Inderjeet Clinic

Inderjeet Clinic Inderjeet Clinic in Yamunanagar, Haryana, India is committed to supplying best homeopathic treatment

10/01/2026

ਓਪਰੀ ਕਸਰ ,

ਭੂਤ ਪ੍ਰੇਤ ,

ਜਾਦੂ ਟੂਣਾ

ਅਤੇ

ਮਾਨਸਿਕ ਰੋਗ ।

Inderjeet Clinic

ਅੱਜਕੱਲ੍ਹ ਗਲਤ ਖਾਣ ਪੀਣ ਕਾਰਨ ਲਿਵਰ ਦੀ ਕਮਜ਼ੋਰੀ ਕਰ ਕੇ  ਸਰੀਰ ਵਿੱਚ ਕਈ ਤਰ੍ਹਾਂ ਦੀਆਂ ਚਰਬੀ ਦੀਆਂ ਗੰਢਾਂ ਬਣ ਜਾਂਦੀਆਂ ਹਨ , ਜਿਹਨਾਂ ਨੂੰ   ਕ...
08/01/2026

ਅੱਜਕੱਲ੍ਹ ਗਲਤ ਖਾਣ ਪੀਣ ਕਾਰਨ ਲਿਵਰ ਦੀ ਕਮਜ਼ੋਰੀ ਕਰ ਕੇ

ਸਰੀਰ ਵਿੱਚ ਕਈ ਤਰ੍ਹਾਂ ਦੀਆਂ ਚਰਬੀ ਦੀਆਂ ਗੰਢਾਂ ਬਣ ਜਾਂਦੀਆਂ

ਹਨ , ਜਿਹਨਾਂ ਨੂੰ ਕਿਹਾ ਜਾਂਦਾ ਹੈ । ਇਹਨਾਂ ਗੰਢਾਂ ਤੋਂ

ਛੁਟਕਾਰਾ ਪਾਉਣ ਲਈ ਕੰਪਨੀ ਦੀ ਦਵਾਈ Lipoma

drops A 84 ਵਰਤ ਕੇ ਛੁਟਕਾਰਾ ਪਾਇਆ ਜਾ ਸਕਦਾ ਹੈ ।

ਕੱਚ ਦੇ ਗਲਾਸ ਵਿੱਚ ਦੋ ਤਿੰਨ ਚਮਚ ਪਾਣੀ ਪਾ ਕੇ

ਵਿੱਚ 20 ਬੂੰਦਾਂ ਦੀਆਂ ਪਾ ਕੇ ਦਿਨ ਵਿੱਚ ਤਿੰਨ

ਵਾਰ , ਸਵੇਰੇ , ਦੁਪਹਿਰੇ ਅਤੇ ਸ਼ਾਮ ਲਓ ।

ਰੋਗ ਦੇ ਹਿਸਾਬ ਨਾਲ ਦਵਾਈ ਲੰਮਾਂ ਸਮਾਂ ਲੈਣੀ ਪੈ

ਸਕਦੀ ਹੈ ।

Inderjeet Clinic

05/01/2026

ਪਿੰਕੀ ਹਰਬਲ ਗਾਰਡਨ ਲੁਧਿਆਣਾ
ਪੰਛੀ ਬਚਾਓ ਕਾਰਵਾਈ ।

ਲੁਧਿਆਣਾ ਤੋਂ ਵਾਪਸੀ ਦੁਪਹਿਰ ਫ਼ਤਹਿਗੜ੍ਹ ਸਾਹਿਬ ਵਿਖੇ 13RIMZHIMSTAR
05/01/2026

ਲੁਧਿਆਣਾ ਤੋਂ ਵਾਪਸੀ ਦੁਪਹਿਰ ਫ਼ਤਹਿਗੜ੍ਹ ਸਾਹਿਬ ਵਿਖੇ 13RIMZHIMSTAR

05/01/2026

ਪਿੰਕੀ ਹਰਬਲ ਗਾਰਡਨ ਲੁਧਿਆਣਾ ਦੀ #ਸਤਵੈਣੀ
With Janmeja Singh Johl

05/01/2026

ਖੰਘ , ਜ਼ੁਕਾਮ , ਬਦਹਜ਼ਮੀ , ਪੇਟ ਦਰਦ , ਅਫਾਰਾ , ਖੱਟੇ ਕੌੜੇ ਡਕਾਰ, ਦੰਦ ਦਰਦ , ਦੰਦ ਵਿੱਚ ਕੀੜਾ ਅਤੇ ਅਨੇਕਾਂ ਹੋਰ ਰੋਗਾਂ ਦਾ ਤੋੜ : ਅੰਮ੍ਰਿਤਧਾਰਾ ।
ਅੰਮ੍ਰਿਤਧਾਰਾ ਕਿਵੇਂ ਬਣਾਈਏ ?
ਅੰਮ੍ਰਿਤਧਾਰਾ ਬਣਾਉਣ ਦਾ ਆਸਾਨ ਤਰੀਕਾ ।
ਸੌ ਬਿਮਾਰੀਆਂ ਦਾ ਇਲਾਜ : ਅੰਮ੍ਰਿਰਧਾਰਾ ।

22/12/2025

ਕਈ ਬਿਮਾਰੀਆਂ ਤੋਂ ਬਚਾਉਣ ਵਾਲੀ ਹੋਮੀਓਪੈਥਿਕ ਦਵਾਈ ਇਹ ਮਦਰ ਟਿੰਚਰ ।

ਵਿਆਹ ਦੀ ਵਰ੍ਹੇਗੰਢ ਮੁਬਾਰਕ ਭਾਣਜੇ Harry Prabhakar                               ♥️♥️
06/12/2025

ਵਿਆਹ ਦੀ ਵਰ੍ਹੇਗੰਢ ਮੁਬਾਰਕ ਭਾਣਜੇ Harry Prabhakar
♥️♥️

03/12/2025

ਮੱਕੀ ਦੀਆਂ ਛੱਲੀਆਂ ਦੇ ਵਾਲ / ਇੰਦਰਜੀਤ ਕਮਲ
ਕਈ ਚੀਜ਼ਾਂ ਦੇ ਫਾਇਦਿਆਂ ਬਾਰੇ ਜਾਣਕਾਰੀ ਨਾ ਹੋਣ ਕਰ ਕੇ ਅਸੀਂ ਉਹਨਾਂ ਨੂੰ ਬੇਮਤਲਬ ਸਮਝ ਕੇ ਸੁੱਟ ਦਿੰਦੇ ਹਾਂ , ਜਦੋਂ ਕਿ ਉਹਨਾਂ ਦੇ ਗੁਣ ਪਤਾ ਲੱਗਣ ' ਤੇ ਅਸੀਂ ਉਹਨਾਂ ਨੂੰ ਮਹਿੰਗੇ ਭਾਅ ਵੀ ਖਰੀਦ ਲੈਂਦੇ ਹਾਂ।
ਮੱਕੀ ਦੀਆਂ ਛੱਲੀਆਂ ਦੇ ਵਾਲਾਂ ਨੂੰ ਸ਼ਾਇਦ ਕਿਸੇ ਵੀ ਪੰਜਾਬੀ ਨੇ ਕਦੇ ਗੰਭੀਰਤਾ ਨਾਲ ਨਹੀਂ ਲਿਆ ਹੋਏਗਾ , ਪਰ ਨੀਮਚ ਮੰਡੀ ਵਿੱਚ ਇਹ 10000 ਰੁਪਏ ਕੁਇੰਟਲ ਵਿਕ ਜਾਂਦੇ ਹਨ । ਹੁਣ ਹਿਸਾਬ ਲਗਾਓ ਕਿ ਅਗਰ ਥੋਕ ਵਿੱਚ 100 ਰੁਪਏ ਕਿੱਲੋ ਵਿਕ ਗਏ ਤਾਂ ਤੁਹਾਡੇ ਤੱਕ ਪਹੁੰਚਦਿਆਂ 500 ਰੁਪਏ ਕਿੱਲੋ ਹੋ ਜਾਣਗੇ । ਅਸੀਂ ਫਿਰ ਵੀ ਕਹਿ ਛੱਡਣਾ ਹੈ ਕੋਈ ਗੱਲ ਨਹੀਂ 100 ਕੂ ਗ੍ਰਾਮ ਨਾਲ ਕੰਮ ਚੱਲ ਜਾਣਾ ਏਂ , 50 ਰੁਪਏ ਹੀ ਨੇ ! ਔਨਲਾਈਨ ਤਾਂ 1000 ਰੁਪਏ ਕਿੱਲੋ ਤੋਂ ਵੀ ਵੱਧ ਮਿਲਦੇ ਨੇ ।
#ਪਥਰੀ :

ਖ਼ੈਰ ! ਅੱਜ ਮੱਕੀ ਦੀਆਂ ਛੱਲੀਆਂ ਦੇ ਵਾਲਾਂ ਦੇ ਫਾਇਦਿਆਂ ਦੀ ਗੱਲ ਕਰਦੇ ਹਾਂ । ਗੁਰਦੇ ਵਿੱਚ ਪਥਰੀ ਬਣ ਜਾਵੇ ਤਾਂ ਇਹਨਾਂ ਵਾਲਾਂ ਦਾ ਕਾੜ੍ਹਾ ਬਣਾ ਕੇ ਪੀਣ ਨਾਲ ਨਿਕਲ ਜਾਂਦੀ ਹੈ । ਗੁਰਦੇ ਵਿੱਚ ਜਮ੍ਹਾਂ ਹੋਈ ਹਰ ਤਰ੍ਹਾਂ ਦੀ ਗੰਦਗੀ ਨੂੰ ਵੀ ਇਹ ਕਾੜ੍ਹਾ ਬਾਹਰ ਕੱਢ ਦਿੰਦਾ ਹੈ ।

#ਮੂਤਰ_ਰੋਗ:

ਕਿਸੇ ਵੀ ਕਿਸਮ ਦੇ ਮੂਤਰ ਰੋਗ ਲਈ ਵੀ ਇਹਨਾਂ ਦਾ ਕਾੜ੍ਹਾ ਬਹੁਤ ਮਦਦ ਕਰਦਾ ਹੈ । ਬਾਰ ਬਾਰ ਹੋਣ ਵਾਲਾ ਮੂਤਰ ਇਨਫੈਕਸ਼ਨ (UTI) ਵਾਸਤੇ ਇਹ ਬਹੁਤ ਹੀ ਗੁਣਕਾਰੀ ਹਨ ।

#ਗਦੂਦਾਂ

45, 50 ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਨੂੰ ਅਕਸਰ ਹੀ ਗਦੂਦਾਂ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ , ਇਸ ਬਿਮਾਰੀ ਵਾਸਤੇ ਵੀ ਇਹ ਬਹੁਤ ਕਾਰਗਰ ਹੈ । ਮੂਤਰਲ ਹੋਣ ਕਰ ਕੇ ਇਹਦਾ ਕਾੜ੍ਹਾ ਪੀਣ ਨਾਲ ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ ।

#ਬਲੱਡ_ਪਰੈਸ਼ਰ :

ਨਵੀਆਂ ਖੋਜਾਂ ਮੁਤਾਬਕ ਛੱਲੀ ਦੇ ਵਾਲਾਂ ਦਾ ਕਾੜ੍ਹਾ ਵਧੇ ਹੋਏ ਬਲੱਡ ਪਰੈਸ਼ਰ ਨੂੰ ਵੀ ਘਟਾਉਣ ਵਿੱਚ ਸਹਾਈ ਹੁੰਦਾ ਹੈ ।

#ਕਲੈਸਟਰੋਲ:

ਛੱਲੀਆਂ ਦੇ ਵਾਲਾਂ ਦਾ ਕਾੜ੍ਹਾ ਵਧੇ ਹੋਏ ਗੰਦੇ ਕਲੈਸਟਰੋਲ ਨੂੰ ਵੀ ਘਟਾਉਣ ਵਿੱਚ ਮਦਦ ਕਰਦਾ ਹੈ ।


#ਸ਼ੂਗਰ :

ਇਹ ਸ਼ਗਰ ਦੇ ਮਰੀਜ਼ਾਂ ਲਈ ਵੀ ਸਹਾਈ ਹੁੰਦੇ ਹਨ ; ਕਿਉਂਕਿ ਇਹ ਇਨਸੂਲਿਨ ਬਣਾਉਣ ਦਾ ਕੰਮ ਕਰਦੇ ਹਨ ।

ਖੁਰਾਕ :

ਦੋ ਗਲਾਸ ਪਾਣੀ ਵਿੱਚ 15 ਤੋਂ 20 ਗ੍ਰਾਮ ਮੱਕੀ ਦੀਆਂ ਛੱਲੀਆਂ ਦੇ ਸੁੱਕੇ ਵਾਲ ਪਾ ਕੇ ਉਬਾਲੋ , ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਘੁੱਟ ਘੁੱਟ ਕਰ ਕੇ ਪੀਓ । ਇਸ ਤਰ੍ਹਾਂ ਦਿਨ ਵਿੱਚ ਤਿੰਨ ਵਾਰ ਕਈ ਦਿਨ ਲਗਾਤਾਰ ਕਰੋ ।

ਨੋਟ :

ਗਰਭਵਤੀ ਅਤੇ ਬੱਚਿਆਂ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਦਿਓ । ਵਧੇ ਬਲੱਡ ਪਰੈਸ਼ਰ ਅਤੇ ਸ਼ੂਗਰ ਦੀ ਬਿਮਾਰੀ ਵਾਲੇ ਇਹਨੂੰ ਸੀਮਿਤ ਮਾਤਰਾ ਵਿੱਚ ਵਰਤਣ ।

Inderjeet Clinic

03/12/2025

100 ਬਿਮਾਰੀਆਂ ਦੀ ਇੱਕ ਦਵਾਈ : ਅੰਮ੍ਰਿਤਧਾਰਾ
ਡਾਕਟਰ ਇੰਦਰਜੀਤ ਕਮਲ

03/12/2025

Laxmikant Bhardwaj
जन्मदिन की शुभकामनाएं ♥️

03/12/2025

Bharpoor Singh Bhikhi ਅਤੇ Jagdeep Bhatti ਨੂੰ ਜਨਮਦਿਨ ਮੁਬਾਰਕ ♥️♥️

Address

Street No 1, Harbanspura Colony, Workshop Road
Yamunanagar
135001

Opening Hours

Monday 10am - 2pm
5pm - 8pm
Tuesday 10am - 2pm
5pm - 8pm
Wednesday 10am - 2pm
5pm - 8pm
Thursday 10am - 2pm
5pm - 8pm
Friday 10am - 2pm
5pm - 8pm
Saturday 10am - 2pm
5pm - 8pm
Sunday 10am - 2pm
5pm - 8pm

Telephone

9416362150

Alerts

Be the first to know and let us send you an email when Inderjeet Clinic posts news and promotions. Your email address will not be used for any other purpose, and you can unsubscribe at any time.

Contact The Practice

Send a message to Inderjeet Clinic:

Share

Category