Nirmal Kutiya Taraori Sant Baba Sukha Singh Ji

Nirmal Kutiya Taraori Sant Baba Sukha Singh Ji ੴ with the blessing of Dhan Sri Guru Nanak Dev ji & Sri Maan Sant Baba Dalel Singh Maharaj Virkat Religious meditative place organizer

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ 🙏ਸਾਧਸੰਗਤਿ ਮਿਲਿ ਰਹੀਐ ਮਾਧੋ ਜੈਸੇ ਮਧੁ ਮਖੀਰਾ ॥ਬ੍ਰਹਮਲੀਨ ਸੰਤ ਬਾਬਾ ਸੁਖਾ ਸਿੰਘ ਜੀ ਦੀ ਪਵ...
03/01/2026

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ 🙏

ਸਾਧਸੰਗਤਿ ਮਿਲਿ ਰਹੀਐ ਮਾਧੋ ਜੈਸੇ ਮਧੁ ਮਖੀਰਾ ॥

ਬ੍ਰਹਮਲੀਨ ਸੰਤ ਬਾਬਾ ਸੁਖਾ ਸਿੰਘ ਜੀ ਦੀ ਪਵਿੱਤਰ ਬਰਸੀ ਦੇ ਮੌਕੇ ‘ਤੇ ਲੜੀਵਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਕਥਾ-ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਆਓ ਸਾਰੇ ਸੰਗਤ ਸਮੇਤ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਆਪਣੀ ਸ਼ਰਧਾ ਅਰਪਿਤ ਕਰੀਏ ਅਤੇ ਗੁਰੂ ਘਰ ਦੀ ਖੁਸ਼ੀ ਪ੍ਰਾਪਤ ਕਰੀਏ।

वाहेगुरु जी का खालसा, वाहेगुरु जी की फतेह 🙏

ब्रह्मलीन संत बाबा सुखा सिंह जी की पावन बरसी के अवसर पर
श्री अखंड पाठ साहिब जी के भोग एवं कथा-कीर्तन का आयोजन किया जा रहा है।
सभी संगत से विनम्र निवेदन है कि अधिक से अधिक संख्या में पहुंचकर गुरु चरणों में अपनी हाजिरी लगाएं और आध्यात्मिक लाभ प्राप्त करें।

Waheguru Ji Ka Khalsa, Waheguru Ji Ki Fateh 🙏

On the sacred occasion of the Barsi of Brahmleen Sant Baba Sukha Singh Ji,
the Bhog of Sri Akhand Path Sahib Ji along with Katha & Kirtan is being organized.
All devotees are humbly requested to attend with family and friends, seek blessings, and become part of this spiritual gathering.

ਪੁਰਜਾ ਪੁਰਜਾ ਕਟਿ ਮਰੈ, ਕਭੂ ਨ ਛਾਡੈ ਖੇਤ ॥”— ਸ੍ਰੀ ਗੁਰੂ ਗੋਬਿੰਦ ਸਿੰਘ ਜੀ(ਅਰਥ: ਸੱਚਾ ਸੂਰਮਾ ਉਹ ਹੈ ਜੋ ਧਰਮ ਦੀ ਖਾਤਰ ਹਰ ਕੁਰਬਾਨੀ ਦੇਣ ਲਈ ...
28/12/2025

ਪੁਰਜਾ ਪੁਰਜਾ ਕਟਿ ਮਰੈ, ਕਭੂ ਨ ਛਾਡੈ ਖੇਤ ॥”
— ਸ੍ਰੀ ਗੁਰੂ ਗੋਬਿੰਦ ਸਿੰਘ ਜੀ

(ਅਰਥ: ਸੱਚਾ ਸੂਰਮਾ ਉਹ ਹੈ ਜੋ ਧਰਮ ਦੀ ਖਾਤਰ ਹਰ ਕੁਰਬਾਨੀ ਦੇਣ ਲਈ ਤਿਆਰ ਰਹੇ।)
Students From das public School visited Nirmal Kutiya Taraori Sant Baba Sukha Singh Ji .
ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਸਭ ਤੋਂ ਮਹਾਨ ਅਤੇ ਪ੍ਰੇਰਣਾਦਾਇਕ ਅਧਿਆਇ ਹੈ। ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ—ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਹ ਸਿੰਘ ਜੀ—ਧਰਮ, ਸੱਚ ਅਤੇ ਇਨਸਾਫ਼ ਲਈ ਸ਼ਹੀਦ ਹੋਏ।

27/12/2025

“ਸੂਰਬੀਰ ਹੋਵੈ ਜੋ ਧਰਮ ਕੈ ਹੇਤ ॥
ਪੁਰਜਾ ਪੁਰਜਾ ਕਟਿ ਮਰੈ, ਕਭੂ ਨ ਛਾਡੈ ਖੇਤ ॥”
— ਸ੍ਰੀ ਗੁਰੂ ਗੋਬਿੰਦ ਸਿੰਘ ਜੀ

(ਅਰਥ: ਸੱਚਾ ਸੂਰਮਾ ਉਹ ਹੈ ਜੋ ਧਰਮ ਦੀ ਖਾਤਰ ਹਰ ਕੁਰਬਾਨੀ ਦੇਣ ਲਈ ਤਿਆਰ ਰਹੇ।)
ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਿੱਖ ਇਤਿਹਾਸ ਦਾ ਸਭ ਤੋਂ ਮਹਾਨ ਅਤੇ ਪ੍ਰੇਰਣਾਦਾਇਕ ਅਧਿਆਇ ਹੈ। ਦਸਵੇਂ ਪਾਤਸ਼ਾਹ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ—ਸਾਹਿਬਜ਼ਾਦਾ ਅਜੀਤ ਸਿੰਘ ਜੀ, ਸਾਹਿਬਜ਼ਾਦਾ ਜੁਝਾਰ ਸਿੰਘ ਜੀ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫ਼ਤਹ ਸਿੰਘ ਜੀ—ਧਰਮ, ਸੱਚ ਅਤੇ ਇਨਸਾਫ਼ ਲਈ ਸ਼ਹੀਦ ਹੋਏ।

ਵੱਡੇ ਦੋ ਸਾਹਿਬਜ਼ਾਦੇ ਚਮਕੌਰ ਦੀ ਗੜ੍ਹੀ ਵਿੱਚ ਜੰਗ ਲੜਦੇ ਹੋਏ ਸ਼ਹੀਦ ਹੋਏ, ਜਦਕਿ ਛੋਟੇ ਦੋ ਸਾਹਿਬਜ਼ਾਦਿਆਂ ਨੇ ਸਰਹਿੰਦ ਵਿੱਚ ਧਰਮ ਤੋਂ ਮੁੱਕਰਣ ਤੋਂ ਇਨਕਾਰ ਕਰਦੇ ਹੋਏ ਦੀਵਾਰ ਵਿੱਚ ਜਿਉਂਦੇ ਚੁਣਵਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸ਼ਹੀਦੀ ਬੱਚਿਆਂ ਅਤੇ ਨੌਜਵਾਨਾਂ ਲਈ ਹਿੰਮਤ, ਨਿਸ਼ਕਾਮ ਸੇਵਾ ਅਤੇ ਧਰਮ ਨਾਲ ਡਟੇ ਰਹਿਣ ਦੀ ਮਹਾਨ ਮਿਸਾਲ ਹੈ।

ਅੱਜ ਨਿਰਮਲ ਕੁਟੀਆ, ਤਾਰੌੜੀ ਵਿਖੇ ਵਿਦਿਆਰਥੀਆਂ ਦਾ ਆਉਣਾ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਚਾਰ ਸਾਹਿਬਜ਼ਾਦਿਆਂ ਦੇ ਆਦਰਸ਼ ਅੱਜ ਵੀ ਸਾਨੂੰ ਸੱਚ, ਨਿਆਂ ਅਤੇ ਮਨੁੱਖਤਾ ਦੇ ਰਾਹ ‘ਤੇ ਚਲਣ ਦੀ ਪ੍ਰੇਰਣਾ ਦਿੰਦੇ ਹਨ।

चार साहिबज़ादों की शहादत सिख इतिहास की एक अत्यंत गौरवशाली और प्रेरणादायक घटना है। दसवें गुरु, श्री गुरु गोबिंद सिंह जी के चार पुत्र—साहिबज़ादा अजीत सिंह जी, साहिबज़ादा जुझार सिंह जी, साहिबज़ादा ज़ोरावर सिंह जी और साहिबज़ादा फ़तेह सिंह जी—ने धर्म, सत्य और न्याय की रक्षा के लिए अपने प्राणों का बलिदान दिया।

बड़े दो साहिबज़ादे चमकौर की लड़ाई में वीरगति को प्राप्त हुए, जबकि छोटे दो साहिबज़ादों ने सरहिंद में अत्याचारों के सामने झुकने से इनकार किया और जीवित दीवार में चिनवाए जाने के बावजूद धर्म नहीं छोड़ा। उनकी शहादत हमें साहस, विश्वास और नैतिक मूल्यों की शिक्षा देती है।

आज Nirmal Kutiya Taraori Sant Baba Sukha Singh Ji कुटिया, तरावड़ी में विद्यार्थियों की उपस्थिति यह दर्शाती है कि चार साहिबज़ादों का बलिदान आने वाली पीढ़ियों को सत्य और मानवता के मार्ग पर चलने की प्रेरणा देता रहेगा।

The martyrdom of the Chaar Sahibzade is one of the most inspiring and glorious chapters in Sikh history. The four sons of the Tenth Guru, Sri Guru Gobind Singh Ji—Sahibzada Ajit Singh Ji, Sahibzada Jujhar Singh Ji, Sahibzada Zorawar Singh Ji, and Sahibzada Fateh Singh Ji—sacrificed their lives to protect truth, righteousness, and faith.

The elder two Sahibzade laid down their lives while fighting bravely in the Battle of Chamkaur. The younger two Sahibzade were martyred at Sirhind, where they refused to give up their faith and were bricked alive at a very young age. Their sacrifice stands as a powerful example of courage, strong values, and unwavering faith.

Today, the visit of school students to Nirmal Kutiya, Taraori reminds us that the ideals and sacrifices of the Chaar Sahibzade continue to guide and inspire future generations to walk on the path of truth, justice, and humanity.

Old Memories
04/12/2025

Old Memories

ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ। ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ।तेग बहादुर के चलत भयो जगत में शोक, है है है सभ ज...
30/11/2025

ਤੇਗ ਬਹਾਦੁਰ ਕੇ ਚਲਤ, ਭਯੋ ਜਗਤ ਕੋ ਸੋਕ। ਹੈ ਹੈ ਹੈ ਸਭ ਜਗ ਭਯੋ, ਜੈ ਜੈ ਜੈ ਸੁਰ ਲੋਕ।

तेग बहादुर के चलत भयो जगत में शोक, है है है सभ जगु भयो जै जै जै सुर लोक.

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ਜੀ।ਆਪ ਸੰਗਤ ਜੀ ਦੇ ਚਰਨਾਂ ਵਿਚ ਬੇਨਤੀ ਹੈ ਜੀ। ਅਮਾਵਸ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦੇ ਹ...
19/11/2025

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ਜੀ।

ਆਪ ਸੰਗਤ ਜੀ ਦੇ ਚਰਨਾਂ ਵਿਚ ਬੇਨਤੀ ਹੈ ਜੀ। ਅਮਾਵਸ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਿਰਮਲ ਕੁਟੀਆ ਤਰਾਵੜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤਾ ਗਿਆ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਮਿਤੀ 20 ਨਵੰਬਰ 2025 ਦਿਨ ਵੀਰਵਾਰ ਨੂੰ ਪਾਇਆ ਜਾਏਗਾ। ਭੋਗ ਉਪਰੰਤ ਕਥਾ ਕੀਰਤਨ ਦਰਬਾਰ ਸਜਾਏ ਜਾਣਗੇ। ਆਪ ਜੀ ਸਮੇਂ ਸਿਰ ਨਿਰਮਲ ਕੁਟੀਆ ਤਰਾਵੜੀ ਵਿਖੇ ਹਾਜ਼ਰੀਆ ਪਰੋ ਜੀ।
ਵਲੋਂ - ਨਿਰਮਲ ਕੁਟੀਆ ਤਰਾਵੜੀ ਕਰਨਾਲ

आप संगत जी के चरणों में निवेदन है कि अमावस्या के शुभ दिन को ध्यान में रखते हुए निर्मल कुटिया तरावड़ी में श्री अखंड पाठ साहिब प्रारंभ किया गया है। श्री अखंड पाठ साहिब जी का भोग 20 नवम्बर 2025 दिन वीरवार को पाया जाएगा। भोग के बाद कथा कीर्तन दरबार सजाया जाएगा। कृपया समय पर निर्मल कुटिया तरावड़ी में पहुंचे।
विनम्र निवेदन - निर्मल कुटिया तरावड़ी

ਆਪ ਸਭ ਸੰਗਤ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਇਸ ਖਾਸ ਦਿਨ ’ਤੇ, ਆਓ ਸਾਰੇ ਮਿਲਕੇ ਗੁਰੂ ਜੀ ਦੀਆਂ ਬ...
05/11/2025

ਆਪ ਸਭ ਸੰਗਤ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ। ਇਸ ਖਾਸ ਦਿਨ ’ਤੇ, ਆਓ ਸਾਰੇ ਮਿਲਕੇ ਗੁਰੂ ਜੀ ਦੀਆਂ ਬਾਣੀਆਂ ਦਾ ਅਧਿਆਨ ਕਰੀਏ ਅਤੇ ਉਨ੍ਹਾਂ ਦੇ ਜੀਵਨ ਤੋਂ ਸਿੱਖਿਆ ਪ੍ਰਾਪਤ ਕਰੀਏ।

ਕਿਰਤ ਕਰੋ, ਨਾਮ ਜਪੋ, ਵੰਡ ਛਕੋ।

ਗੁਰੂ ਜੀ ਦੀ ਅਸਿਮ ਕਿਰਪਾ ਸਦਾ ਸਾਡੇ ਨਾਲ ਰਹੇ।
ਸ. ਰੇਸ਼ਮ ਸਿੰਘ
ਨਿਰਮਲ ਕੁਟੀਆ ਤਰਾਵੜੀ

ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹਨਿਰਮਲ ਕੁਟੀਆ ਤਰਾਵੜੀNirmal Kutiya Taraori Sant Baba Sukha Singh Ji
25/10/2025

ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਨਿਰਮਲ ਕੁਟੀਆ ਤਰਾਵੜੀ
Nirmal Kutiya Taraori Sant Baba Sukha Singh Ji

17/05/2025
29/12/2024

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ਜੀ।

ਆਪ ਸੰਗਤ ਜੀ ਦੇ ਚਰਨਾਂ ਵਿਚ ਬੇਨਤੀ ਹੈ ਜੀ। ਅਮਾਵਸ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਿਰਮਲ ਕੁਟੀਆ ਤਰਾਵੜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤਾ ਗਿਆ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਮਿਤੀ 30 ਦਿਸੰਬਰ 2024 ਦਿਨ ਸੋਮਵਾਰ ਨੂੰ ਪਾਇਆ ਜਾਏਗਾ। ਭੋਗ ਉਪਰੰਤ ਕਥਾ ਕੀਰਤਨ ਦਰਬਾਰ ਸਜਾਏ ਜਾਣਗੇ। ਆਪ ਜੀ ਸਮੇਂ ਸਿਰ ਨਿਰਮਲ ਕੁਟੀਆ ਤਰਾਵੜੀ ਵਿਖੇ ਹਾਜ਼ਰੀਆ ਪਰੋ ਜੀ।
ਵਲੋਂ - ਨਿਰਮਲ ਕੁਟੀਆ ਤਰਾਵੜੀ ਕਰਨਾਲ

आप संगत जी के चरणों में निवेदन है कि अमावस्या के शुभ दिन को ध्यान में रखते हुए निर्मल कुटिया में श्री अखंड पाठ साहिब प्रारंभ किया गया है। श्री अखंड पाठ साहिब जी का भोग 30 दिसम्बर 2024 दिन सोमवार को पाया जाएगा। भोग के बाद कथा कीर्तन दरबार सजाया जाएगा। कृपया समय पर निर्मल कुटिया तरावड़ी में पहुंचे।
विनम्र निवेदन - निर्मल कुटिया तरावड़ी

https://m.facebook.com/santbabasukhasinghji

ੴ with the blessing of Dhan Sri Guru Nanak Dev ji & Sri Maan Sant Baba Dalel Singh Maharaj Virkat

ਪਿਆਰੇ ਦੀ ਯਾਦ ਵਿੱਚਤੇਰੇ ਬਿਨਾ ਘਰ ਸੁੰਨਾ ਹੈ,ਤੇਰੇ ਹੱਸਣ ਵਾਲੇ ਮੋਹਰੇ ਪਸਰੀ ਖਾਮੋਸ਼ੀ ਹੈ।ਕੋਣ ਹੱਸੇਗਾ ਹੁਣ, ਕਿਹੜੀ ਗੱਲ ਤੇ ਜਦੋ,ਕੋਣ ਦਿਲ ਨੂੰ ...
25/11/2024

ਪਿਆਰੇ ਦੀ ਯਾਦ ਵਿੱਚ

ਤੇਰੇ ਬਿਨਾ ਘਰ ਸੁੰਨਾ ਹੈ,
ਤੇਰੇ ਹੱਸਣ ਵਾਲੇ ਮੋਹਰੇ ਪਸਰੀ ਖਾਮੋਸ਼ੀ ਹੈ।
ਕੋਣ ਹੱਸੇਗਾ ਹੁਣ, ਕਿਹੜੀ ਗੱਲ ਤੇ ਜਦੋ,
ਕੋਣ ਦਿਲ ਨੂੰ ਸੰਭਾਲੇਗਾ ਇਹ ਸੋਚਦਿਆਂ ਰੋਣਾ ਆਉਂਦਾ।

ਤੂੰ ਜਦੋਂ ਸੀ, ਘਰ ਚਿਰਾਗਾਂ ਨਾਲ ਚਮਕਦਾ,
ਤੇਰੇ ਬੋਲ, ਸਾਡੇ ਦਿਲਾਂ ਨੂੰ ਅਰਾਮ ਦਿੰਦੇ।
ਹੁਣ ਤੇਰੇ ਬਿਨਾ, ਹਰ ਗੱਲ ਅਧੂਰੀ,
ਹਰ ਖੁਸ਼ੀ ਬੇਮਾਨੀ ਲੱਗਦੀ ਹੈ।

ਚਾਹੁੰਦੇ ਹਾਂ ਵਾਰ-ਵਾਰ ਤੇਰੀ ਆਵਾਜ਼ ਸੁਣੀਏ,
ਪਰ ਸਿਰਫ਼ ਖਾਲੀ ਹੋਕੇ ਬੈਠੇ ਹਾਂ।
ਯਾਦਾਂ ਦੀਆਂ ਮਿਠੀਆਂ ਕਹਾਣੀਆਂ,
ਹੁਣ ਸਾਡੇ ਦਿਲਾਂ ਨੂੰ ਦੁਖਾਂ ਵਾਲੇ ਗੀਤ ਲੱਗਦੀਆਂ ਨੇ।

ਅਸੀਂ ਤੈਨੂੰ ਕਦੇ ਨਾ ਭੁੱਲਾਂਗੇ,
ਤੇਰੇ ਪਿਆਰ ਦੀ ਠੰਡੀ ਛਾਂ ਹਮੇਸ਼ਾਂ ਸਾਡੇ ਨਾਲ ਰਹੇਗੀ।
ਤੂੰ ਜਿੱਥੇ ਵੀ ਹੋਵੇ,
ਸਾਡੀ ਯਾਦਾਂ ਦੇ ਚਿਰਾਗ ਹਮੇਸ਼ਾਂ ਤੇਰੇ ਪਿਆਰ ਨੂੰ ਜਗਾਉਂਦੇ ਰਹਿਣਗੇ।

ਰੋਣਕਾਂ ਦੇ ਬਿਨਾ ਜਿੰਦਗੀ ਸੁੰਨੀ ਹੈ,
ਪਿਆਰੇ ਤੇਰੇ ਬਿਨਾ ਦੁਨੀਆ ਸੁੰਨੀ ਹੈ।

Poem is under fully copyright of the admin of this page.

Address

Nirmal Kutiya Taraori
Tirawari
132116

Opening Hours

Monday 5am - 10pm
Tuesday 5am - 10pm
Wednesday 5am - 10pm
Thursday 5am - 10pm
Friday 5am - 10pm
Saturday 5am - 10pm
Sunday 5am - 10pm

Telephone

+919466643620

Website

Alerts

Be the first to know and let us send you an email when Nirmal Kutiya Taraori Sant Baba Sukha Singh Ji posts news and promotions. Your email address will not be used for any other purpose, and you can unsubscribe at any time.

Contact The Practice

Send a message to Nirmal Kutiya Taraori Sant Baba Sukha Singh Ji:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram