰੀਜ਼ਾਂ ਨੂੰ ਲਾਜ਼ਮੀ ਡਾਕਟਰੀ ਸਹਾਇਤਾ ਦਿੱਤੀ ਜਾਵੇਗੀ।

ਉਨ੍ਹਾਂ ਨੇ ਅਖੀਰ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਦੀ ਥਾਂ ਜਾਗਰੂਕਤਾ ਫੈਲਾਉਣ, ਅਤੇ ਜੇ ਕਿਸੇ ਨੂੰ ਬੁਖਾਰ, ਜੋੜਾਂ ਵਿੱਚ ਦਰਦ ਜਾਂ ਚਮੜੀ ‘ਤੇ ਚੱਕਤੇ ਆਦਿ ਲੱਛਣ ਆਉਣ ਤਾਂ ਤੁਰੰਤ ਕਿਸੇ ਕਾਬਿਲ ਡਾਕਟਰ ਨਾਲ ਸੰਪਰਕ ਕਰਨ।

Unstable Patient with sepsis,shock and Burst appendicitis operated successfully by dr manmohan bhardwaj , procedure was ...
13/09/2025

Unstable Patient with sepsis,shock and Burst appendicitis operated successfully by dr manmohan bhardwaj , procedure was uneventful and patient is recovering by God grace🙏🏻🙏🏻
GM Multispeciality Hospital 𝑭𝒐𝒍𝒍𝒐𝒘𝒆𝒓𝒔.

Massive fibroid surgery done safely by Dr . Manmohan Bhardwaj & team at GM hospital sunam The Surgeon Anesthesia Sangrur...
04/09/2025

Massive fibroid surgery done safely by Dr . Manmohan Bhardwaj & team at GM hospital sunam
The Surgeon Anesthesia Sangrur wale pb13 Ritu Sunam

Address

Jakhal Road, Maya Garden Colony Market
Sunam
148028

Telephone

+919781106540

Website

Alerts

Be the first to know and let us send you an email when G M Multispeciality Hospital Sunam posts news and promotions. Your email address will not be used for any other purpose, and you can unsubscribe at any time.

Contact The Practice

Send a message to G M Multispeciality Hospital Sunam:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category