26/05/2020
ਰੋਗ- ਯੂਰਿਕ ਅੈਸਿਡ।
ਪੂਰਾ ਕੋਰਸ - 2 ਮਹੀਨੇ।
ਕੀਮਤ -2100
ਇਲਾਜ਼- ਸ਼ੁੱਧ ਆਯੁਰਵੈਦਿਕ ਅਤੇ ਗਰੰਟੀ ਨਾਲ।
ਸੰਪਰਕ - 9988474180, 7888686768
ਕੀ ਹੈ ਯੂਰਿਕ ਐਸਿਡ?
ਕਾਰਬਨ, ਹਾਈਡਰੋਜਨ, ਆਕਸੀਜ਼ਨ ਤੇ ਨਾਈਟ੍ਰੋਜਨ ਨੂੰ ਮਿਲਾ ਕੇ ਇਕ ਕੰਪਾਊਂਡ ਬਣਦਾ ਹੈ, ਜਿਹੜਾ ਸਰੀਰ ਨੂੰ ਪ੍ਰੋਟੀਨ ਨਾਲ ਐਮਿਨੋ ਅਮਲਾਂ ਦੇ ਰੂਪ 'ਚ ਪ੍ਰਾਪਤ ਹੁੰਦਾ ਹੈ। ਇਸ ਨੂੰ ਯੂਰਿਕ ਐਸਿਡ ਕਿਹਾ ਜਾਂਦਾ ਹੈ। ਇਹ ਯੂਰਿਨ ਦੇ ਰਾਸਤੇ ਸਰੀਰ 'ਚੋਂ ਬਾਹਰ ਨਿਕਲਦਾ ਹੈ ਪਰ ਜਦੋਂ ਇਸ ਦੀ ਮਾਤਰਾ ਵਧ ਜਾਂਦੀ ਹੈ ਤਾਂ ਇਹ ਐਸਿਡ ਹੱਡੀਆਂ 'ਚ ਇਕੱਠਾ ਹੋ ਕੇ ਨੁਕਸਾਨ ਪਹੁੰਚਾਉਂਦਾ ਹੈ।
ਕਿੰਨੀ ਹੋਣੀ ਚਾਹੀਦੀ ਹੈ ਯੂਰਿਕ ਐਸਿਡ ਦੀ ਮਾਤਰਾ?
ਸਿਹਤਮੰਦ ਮਹਿਲਾ ਦੇ ਸਰੀਰ 'ਚ ਯੂਰਿਕ ਐਸਿਡ ਦਾ ਨਾਰਮਲ ਪੱਧਰ 2.4-6.0 mg/dl ਅਤੇ ਮਰਦਾਂ 'ਚ 3.4-7.0 mg/dl ਹੋਣਾ ਜ਼ਰੂਰੀ ਹੈ। ਜੇਕਰ ਯੂਰਿਕ ਐਸਿਡ ਦਾ ਪੱਧਰ ਇਸ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਜੋੜਾਂ 'ਚ ਦਰਦ, ਸੋਜ, ਅਨਕੰਟਰੋਲ ਸ਼ੂਗਰ ਲੇਵਲ, ਚੱਲਣ 'ਚ ਮੁਸ਼ਕਿਲਾਂ ਵਰਗੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਯੂਰਿਕ ਐਸਿਡ ਦੀ ਸਮੱਸਿਆ ਜਿਥੇ ਪਹਿਲਾ 35-40 ਤੋਂ ਬਾਅਦ ਦੇਖਣ ਨੂੰ ਮਿਲਦੀ ਸੀ, ਉਥੇ ਹੀ ਗਲਤ ਲਾਈਫ ਸਟਾਈਲ ਕਾਰਨ ਨੌਜਵਾਨ ਦੀ ਇਸ ਦੀ ਲਪੇਟ 'ਚ ਆ ਰਹੇ ਹਨ। ਤਨਾਅ, ਨਸ਼ੀਲੇ ਪਦਾਰਥ, ਸ਼ਰਾਬ-ਸਿਗਰੇਟ, ਕਸਰਤ ਨਾ ਕਰਨਾ, ਡਿਹਾਈਡ੍ਰੇਸ਼ਨ ਤੇ ਗਲਤ ਖਾਣ-ਪੀਣ ਨਾਲ ਯੂਰਿਕ ਐਸਿਡ ਦੀ ਸਮੱਸਿਆ ਹੁਣ ਆਮ ਹੋ ਗਈ ਹੈ। ਜੇਕਰ ਇਸ ਦਾ ਉਪਚਾਰ ਨਾ ਕੀਤਾ ਜਾਵੇ ਤਾਂ ਗਠੀਆ, ਕਿਡਨੀ ਸਟੋਨ, ਡਾਇਬੀਟੀਜ ਤੇ ਰਕਤ ਵਿਕਾਰ ਵਰਗੀਆਂ ਕਈ ਪ੍ਰੇਸ਼ਾਨੀਆਂ ਵਧਣ ਲੱਗਦੀਆਂ ਹਨ, ਇਸ ਲਈ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ।