06/08/2025
🎗 ਕੈਂਸਰ ਦਾ ਮੁਫ਼ਤ ਕੈਸ਼ਲੈੱਸ ਇਲਾਜ ਹੁਣ ਗੁਰਦਾਸਪੁਰ 'ਚ!
ECHS ਅਤੇ ESIC ਦਾਇਰੇ ਵਿੱਚ ਆਉਣ ਵਾਲੇ ਮਰੀਜ਼ਾਂ ਲਈ Abrol Hospital, ਗੁਰਦਾਸਪੁਰ ਵਿੱਚ ਉਪਲਬਧ ਹੈ ਕੈਸ਼ਲੈੱਸ ਕੈਂਸਰ ਟ੍ਰੀਟਮੈਂਟ।
👩⚕️ Dr. Alka Shrivastva (MBBS, MD - Radiation Oncology) ਦੀ ਅਗਵਾਈ ਹੇਠ
✅ ਛਾਤੀ, ਫੇਫੜੇ, ਪੇਟ, ਆਂਤ, ਜਿਗਰ, ਗੁਰਦਾ, ਪ੍ਰੋਸਟੇਟ, ਤੇ ਖੂਨ ਦੇ ਕੈਂਸਰ ਦਾ ਇਲਾਜ
📍 ਪਤਾ: ਅਬਰੋਲ ਹਸਪਤਾਲ, ਕੈਲਾਸ਼ ਐਂਕਲੇਵ, ਬਟਾਲਾ ਰੋਡ, ਗੁਰਦਾਸਪੁਰ
🕑 ਮਰੀਜ਼ ਦੇਖਣ ਦਾ ਸਮਾਂ: ਸੋਮਵਾਰ ਤੇ ਸ਼ੁੱਕਰਵਾਰ – 2PM ਤੋਂ 4PM
📞 ਐਮਰਜੈਂਸੀ ਲਈ ਸੰਪਰਕ ਕਰੋ: 79869-95643, 78147-00016
🌿 Healing with Compassion | A unit of EMC Hospitals, Amritsar