16/05/2025
ਯਾਦਵਿੰਦਰਾ ਸਾਇੰਸਜ਼ ਵਿਭਾਗ
ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ, ਰਾਮਾਂ ਰੋਡ, ਤਲਵੰਡੀ ਸਾਬੋ, ਦਮਦਮਾ ਸਾਹਿਬ (ਬਠਿੰਡਾ)
ਅਕਾਦਮਿਕ ਸੈਸ਼ਨ-2025-26 ਲਈ ਹੇਠ ਦਿੱਤੇ ਕੋਰਸਾਂ ਦੇ ਲਈ ਦਾਖ਼ਲਾ ਸ਼ੁਰੂ ਹੋ ਗਿਆ ਹੈ:
⭐ M.Sc. (Honors) Mathematics (2 years)
⭐ B.Sc. Physical Sciences / Non Medical (3+1 years)
⭐ B.Sc. Life Sciences / Medical (3+1 years)
⭐ B.Sc. Multidisciplinary / Computers (3+1 years)
⭐ 10+2 Direct admission ਸਿੱਧਾ ਦਾਖਲਾ
⭐ 10+1 Direct admission ਸਿੱਧਾ ਦਾਖਲਾ
⭐ 10+1 (First Module of Golden Heart Scholarship Scheme): Students from rural area and rural schools with annual school fee less than Rs.1200/- are eligible
⭐ Ph.D. (Mathematics, Physics, Chemistry)
ਦਾਖ਼ਲੇ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ।
https://forms.gle/qGU11zthLjb8pjvW7
ਇਹ ਵਿਭਾਗ ਇੱਕ ਸਰਕਾਰੀ ਅਦਾਰਾ ਹੈ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ (ਤਲਵੰਡੀ ਸਾਬੋ ) ਕੈਂਪਸ ਦਾ ਹਿੱਸਾ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਨੋਰਥ ਅਨੁਸਾਰ ਅਸੀਂ ਆਪਣੇ ਵਿਭਾਗ ਵਿਖੇ ਬਹੁਤ ਹੀ ਘੱਟ ਫ਼ੀਸ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਸਾਡੇ ਸਾਰੇ ਕੋਰਸਾਂ ਦੀ ਫ਼ੀਸ ਇਲਾਕ਼ੇ ਦੇ ਅਦਾਰਿਆਂ ਨਾਲੋਂ ਬਹੁਤ ਹੀ ਘੱਟ ਹੈ।
ਫ਼ੀਸ ਦੀ ਜਾਣਕਾਰੀ ਲਈ ਹੇਠਾਂ ਦਿੱਤੇ ਲਿੰਕ ਉੱਪਰ ਕਲਿੱਕ ਕਰੋ
https://drive.google.com/file/d/1O4zLCCu5RNBfjUhIBs-MvDsiV_65RKQ0/view?usp=drive_link
ਹੋਸਟਲ ਫੀਸ ਬਾਰੇ ਵਧੇਰੇ ਜਾਣਕਾਰੀ ਲਈ ਇਸ ਲਿੰਕ 'ਤੇ ਕਲਿੱਕ ਕਰੋ।
https://drive.google.com/file/d/1eTrEbQqjh0jiF9i_LioutvL27wHbM2r2/view?usp=sharing
ਆਰਥਿਕ ਤੌਰ ਤੇ ਪਛੜੇ ਪਰਿਵਾਰਾਂ ਦੇ ਪੇਂਡੂ ਖੇਤਰਾਂ ਦੀ ਸਕੂਲਾਂ ਦੇ ਵਿੱਚ ਪੜ੍ਹਨ ਵਾਲੇ ਹੋਣਹਾਰ ਵਿਦਿਆਰਥੀਆਂ ਦੀ ਲਈ ਵਿਭਾਗ ਵਿਖੇ ਇੱਕ ਨਿਵੇਕਲੀ ਸਕੀਮ, ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਚੱਲ ਰਹੀ ਹੈ ਜਿਸ ਸਕੀਮ ਤਹਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਲੋਂ ਵਿਦਿਆਰਥੀਆਂ ਨੂੰ ਬੀ.ਟੈਕ. ਛੇ-ਸਾਲਾ ਇੰਟੀਗਰੇਟਡ ਕੋਰਸ ਕਰਨ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ। ਗੋਲਡਨ ਹਾਰਟ ਸਕਾਲਰਸ਼ਿਪ ਸਕੀਮ ਦਾ ਲਾਭ ਹਰੇਕ ਵਰਗ ਕੈਟਾਗਰੀ ਦੇ ਵਿਦਿਆਰਥੀ ਉਠਾ ਸਕਦੇ ਹਨ। ਸਕਾਲਰਸ਼ਿਪ ਬਾਰੇ ਵਿਸਥਾਰ ਵਿੱਚ ਜਾਣਨ ਦੇ ਲਈ ਇਸ ਲਿੰਕ 'ਤੇ ਕਲਿੱਕ ਕਰੋ।
https://drive.google.com/file/d/1pYhzK6o291HHZrdHVV6D_PcLu03ch0ZG/view?usp=sharing
ਅਸੀਂ ਇਹ ਦੱਸਦਿਆ ਵੀ ਮਾਣ ਮਹਿਸੂਸ ਕਰਦੇ ਹਾਂ ਕਿ ਵਿਭਾਗ ਵਿਖੇ ਅਧਿਆਪਕ ਤਜ਼ਰਬੇਕਾਰ ਅਤੇ ਪੀ. ਐਚ-ਡੀ. ਹਨ। ਵਿਭਾਗ ਦੀ ਸੂਚਨਾਂ ਪੁਸਤਕ ਡਾਊਨਲੋਡ ਕਰਨ ਲਈ ਲਿੰਕ ਉੱਪਰ ਕਲਿੱਕ ਕਰੋ।
https://drive.google.com/file/d/18W1Y8ikS-Ay9m9UnehZOjPos9_o5IFTT/view?usp=sharing
ਦਾਖ਼ਲੇ ਸੰਬੰਧੀ ਪੁੱਛਗਿੱਛ ਲਈ ਸੰਪਰਕ:
ਦਾਖਲਾ ਕੋਆਰਡੀਨੇਟਰ: ਡਾ ਦਿਵਿਆ ਤਨੇਜਾ
+91 98555 26296
ਦਾਖਲਾ ਸਹਿ-ਕੋਆਰਡੀਨੇਟਰ: ਡਾ ਸ਼ਰੂਤੀ ਸ਼ਰਮਾ
+91 98555 26296
ਮੁਖੀ: ਡਾ. ਪ੍ਰੀਤੀ ਬਾਂਸਲ
+91 9501088933, ydoshead@pbi.ac.in.
6year B.Tech Integrated Course (Entry at 10+1 stage);
Direct Admission: 10+1 & +2 Non-Medical;
4year B.Tech.(CE,ECE,ME);
M.Tech.(Regular and Part Time); BCA
MCA (3yr and 2yr Lateral Entry);
BSc (NM); BSc (Med); BSc (NM &CS)
PhD
Certificate Courses