Helping Hand Welfare Society Zira

Helping Hand Welfare Society Zira Helping Hand Welfare Society Zira

21/01/2026

5100, ਰੁਪਏ ਦੇ ਦਾਨ ਨਾਲ ਦੋਖੋ 8, ਪਰਿਵਾਰਾ ਦਾ ਭਲਾ ਹੋਇਆ ਜੋ ਲੋੜਵੰਦ ਪਰਿਵਾਰਾਂ ਦੇ ਮੂੰਹ ਵਿੱਚੋਂ ਅਸੀਸਾਂ ਦਾਨੀ ਸੱਜਣ ਨੂੰ ਦਿਤੀਆਂ ਗਈਆਂ ਉਹ ਲੱਖਾਂ ਰੁਪਏ ਲਾ ਕੇ ਵੀ ਨਹੀ ਮਿਲ ਸਕਦੀਆਂ, ਬਹੁਤ ਧੰਨਵਾਦ ਜੀਰਾ ਸ਼ਹਿਰ ਦੇ ਡਾਕਟਰ ਸ ਜਗਿੰਦਰ ਸਿੰਘ ਜੀ ਵਲੋਂ ਦਵਾਈਆਂ, ਤੇ ਰਾਸ਼ਨ ਦੀ ਸੇਵਾ ਕੀਤੀ ਗਈ, ਜ਼ਿਆਦਾ ਪਰਿਵਾਰ ਹੋਣ ਕਾਰਨ ਇੱਕ ਭਾਗ ਵੀਡੀਓ ਵੋਖੋ ਤੇ ਸ਼ੇਅਰ ਕਰੋ ਤਾ ਜੋ ਇਹੋ ਜਿਹੇ ਪਰਿਵਾਰਾਂ ਤੱਕ ਪਹੁੰਚ ਹੋ ਸਕੇ

ਕੁਝ ਦਿਨ ਪਹਿਲਾਂ ਟੀਮ ਜੀਰਾ ਵਲੋ ਗਰੁੱਪ ਦੇ ਦਾਨੀ ਸੱਜਣਾਂ ਨੂੰ ਇਸ ਛੋਟੀ ਜਿਹੀ ਬੱਚੀ ਵਾਸਤੇ ਗੈਸ ਸਿਲੰਡਰ ਤੇ ਚੁੱਲੇ ਦੀ ਜ਼ਰੂਰਤ ਲਈ ਬੇਨਤੀ ਕੀਤੀ...
15/01/2026

ਕੁਝ ਦਿਨ ਪਹਿਲਾਂ ਟੀਮ ਜੀਰਾ ਵਲੋ ਗਰੁੱਪ ਦੇ ਦਾਨੀ ਸੱਜਣਾਂ ਨੂੰ ਇਸ ਛੋਟੀ ਜਿਹੀ ਬੱਚੀ ਵਾਸਤੇ ਗੈਸ ਸਿਲੰਡਰ ਤੇ ਚੁੱਲੇ ਦੀ ਜ਼ਰੂਰਤ ਲਈ ਬੇਨਤੀ ਕੀਤੀ ਗਈ ਸੀ ਅੱਜ ਟੀਮ ਜੀਰਾ ਦੇ ਸੇਵਾਦਾਰ ਸ ਬਾਜ ਸਿੰਘ ਬੱਡਾ ਵਲੋਂ 2100, ਰੁਪਏ ਇਸ ਬੱਚੀ ਨੂੰ ਦਾਨ ਕੀਤੇ ਗਏ ਤੇ ਟੀਮ ਜੀਰਾ ਦੇ ਸੇਵਾਦਾਰ ਵੀਰ ਟਿੰਕੂ, ਕਪੂਰ ਮੋਬਾਈਲ ਜ਼ੀਰਾ ਵਲੋਂ 1000, ਦਾਨ ਇਸ ਬੱਚੀ ਨੂੰ ਦਾਨ ਕੀਤਾ ਗਿਆ ਛੋਟੀ ਜਿਹੀ ਬੱਚੀ ਨੂੰ ਗੈਸ ਸਿਲੰਡਰ ਚੁੱਲੇ ਦੀ ਸੇਵਾ ਕਰਵਾ ਦਿੱਤੀ ਗਈ ਹੈ ਟਿੰਕੂ ਵੀਰ ਵਲੋ ਪੰਡੋਰੀ ਖੱਤਰੀਆਂ ਦੇ ਮਰੀਜ਼ ਨੂੰ ਮੈਡੀਕਲ ਦਵਾਈਆਂ ਵੀ ਲੈ ਕੇ ਦਿੱਤੀਆਂ ਗਈਆਂ ਬਹੁਤ ਧੰਨਵਾਦ ਜੀਰਾ ਇਲਾਕਾ ਨਿਵਾਸੀਆਂ ਦਾ ਜੋ ਟੀਮ ਜੀਰਾ ਦੇ ਲੋੜਵੰਦ ਪਰਿਵਾਰਾਂ ਦੀ ਦਿਲੋਂ ਸੇਵਾ ਕਰ ਰਹੇ ਹਨ

05/01/2026

ਜ਼ੀਰਾ ਸ਼ਹਿਰ ਦੀ ਸ਼ਰਮਾ ਪਰਿਵਾਰ ਦੀ ਬਹੁਤ ਹੀ ਪਿਆਰੀ ਬੱਚੀ ਦੇ 1, ਜਨਵਰੀ ਨੂੰ ਜਨਮ ਦਿਨ ਦੀ ਖੁਸ਼ੀ ਵਿੱਚ 5100, ਰੁਪਏ ਦੀਆਂ ਦਵਾਈਆਂ, ਰਾਸ਼ਨ,ਬੂਟ, ਨਵੇ ਕੱਪੜੇ ਦਾਨ ਕੀਤੇ ਗਏ ਵਾਹਿਗੁਰੂ ਸ਼ਰਮਾ ਪਰਿਵਾਰ ਤੇ ਹਮੇਸ਼ਾ ਕਿਰਪਾ ਰੱਖਣ, ਜਿਹਨਾਂ ਵਲੋਂ ਮਾ ਪਿਉ,ਮਰੇ ਹੋਏ ਦੇ ਬੱਚਿਆਂ ਨੂੰ ਬੂਟ ਤੇ ਰਾਸ਼ਨ ਦੀ ਸੇਵਾ, ਕੀੜੇ ਪਏ ਪੈਰਾਂ ਵਿਚ ਨੂੰ ਦਵਾਈਆਂ, ਛੋਟੀ ਜਿਹੀ ਬੱਚੀ ਸ਼ੂਗਰ ਪੀੜਤ ਨੂੰ ਟੀਕੇ ਤੇ ਦਵਾਈਆਂ, ਅੱਖਾਂ ਤੋਂ ਨਾ ਦਿਖਾਵੀਂ ਦੇਣ ਵਾਲੀ ਬਜ਼ੁਰਗ ਮਾਤਾ ਨੂੰ ਦਵਾਈਆਂ,ਲੈ ਕੇ ਦਿੱਤੀਆਂ ਗਈਆਂ, ਵਾਹਿਗੁਰੂ ਸਾਰੇ ਜੀਰਾ ਇਲਾਕਾ ਨਿਵਾਸੀਆਂ ਤੇ ਕਿਰਪਾ ਰੱਖਣ ਜੋ ਟੀਮ ਜੀਰਾ ਦੇ ਲੋੜਵੰਦ ਪਰਿਵਾਰਾਂ ਨੂੰ ਸਹੀ ਦਾਨ ਦੀ ਵਰਤੋਂ ਕਰਦੇ ਹਨ

ਬਹੁਤ ਧੰਨਵਾਦ ਜੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਸਾਬਕਾ ਐਮ ਐਲ ਏ ਸ ਕੁਲਬੀਰ ਸਿੰਘ ਜ਼ੀਰਾ ਜੀ
28/12/2025

ਬਹੁਤ ਧੰਨਵਾਦ ਜੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਸਾਬਕਾ ਐਮ ਐਲ ਏ ਸ ਕੁਲਬੀਰ ਸਿੰਘ ਜ਼ੀਰਾ ਜੀ

28/12/2025

ਬਹੁਤ ਧੰਨਵਾਦ ਸਮੂਹ ਬਲੱਡ ਦਾਨੀ ਸੱਜਣਾਂ ਦਾ, ਰਾਜਨੀਤਕ ਪਾਰਟੀਆਂ,ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ,ਦਾ ਜਿਹਨਾਂ ਦੀ ਬਦੌਲਤ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੈਂਪ ਵਿੱਚ 90 ਬਲੱਡ ਦਾਨੀ ਸੱਜਣਾਂ ਵਲੋਂ ਸੇਵਾ ਕੀਤੀ ਗਈ

ਬਹੁਤ ਧੰਨਵਾਦ ਜ਼ੀਰਾ ਸ਼ਹਿਰ ਦਾ ਬਹੁਤ ਸਤਿਕਾਰ ਯੋਗ ਪਰਿਵਾਰ ਵੀਰ ਕਾਕਾ ਜੇ ਬੀ ਸੀ, ਮੱਖੂ ਰੋਡ ਜੀਰਾ ਦਾ ਜਿਹਨਾਂ ਵਲੋਂ ਮਾਤਾ ਜੀ ਦੇ ਅੰਤਿਮ ਅਰਦਾਸ...
24/12/2025

ਬਹੁਤ ਧੰਨਵਾਦ ਜ਼ੀਰਾ ਸ਼ਹਿਰ ਦਾ ਬਹੁਤ ਸਤਿਕਾਰ ਯੋਗ ਪਰਿਵਾਰ ਵੀਰ ਕਾਕਾ ਜੇ ਬੀ ਸੀ, ਮੱਖੂ ਰੋਡ ਜੀਰਾ ਦਾ ਜਿਹਨਾਂ ਵਲੋਂ ਮਾਤਾ ਜੀ ਦੇ ਅੰਤਿਮ ਅਰਦਾਸ ਭੋਗ ਤੇ ਉਹਨਾਂ ਦੇ ਪਰਿਵਾਰ ਵਲੋਂ ਬਹੁਤ ਹੀ ਵਧੀਆ ਸੋਚ ਤੇ ਚੱਲਦੇ 5100, ਰੁਪਏ ਦੀਆਂ ਦਵਾਈਆਂ ਦਾ ਲੰਗਰ ਦੇ ਰੂਪ ਵਿੱਚ 5, ਲੋੜਵੰਦ ਪਰਿਵਾਰਾਂ ਨੂੰ ਦਵਾਈਆਂ ਲੈ ਕੇ ਦਿੱਤੀਆਂ ਗਈਆਂ ਵਾਹਿਗੁਰੂ ਸਾਰੇ ਪਰਿਵਾਰ ਤੇ ਹਮੇਸ਼ਾ ਕਿਰਪਾ ਰੱਖਣ, ਜ਼ੀਰਾ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕੇ ਟੀਮ ਜੀਰਾ ਨੂੰ ਕਿਸੇ ਵੀ ਪ੍ਰਕਾਰ ਪੈਸਿਆਂ ਦੀ ਲੋੜ ਨਹੀਂ ਹੈ ਹਰ ਰੋਜ਼ ਬਹੁਤ ਹੀ ਅਜਿਹੇ ਲੋੜਵੰਦ ਪਰਿਵਾਰ ਆਉਂਦੇ ਹਨ ਜੋ ਪ੍ਰਾਈਵੇਟ ਜਾ ਸਰਕਾਰੀ ਹਸਪਤਾਲਾ ਵਿੱਚ ਨਾ ਪੈਸੇ ਹੋਣ ਕਾਰਨ ਮਿੰਨਤਾਂ ਤਰਲੇ ਕੱਢ ਰਹੇ ਹਨ ਖੁਦ ਆਉ ਤੇ ਆਵਦੇ ਹੱਥੀਂ ਲੋੜਵੰਦ ਪਰਿਵਾਰਾਂ ਨੂੰ ਮਿਲ ਕੇ ਸਹੀ ਦਾਨ ਦੀ ਵਰਤੋਂ ਕਰੋ ਜੀ

20/12/2025

ਜੇਕਰ ਬੱਚਿਆਂ ਨਾਲ ਪਿਆਰ ਹੈ ਤਾ ਇਸ ਬੱਚੇ ਦਾ ਇੱਕ ਗੁਰਦੇ ਨੂੰ ਬਦਲਣ ਲਈ ਦਿਹਾੜੀਦਾਰ ਮਾ ਪਿਉ ਦੀ ਵੀਡੀਓ ਜਰੂਰ ਸ਼ੇਅਰ ਕਰੋ ਮਹੀਨੇ ਵਿੱਚ ਹਫਤੇ ਬਾਅਦ ਹੀ ਡਾਇਲੈਸ ਕਰਵਾਉਣ ਲਈ ਮਿੰਨਤਾਂ ਤਰਲੇ ਕੱਢ ਰਿਹਾ ਹੈ ਮਾ ਪਿਉ ਬੱਚੇ ਦਾ, ਦੁੱਧ ਲਿਆਉਣ ਨੂੰ ਜਿਸ ਪਰਿਵਾਰ ਕੋਲ ਪੈਸੇ ਨਹੀਂ ਉਹ ਕੀ ਇਲਾਜ ਕਰ ਪਾਵੇ ਗਾ ਸੋਚੋਂ ਤੇ ਦਾਨ ਕਰਨ ਵਾਲੇ ਭੈਣ ਭਰਾ ਜ਼ਰੂਰ ਪਰਿਵਾਰ ਨਾਲ ਸੰਪਰਕ ਕਰੋ ਜੀ

19/12/2025

ਆਉ ਸਾਰੇ ਭੈਣ ਭਰਾ ਸਹੀਦੀ ਦਿਨ ਨੂੰ ਮੁੱਖ ਰੱਖ ਕੇ ਇਸ ਨੇਕ ਕਾਰਜ ਖੂਨ ਦਾਨ ਕੈਂਪ ਵਿੱਚ ਹਿੱਸਾ ਪਾਈਏ, ਟੀਮ ਜੀਰਾ ਦੇ ਸੇਵਾਦਾਰਾਂ ਵਲੋਂ ਸਰਦੀਆਂ ਦੇ ਕੱਪੜੇ ਤੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੀ ਲੈਬੋਟਰੀ ਵਲੋਂ ਸ਼ਰੀਰ ਦੇ ਕੁਝ ਜ਼ਰੂਰੀ ਲੈਬ ਟੈਸਟ ਬਿਲਕੁੱਲ ਕੀਤੇ ਜਾਣ ਗੇ, ਬਹੁਤ ਧੰਨਵਾਦ ਜੀਰਾ ਸ਼ਹਿਰ ਦੇ ਬਹੁਤ ਸਤਿਕਾਰ ਯੋਗ ਸ ਹਾਕਮ ਸਿੰਘ ਜੀ ਦਵਾਈਆਂ ਵਾਲੇ ਜੀ ਵਲੋਂ ਆਵਦੇ ਵਲੋਂ ਜ਼ੀਰਾ ਸ਼ਹਿਰ ਨੂੰ ਬੇਨਤੀ ਕੀਤੀ ਗਈ ਵੱਧ ਤੋਂ ਵੱਧ ਸ਼ੇਅਰ ਕਰੋ ਤਾ ਜੋ ਇਹਨਾਂ ਸੇਵਾਵਾਂ ਦਾ ਹਰ ਭੈਣ ਭਰਾ ਫਾਇਦਾ ਲੈ ਸਕਣ

Address

Zira
142047

Telephone

+919888112370

Website

Alerts

Be the first to know and let us send you an email when Helping Hand Welfare Society Zira posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram