02/07/2025
🇮🇳 ਮਿਲੋ ਤੇਗਬੀਰ ਸਿੰਘ ਨੂੰ – ਸਿਰਫ 6 ਸਾਲ ਦੀ ਉਮਰ ’ਚ ਰੂਸ ਦੀ ਮਸ਼ਹੂਰ ਮਾਊਂਟ ਐਲਬਰਸ ਚੜ੍ਹਨ ਵਾਲਾ ਪੰਜਾਬ (ਭਾਰਤ) ਦਾ ਸਭ ਤੋਂ ਨੌਜਵਾਨ ਬਹਾਦੁਰ ਭੁਜੰਗੀ 🏔️
ਸਿਰਫ 6 ਸਾਲਾਂ ਦੀ ਉਮਰ ’ਚ ਤੇਗਬੀਰ ਸਿੰਘ ਨੇ ਉਹ ਕਾਰਨਾਮਾ ਕਰ ਦਿਖਾਇਆ ਜੋ ਵੱਡੇ ਵੱਡੇ ਲੋਕਾਂ ਲਈ ਵੀ ਅਸਾਨ ਨਹੀਂ ਹੁੰਦਾ – ਉਨ੍ਹਾਂ ਨੇ ਸਫਲਤਾਪੂਰਕ ਰੂਸ ਦੀ ਮਾਊਂਟ ਐਲਬਰਸ (5,642 ਮੀਟਰ) ਨੂੰ ਫਤਿਹ ਕੀਤਾ! ❄️🇷🇺
ਠੰਢ, ਉਚਾਈ ਅਤੇ ਔਖੀ ਚੜ੍ਹਾਈ ਦੇ ਬਾਵਜੂਦ ਤੇਗਬੀਰ ਨੇ ਹੌਸਲਾ, ਧੀਰਜ ਅਤੇ ਤਾਕਤ ਨਾਲ ਇਹ ਚੁਣੌਤੀ ਪੂਰੀ ਕੀਤੀ। ਉਨ੍ਹਾਂ ਦੀ ਮਿਹਨਤ, ਪਰਿਵਾਰਕ ਸਹਿਯੋਗ ਅਤੇ ਜ਼ਿੰਦਾਦਿਲੀ ਨੇ ਇਹ ਇਤਿਹਾਸ ਰਚਿਆ!
👏 ਆਓ ਇਸ ਛੋਟੇ ਪੰਜਾਬੀ ਸੁਰਮੇ ਨੂੰ ਸਲਾਮ ਕਰੀਏ, ਜਿਸ ਨੇ ਸਾਬਤ ਕਰ ਦਿੱਤਾ ਕਿ ਉਮਰ ਕੋਈ ਰੁਕਾਵਟ ਨਹੀਂ – ਸਪਨੇ ਕਿਸੇ ਵੀ ਉਮਰ ’ਚ ਪੂਰੇ ਹੋ ਸਕਦੇ ਹਨ!
🌟 ਤੇਗਬੀਰ ਸਿੰਘ – ਭਵਿੱਖ ਦਾ ਸਿਤਾਰਾ!
🇮🇳 Meet Tegbir Singh – India’s Youngest Mountaineer to Conquer Russia’s Mount Elbrus at Age 6! 🏔️
At just 6 years old, little Tegbir Singh has done what even adults find difficult — he successfully climbed Mount Elbrus, the tallest peak in Russia and Europe (5,642 meters)! ❄️🇷🇺
Fighting tough weather, cold winds, and high altitude, Tegbir showed the bravery, focus, and strength of a true mountaineer. With proper training, family support, and unstoppable willpower, he has created history at such a young age!
👏 Let’s salute this little warrior for showing the world that age is just a number, and dreams have no limits!
🌍 Tegbir Singh – A Young Legend in the Making!