Sant Baba Sukha Singh Ji Nirmal Kutiya Taraori

Sant Baba Sukha Singh Ji Nirmal Kutiya Taraori ੴ with the blessing of Dhan Sri Guru Nanak Dev ji & Sri Maan Sant Baba Dalel Singh Maharaj Virkat Religious meditative place organizer

17/05/2025
29/12/2024

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ਜੀ।

ਆਪ ਸੰਗਤ ਜੀ ਦੇ ਚਰਨਾਂ ਵਿਚ ਬੇਨਤੀ ਹੈ ਜੀ। ਅਮਾਵਸ ਦੇ ਸ਼ੁੱਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਨਿਰਮਲ ਕੁਟੀਆ ਤਰਾਵੜੀ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤਾ ਗਿਆ ਹੈ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਮਿਤੀ 30 ਦਿਸੰਬਰ 2024 ਦਿਨ ਸੋਮਵਾਰ ਨੂੰ ਪਾਇਆ ਜਾਏਗਾ। ਭੋਗ ਉਪਰੰਤ ਕਥਾ ਕੀਰਤਨ ਦਰਬਾਰ ਸਜਾਏ ਜਾਣਗੇ। ਆਪ ਜੀ ਸਮੇਂ ਸਿਰ ਨਿਰਮਲ ਕੁਟੀਆ ਤਰਾਵੜੀ ਵਿਖੇ ਹਾਜ਼ਰੀਆ ਪਰੋ ਜੀ।
ਵਲੋਂ - ਨਿਰਮਲ ਕੁਟੀਆ ਤਰਾਵੜੀ ਕਰਨਾਲ

आप संगत जी के चरणों में निवेदन है कि अमावस्या के शुभ दिन को ध्यान में रखते हुए निर्मल कुटिया में श्री अखंड पाठ साहिब प्रारंभ किया गया है। श्री अखंड पाठ साहिब जी का भोग 30 दिसम्बर 2024 दिन सोमवार को पाया जाएगा। भोग के बाद कथा कीर्तन दरबार सजाया जाएगा। कृपया समय पर निर्मल कुटिया तरावड़ी में पहुंचे।
विनम्र निवेदन - निर्मल कुटिया तरावड़ी

https://m.facebook.com/santbabasukhasinghji

ੴ with the blessing of Dhan Sri Guru Nanak Dev ji & Sri Maan Sant Baba Dalel Singh Maharaj Virkat

ਪਿਆਰੇ ਦੀ ਯਾਦ ਵਿੱਚਤੇਰੇ ਬਿਨਾ ਘਰ ਸੁੰਨਾ ਹੈ,ਤੇਰੇ ਹੱਸਣ ਵਾਲੇ ਮੋਹਰੇ ਪਸਰੀ ਖਾਮੋਸ਼ੀ ਹੈ।ਕੋਣ ਹੱਸੇਗਾ ਹੁਣ, ਕਿਹੜੀ ਗੱਲ ਤੇ ਜਦੋ,ਕੋਣ ਦਿਲ ਨੂੰ ...
25/11/2024

ਪਿਆਰੇ ਦੀ ਯਾਦ ਵਿੱਚ

ਤੇਰੇ ਬਿਨਾ ਘਰ ਸੁੰਨਾ ਹੈ,
ਤੇਰੇ ਹੱਸਣ ਵਾਲੇ ਮੋਹਰੇ ਪਸਰੀ ਖਾਮੋਸ਼ੀ ਹੈ।
ਕੋਣ ਹੱਸੇਗਾ ਹੁਣ, ਕਿਹੜੀ ਗੱਲ ਤੇ ਜਦੋ,
ਕੋਣ ਦਿਲ ਨੂੰ ਸੰਭਾਲੇਗਾ ਇਹ ਸੋਚਦਿਆਂ ਰੋਣਾ ਆਉਂਦਾ।

ਤੂੰ ਜਦੋਂ ਸੀ, ਘਰ ਚਿਰਾਗਾਂ ਨਾਲ ਚਮਕਦਾ,
ਤੇਰੇ ਬੋਲ, ਸਾਡੇ ਦਿਲਾਂ ਨੂੰ ਅਰਾਮ ਦਿੰਦੇ।
ਹੁਣ ਤੇਰੇ ਬਿਨਾ, ਹਰ ਗੱਲ ਅਧੂਰੀ,
ਹਰ ਖੁਸ਼ੀ ਬੇਮਾਨੀ ਲੱਗਦੀ ਹੈ।

ਚਾਹੁੰਦੇ ਹਾਂ ਵਾਰ-ਵਾਰ ਤੇਰੀ ਆਵਾਜ਼ ਸੁਣੀਏ,
ਪਰ ਸਿਰਫ਼ ਖਾਲੀ ਹੋਕੇ ਬੈਠੇ ਹਾਂ।
ਯਾਦਾਂ ਦੀਆਂ ਮਿਠੀਆਂ ਕਹਾਣੀਆਂ,
ਹੁਣ ਸਾਡੇ ਦਿਲਾਂ ਨੂੰ ਦੁਖਾਂ ਵਾਲੇ ਗੀਤ ਲੱਗਦੀਆਂ ਨੇ।

ਅਸੀਂ ਤੈਨੂੰ ਕਦੇ ਨਾ ਭੁੱਲਾਂਗੇ,
ਤੇਰੇ ਪਿਆਰ ਦੀ ਠੰਡੀ ਛਾਂ ਹਮੇਸ਼ਾਂ ਸਾਡੇ ਨਾਲ ਰਹੇਗੀ।
ਤੂੰ ਜਿੱਥੇ ਵੀ ਹੋਵੇ,
ਸਾਡੀ ਯਾਦਾਂ ਦੇ ਚਿਰਾਗ ਹਮੇਸ਼ਾਂ ਤੇਰੇ ਪਿਆਰ ਨੂੰ ਜਗਾਉਂਦੇ ਰਹਿਣਗੇ।

ਰੋਣਕਾਂ ਦੇ ਬਿਨਾ ਜਿੰਦਗੀ ਸੁੰਨੀ ਹੈ,
ਪਿਆਰੇ ਤੇਰੇ ਬਿਨਾ ਦੁਨੀਆ ਸੁੰਨੀ ਹੈ।

Poem is under fully copyright of the admin of this page.

🌹🌹🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🌹🌹ਪਰਮ ਪੂਜਨੀਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਅੱਖੀਆਂ...
12/09/2024

🌹🌹🙏
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ
🙏🌹🌹
ਪਰਮ ਪੂਜਨੀਕ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲੱਖਣੀ ਜੀ ਦੇ ਅੱਖੀਆਂ ਦੇ ਤਾਰੇ , ਬੇਬੇ ਨਾਨਕੀ ਜੀ ਦੇ ਰਾਜ ਦੁਲਾਰੇ ਮਹਾਨ ਤੱਪਸਵੀ, ਜੱਤੀ ਸੱਤੀ , ਵੈਰਾਗੀ ਤਿਆਗੀ ਧੰਨ ਧੰਨ ਨਿਰਬਾਣ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ 530 ਪ੍ਰਕਾਸ਼ ਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਜੀ ॥

Here is the generated image of the Golden Temple in Amritsar, depicted at sunrise. The scene captures a peaceful and spi...
05/05/2024

Here is the generated image of the Golden Temple in Amritsar, depicted at sunrise. The scene captures a peaceful and spiritual atmosphere.

Resham Singh Sidhu

ੴ ਸਤਿਗੁਰ ਪ੍ਰਸਾਦਿ॥ਬ੍ਰਹਮਲੀਨ ਸ਼੍ਰੋਮਣੀ ਵਿਰੱਕਤ ਸ੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਦੀ 24ਵੀਂ ਰਸੀ ਬ੍ਰਹਮਲੀਨ ਸੰਤ ਬਾਬਾ ਨੱਥਾ ਸ...
21/02/2024

ੴ ਸਤਿਗੁਰ ਪ੍ਰਸਾਦਿ॥

ਬ੍ਰਹਮਲੀਨ ਸ਼੍ਰੋਮਣੀ ਵਿਰੱਕਤ ਸ੍ਰੀਮਾਨ 108 ਸੰਤ ਬਾਬਾ ਦਲੇਲ ਸਿੰਘ ਜੀ ਮਹਾਰਾਜ ਦੀ 24ਵੀਂ ਰਸੀ ਬ੍ਰਹਮਲੀਨ ਸੰਤ ਬਾਬਾ ਨੱਥਾ ਸਿੰਘ ਜੀ ਦੀ ਗਿਆਰਵੀਂ ਬਰਸੀ ਨੂੰ ਸਮਰਪਿਤ

ਵਿਸ਼ੇਸ਼ ਗੁਰਮਤਿ ਸਮਾਗਮ

ਨਿਰਮਲ ਕੁਟੀਆ, ਪਿੰਡ ਪਿਓਂਤ (ਪੱਕਾ ਖੇੜਾ ਚੌਕ) ਜ਼ਿਲ੍ਹਾ ਕਰਨਾਲ ਵਿਖੇ

ਮਿਤੀ 26 ਫਰਵਰੀ 2024, ਦਿਨ ਸੋਮਵਾਰ ਸਮਾਂ ਸਵੇਰੇ 9 ਤੋਂ 3 ਵਜੇ ਤੱਕ

ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਸੰਤ ਮਹਾਪੁਰਸ਼, ਰਾਗੀ ਜੱਥੇ, ਕਥਾਵਾਚਕ ਗੁਰੂ ਜੱਸ ਸਰਵਣ ਕਰਾਕੇ ਸੰਗਤਾਂ ਨੂੰ ਨਿਹਾਲ ਕਰਣਗੇ।

ਪ੍ਰੋਗਰਾਮ

ਆਰੰਭ ਸ੍ਰੀ ਅਖੰਡ ਪਾਠ ਸਾਹਿਬ ਮਿਤੀ 24-2-2024 ਸਵੇਰੇ 9-00 ਵਜੇ ਭੋਗ ਸ੍ਰੀ ਅਖੰਡ ਪਾਠ ਸਾਹਿਬ ਮਿਤੀ 26-2-2024 ਸਵੇਰੇ 8-30 ਵਜੇ

LIVE TELECAST
MANU PRODUCTION www.mptv.co.in You Tub

ਗੁਰੂ ਕਾ ਲੰਗਰ ਅਤੁੱਟ ਵਰਤੇਗਾ

ਬਾਬਾ ਜੋਗਾ ਸਿੰਘ ਜੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਪਿੰਡ ਪਿਓਂਤ (ਕਰਨਾਲ) ਵਧੇਰੇ ਜਾਣਕਾਰੀ ਲਈ : 9896697409, 8708269980

24/01/2024

LIV

https://www.youtube.com/live/Laa0wU6DzbI?si=3csvvwqtQJJ0I6F9
24/01/2024

https://www.youtube.com/live/Laa0wU6DzbI?si=3csvvwqtQJJ0I6F9

ਤੁਸੀਂ Live ਦੇਖ ਰਹੇ ਹੋ ਬ੍ਰਹਮਲੀਨ ਸੰਤ ਬਾਬਾ ਸੁੱਖਾ ਸਿੰਘ ਜੀ ਦੀ ਤੀਸਰੀ ਬਰਸੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ - ਨਿਰਮਲ ਕੁਟੀਆ ਤਰਾਵੜੀ...

Address

Nirmal Kutiya Taraori
Tirawari
132116

Opening Hours

Monday 5am - 10pm
Tuesday 5am - 10pm
Wednesday 5am - 10pm
Thursday 5am - 10pm
Friday 5am - 10pm
Saturday 5am - 10pm
Sunday 5am - 10pm

Telephone

+919466643620

Website

Alerts

Be the first to know and let us send you an email when Sant Baba Sukha Singh Ji Nirmal Kutiya Taraori posts news and promotions. Your email address will not be used for any other purpose, and you can unsubscribe at any time.

Contact The Practice

Send a message to Sant Baba Sukha Singh Ji Nirmal Kutiya Taraori:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram