Safe Life Drug Councilling &Re-Hablitation Center Harike Pattan

Safe Life Drug Councilling &Re-Hablitation Center Harike Pattan We help to enjoy drug free life at very good manner without any problem. K.P.Aulakh 9814637433, 9781002949

28/11/2022
ਧੰਨ ਬਾਬਾ ਹਰਨਾਮ ਸਿੰਘ ਜੀ ਦੇ ਸਲਾਨਾ ਜੌੜ ਮੇਲੇ ਦੀ ਲੱਖ ਵਧਾਈ ਹੋਵੇ । 🙏🙏🙏
21/03/2021

ਧੰਨ ਬਾਬਾ ਹਰਨਾਮ ਸਿੰਘ ਜੀ ਦੇ ਸਲਾਨਾ ਜੌੜ ਮੇਲੇ ਦੀ ਲੱਖ ਵਧਾਈ ਹੋਵੇ । 🙏🙏🙏

Stick to winner
26/07/2020

Stick to winner

ਵਾਹਿਗੁਰੂ ਜੀ ਦੀ ਕਿਰਪਾ ਨਾਲ 5 ਜਨਵਰੀ 2018 ਤੋ ਨਸ਼ਾ ਕਰਨਾ ਬੰਦ ਕਿਰ ਦਿੱਤਾ ਸੀ ਤੀਸਰਾ ਸਾਲ ਚੱਲ ਰਿਹਾ ਨਸ਼ਾ ਕਰਨਾ ਤਾ ਦੂਰ ਦੀ ਗੱਲ ਢਾਈ ਸਾਲ ਹੋ ...
20/07/2020

ਵਾਹਿਗੁਰੂ ਜੀ ਦੀ ਕਿਰਪਾ ਨਾਲ 5 ਜਨਵਰੀ 2018 ਤੋ ਨਸ਼ਾ ਕਰਨਾ ਬੰਦ ਕਿਰ ਦਿੱਤਾ ਸੀ ਤੀਸਰਾ ਸਾਲ ਚੱਲ ਰਿਹਾ ਨਸ਼ਾ ਕਰਨਾ ਤਾ ਦੂਰ ਦੀ ਗੱਲ ਢਾਈ ਸਾਲ ਹੋ ਗਏ ਚਾਹ ਪੀਤੀ ਨੂੰ
ਚਾਹ ਵੀ ਨਹੀ ਪੀਂਦਾ ਤੇ ਮੈ ਆਪਣੇ ਸਾਰੇ ਨਸ਼ਾ ਕਰਨ ਵਾਲੇ ਵੀਰਾ ਨੂੰ ਬੇਨਤੀ ਕਰਦਾ ਹਾ ਕਿ ਤੁਸੀ ਉਸ ਸੱਚੇ ਪਾਤਸ਼ਾਹ ਦੇ ਚਰਨਾ ਦਾ ਆਸਰਾ ਲੈਕੇ ਆਪਣੇ ਅੰਦਰ ਦੀ ਤਾਕਤ ਨੂੰ ਪਸ਼ਾਣੋ ਅਤੇ ਇਸ ਨਸ਼ੇ ਦੀ ਦਲਦਲ ਵਿੱਚੋ ਬਾਹਰ ਆਉ ਅਤੇ ਚੰਗੇ ਸਮਾਜ ਸੇਵਕ ਬਣਕੇ ਆਪਣਾ ਤੇ ਆਪਣੇ ਪਰਵਾਰ ਦਾ ਨਾ ਰੋਸ਼ਨ ਕਰੋ ਤੁਸੀ ਪੰਜਾਬੀ ਸੂਰਬੀਰ ਯੋਧੋ ਹੋ ਨਾ ਕਿ ਨਸ਼ੇੜੀ ਮਰਨਾ ਤਾ ਇੱਕ ਦਿਨ ਸਭ ਨੇ ਚੰਗੇ ਕੰਮ ਕਰਕੇ ਇਸ ਦੁਨੀਆ ਤੋ ਜਾਵਾਗੇ ਤਾ ਪਰਿਵਾਰ ਨੂੰ ਤੇ ਆਪਣੇ ਚਾਹੁਣ ਵਾਲਿਆ ਨੂੰ ਆਪਣੇ ਤੇ ਮਾਣ ਮਹਿਸੂਸ ਹੋਵੇਗਾ ਨਸ਼ੇ ਕਰਕੇ ਮਰਨ ਵਾਲੇ ਦੇ ਘਰਦਿਆ ਨੂੰ ਜਦੋ ਕੋਈ ਪੁੱਛਦਾ ਕਿਸ ਤਰਾ ਮੋਤ ਹੋਈ ਤਾ ਉਹ ਦੱਸਦੇ ਵੀ ਸ਼ਰਮ ਮਹਿਸੂਸ ਕਰਦੇ ਆਪਾ ਇਸਦਾ ਦੋਸ਼ ਸਰਕਾਰਾ ਜਾ ਲੀਡਰਾ ਨੂੰ ਹੀ ਨਾ ਦੲੀਏ ਖੁਦ ਚੰਗੇ ਬਣੀਏ ਆਪਾ ਚੰਗੇ ਬਣ ਗਏ ਤਾ ਸਭ ਕੁਝ ਚੰਗਾ ਹੋ ਜਾਣਾ ਜਿੰਦਗੀ ਜਿੰਦਾਬਾਦ ਵੀਰ ਜੀ ੲਿਸ ਪੋਸਟ ਨੂੰ ਸ਼ੇਅਰ ਜਰੂਰ ਕਰ ਦਿਉ ਤਾ ਜੋ ਮੇਰੀ ਬੇਨਤੀ ਹਰ ਨਸ਼ਾ ਕਰਨ ਵਾਲੇ ਵੀਰਾ ਤੱਕ ਪਹੁੰਚ ਜਾਵੇ ਮੇਰੀ ਇਸ ਪੋਸਟ ਨੂੰ ਪੜਕੇ ਕੋਈ ਇੱਕ ਵੀ ਮੇਰਾ ਵੀਰ ਨਸ਼ਾ ਛੱਡਣ ਦਾ ਮਨ ਬਣਾ ਲਵੇ ਤਾ ਮੇਰੇ ਲਿੱਖਣ ਦਾ ਮੁੱਲ ਪੈ ਜਾਵੇਗਾ wmk🙏

ਅੱਜ ਹਰਜਿੰਦਰ ਨੂੰ ਨਸ਼ਾ ਛੱਡੇ 2 ਸਾਲ ਹੋ ਗਏ ਵਾਹਿਗੁਰੂ ਜੀ ਇਸ ਤਰ੍ਹਾਂ ਕ੍ਰਿਪਾ ਰੱਖਣ ਵੀਰ ਉਤੇ।
08/04/2020

ਅੱਜ ਹਰਜਿੰਦਰ ਨੂੰ ਨਸ਼ਾ ਛੱਡੇ 2 ਸਾਲ ਹੋ ਗਏ ਵਾਹਿਗੁਰੂ ਜੀ ਇਸ ਤਰ੍ਹਾਂ ਕ੍ਰਿਪਾ ਰੱਖਣ ਵੀਰ ਉਤੇ।

ਅੱਜ ਅਮਿ੍ਤਪਾਲ ਨੂੰ ਨਸ਼ਾ ਛੱਡੇ ਤਿੰਨ ਸਾਲ ਹੋ ਗਏ ਵਾਹਿਗੁਰੂ ਜੀ ਕ੍ਰਿਪਾ ਰੱਖਣ ।
04/04/2020

ਅੱਜ ਅਮਿ੍ਤਪਾਲ ਨੂੰ ਨਸ਼ਾ ਛੱਡੇ ਤਿੰਨ ਸਾਲ ਹੋ ਗਏ ਵਾਹਿਗੁਰੂ ਜੀ ਕ੍ਰਿਪਾ ਰੱਖਣ ।

ਪ੍ਰਮਾਤਮਾ ਦੀ ਅਪਾਰ ਕ੍ਰਿਪਾ ਨਾਲ ਕੱਲ੍ਹ ਮੇਰੇ ਭਰਾ ਨੂੰ 3 ਸਾਲ ਹੋ ਜਾਣੇ ਨਸ਼ਾ ਛੱਡੇ ਨੂੰ ਵਾਹਿਗੁਰੂ ਚੜਦੀਕਲ੍ਹਾ ਵਿੱਚ ਰਖੇ
03/04/2020

ਪ੍ਰਮਾਤਮਾ ਦੀ ਅਪਾਰ ਕ੍ਰਿਪਾ ਨਾਲ ਕੱਲ੍ਹ ਮੇਰੇ ਭਰਾ ਨੂੰ 3 ਸਾਲ ਹੋ ਜਾਣੇ ਨਸ਼ਾ ਛੱਡੇ ਨੂੰ ਵਾਹਿਗੁਰੂ ਚੜਦੀਕਲ੍ਹਾ ਵਿੱਚ ਰਖੇ

Address

Patti Harke Road Booh Havellian
Tarn Taran
143412

Telephone

+919814637433

Website

Alerts

Be the first to know and let us send you an email when Safe Life Drug Councilling &Re-Hablitation Center Harike Pattan posts news and promotions. Your email address will not be used for any other purpose, and you can unsubscribe at any time.

Share