
30/08/2025
ਬਹੁਤ ਕੁਝ ਜੀਰਾ ਸ਼ਹਿਰ ਵਿੱਚ ਦੇਖਣ ਨੂੰ ਮਿਲੇ ਗਾ, ਵੱਡੇ ਸ਼ਹਿਰਾਂ ਦੇ ਪ੍ਰਾਈਵੇਟ ਹਸਪਤਾਲਾਂ ਦੀਆਂ ਸਹੂਲਤਾਂ ਆਏ ਰੇਟ ਸੇਵਾਵਾਂ ਮਿਲਣਗੀਆਂ ਗਰੀਬ ਪਰਿਵਾਰਾਂ ਨੂੰ ਬਿਲਕੁੱਲ ਫੀ ਐਕਸਰੇ ਮਸ਼ੀਨ ਦੀ ਸੇਵਾ ਹੋਵੇਗੀ, ਬਹੁਤ ਹੀ ਵੱਡੀ ਸੇਵਾ ਕਲੀਰ ਕਰਨ ਲਈ ਦਾਨੀ ਸੱਜਣਾਂ ਦੇ ਸਹਿਯੋਗ ਦੀ ਬਹੁਤ ਲੋੜ ਹੈ ਇਸ ਸੇਵਾ ਵਿੱਚ 1, ਪਹਿਲੀ ਸੇਵਾ ਦਾ ਦਾਨ ਜੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਟੀਮ ਜੀਰਾ ਦੇ ਸਰਪ੍ਰਸਤ ਸ ਹਾਕਮ ਸਿੰਘ ਦਵਾਈਆਂ ਵਾਲੇ ਜੀ ਵਲੋਂ 11000, ਦਾਨ ਕੀਤਾ ਗਿਆ ਵਾਹਿਗੁਰੂ ਸਾਰਿਆਂ ਤੇ ਹਮੇਸ਼ਾ ਕਿਰਪਾ ਰੱਖਣ, ਜ਼ੀਰਾ ਟੀਮ ਵਲੋਂ ਸਾਰਿਆਂ ਨੂੰ ਬੇਨਤੀ ਹੈ ਕੇ ਟੀਮ ਜੀਰਾ ਸਾਰੇ ਇਲਾਕਾ ਨਿਵਾਸੀਆਂ ਦੀ ਸਾਂਝੀ ਧਾਰਮਿਕ ਸੰਸਥਾ ਹੈ ਇਸ ਸੇਵਾ ਵਿੱਚ ਜ਼ਰੂਰ ਸਹਿਯੋਗ ਕਰੋ ਤੇ ਇਸ ਸੁਨੇਹੇ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ