Dukh Niwaran Ayurvedic Dawakhana

Dukh Niwaran Ayurvedic Dawakhana Dukh Niwaran Ayurvedic Dawakhana

ਬੀਮਾਰੀ ਦੀ ਆਯੁਰਵੈਦਿਕ ਦਵਾਈ ਦਿੱਤੀ ਜਾਂਦੀ ਹੈ
28/01/2024

ਬੀਮਾਰੀ ਦੀ ਆਯੁਰਵੈਦਿਕ ਦਵਾਈ ਦਿੱਤੀ ਜਾਂਦੀ ਹੈ

Liver problem
18/04/2023

Liver problem

08/12/2022
17/11/2022

👉Har tarah Di Mardan kamjori lyi Davayi 💪💪

21/07/2022

*यह आयुर्वेदिक योग हर तरह के दर्द ,कमजोरी,और गठिया ,पीठ दर्द,गुठनों का दर्द,कंधों का दर्द के अन्य सभी वातदर्द के लिए अक्सीर एवं अनुभुत हैं-

*आवश्यक सामग्री*
फ़िल्फिल स्याह,सौंठ,लौंग,असगंध नागोरी,फ़िल्फिल दराज, वायविडंग,सुहागा ,सब 20-20 ग्राम,मीठा सुरांजन 10 ग्राम,शुद्ध कुचला 40 ग्राम एवं रास्ना 20ग्राम,सहजन गोंद 10 ग्राम ।
सबका चूर्ण बना कर 500 मिलीग्राम के कैप्सूल बना लें।जरूरत होने पर 1 कैप्सूल दिन में 2 बार हल्के गरम पानी के साथ भोजनबाद सेवन करें।
और कमाल देखें पहली खुराक में ही दर्द गायब हो जाएगा ।मात्र 45 दिन में गुठनों का दर्द,पीठ का दर्द,पिंडलियों का दर्द व साइटिका,अर्थराइटिस आदि सभी प्रकार के दर्द को जड़ से ठिक करता है । आयुर्वेद में परहेज़ अतिआवश्यक हैं ।
*सभी प्रकार के दर्द ,गुठनों में दर्द,एड़ी में दर्द,कमर दर्द,साइटिका, अर्थराइटिस,के लिए स्वयं द्वारा बनाया हुआ सिद्ध वातकल्प तेल ,चुर्ण,एवं कैप्सूल उपलब्ध है ।*

☎️ Mob 9115030161

23/06/2022

ਯੁਰਿਕ ਐਸਿਡ
ਇਹ ਇਕ ਤਿਜ਼ਾਬੀ ਮਾਦਾ ਹੈ ਜੋ ਸਾਡੇ ਲੀਵਰ ਦੀ ਅਗਨੀ ਮੰਦ ਹੋਣ ਕਰਕੇ ਪੈਦਾ ਹੁੰਦਾ ਹੈ ਇਸ ਨੂੰ ਆਯੁਰਵੇਦ ਵਿਚ ਆਮਵਾਤ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੁੱਸੀ ਸਿਰਫ ਬਜ਼ਾਰੋਂ ਸਿੰਘਨਾਦ ਗੁੱਗਲ 1-2
ਅੰਮ੍ਰਤਾ ਗੁੱਗਲ1-1
ਅਤੇ ਰੋਹਤਕਾ ਰਿਸਟ 4-4 ਚਮਚ ਬਰਾਬਰ ਪਾਣੀ ਮਿਲਾ ਕੇ ਰੋਟੀ ਤੋਂ ਇਕ ਘੰਟਾ ਬਾਅਦ ਲਗਾਤਾਰ ਇਸਤੇਮਾਲ ਕਰੋ ਹੈ ਜਾਦਾ ਦਿੱਕਤ ਪੇਸ਼ ਆ ਰਹੀ ਹੈ ਤਾਂ ਮਿੱਠਆ ਸੁਰਜਨਾ 50 ਗ੍ਰਾਮ, ਚੋਬਚੀਨੀ 50 ਗ੍ਰਾਮ,ਅਸਗੰਧ ਨਿਗੋਰੀ 50 ਗ੍ਰਾਮ, ਸੁੰਢ 50 ਗ੍ਰਾਮ ਕੁੱਟ ਕੇ ਚੂਰਨ ਬਣਾ ਲਓ ਰੋਜ਼ਾਨਾ ਅੱਧੀ ਅੱਧੀ ਚਮਚ ਇਹਦਾ ਵੀ ਵਰਤੋ ਪਕੇ ਤੌਰ ਤੇ ਯੂਰਿਕ ਐਸਿਡ ਤੋਂ ਮੁਕਤੀ ਮਿਲ ਜਾਏਗੀ ਕਿਉ ਕੇ ਇਹ ਜਾਦਾਤਰ ਕੱਫ ਦੋਸ਼ ਦੇ ਵਧਣ ਨਾਲ ਹੁੰਦਾ ਹੈ ਇਸ ਲਈ ਕੱਫ ਪੈਦਾ ਕਰਨ ਵਾਲੀਆਂ ਸਾਰੀਆਂ ਚੀਜਾਂ ਦਾ ਪਰਹੇਜ ਕਰੋ ਜਿਵੇਂ ਦੁੱਧ, ਮਹਾਂ ਦੀ ਦਾਲ,ਚਾਵਲ,ਗੋਬੀ,ਆਲੂ, ਸਾਰੀਆਂ ਲੇਸ ਪੈਦਾ ਕਰਨ ਵਾਲੀਆਂ ਚੀਜਾਂ।

Dukh niwaran ayurvedic Dawakhana ☎️9115030161
12/05/2022

Dukh niwaran ayurvedic Dawakhana ☎️9115030161

Baba shri chand colony raipur, Behrampur (Gsp)
07/01/2022

Baba shri chand colony raipur, Behrampur (Gsp)

ਸ਼ੁਗਰ ਨੂੰ ਜੜ੍ਹ ਤੋਂ ਖ਼ਤਮ ਕਰ ਦੇਵੇਗਾ ਇਹ ਨੁਸਖ਼ਾ।ਅਸੀਂ ਇੱਕ ਅਜਿਹਾ ਨੁਸਖ਼ਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਬਲੱਡ ਸ਼ੂਗਰ ਤੇ ਕੋਈ...
14/05/2021

ਸ਼ੁਗਰ ਨੂੰ ਜੜ੍ਹ ਤੋਂ ਖ਼ਤਮ ਕਰ ਦੇਵੇਗਾ ਇਹ ਨੁਸਖ਼ਾ।

ਅਸੀਂ ਇੱਕ ਅਜਿਹਾ ਨੁਸਖ਼ਾ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਜਿਸ ਦੇ ਨਾਲ ਬਲੱਡ ਸ਼ੂਗਰ ਤੇ ਕੋਈ ਵੀ ਸ਼ੁਗਰ ਪੁਰਾਣੀ ਤੋਂ ਪੁਰਾਣੀ ਹੋਵੇ ।ਉਹ ਸ਼ੁਗਰ ਨੂੰ ਇਹ ਨੁਸਖ਼ਾ ਜੜ੍ਹ ਤੋਂ ਖ਼ਤਮ ਕਰ ਦੇਵੇਗਾ।

ਇਹ ਨੁਸਖ਼ਾ ਏਨਾ ਆਸਾਨ ਤੇ ਸੌਖਾ ਹ

(ਨੁਸਖ਼ਾ ਨੋਟ ਕਰੋ।)
1.ਅਸਲੀ ਹਲਦੀ ਦਾ ਇੱਕ ਚੱਮਚ
2.ਮੇਥੀ ਦਾਨਾ ਇੱਕ ਚੱਮਚ

( ਨੁਸਖ਼ਾ ਬਣਾਉਣ ਦੀ ਵਿਧੀ)
ਇਹ ਦੋਂਨੇ ਚੀਜ਼ਾਂ ਨੂੰ ਇਕ ਗਲਾਸ ਪਾਣੀ ਦੇ ਵਿੱਚ ਪਕਾਵੇ ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਪਾਣੀ ਨੂੰ ਛਾਣਕੇ
ਸਵੇਰੇ ਖਾਲੀ ਪੇਟ ਹਰ ਰੋਜ਼ ਪੀਵੇ।
ਅਤੇ ਦੱਸ ਦਿਨਾਂ ਬਾਅਦ ਸ਼ੁਗਰ ਦੀ ਰਿਪੋਰਟ ਕਰਾਵੇ 100% ਇਸ ਨੁਸਖ਼ੇ ਨੂੰ ਘੱਟ ਤੋਂ ਘੱਟ ਦੋ ਮਹੀਨੇ ਲਗਾਤਾਰ ਇਸਤੇਮਾਲ ਕਰਨਾ ਹੈ।ਇਸਦਾ ਦਾ ਕੋਈ ਵੀ ਸਾਈਡ ਇਫੈਕਟ ਨਹੀਂ ਹੈ।

ਇਸ ਨੁਸਖ਼ੇ ਨੂੰ ਅਮਾਨਤ ਸਮਝ ਕੇ ਸ਼ੇਅਰ ਕਰੋ

ਧੰਨਵਾਦ🙏

🙏👍🏻
08/05/2021

🙏👍🏻

मधुमेह रोगियों को इन फलों का सेवन नहीं करना चाहिएकहते हैं फल कभी किसी को नुकसान नहीं पहुंचाते, लेकिन अगर आप मधुमेह के रो...
21/03/2021

मधुमेह रोगियों को इन फलों का सेवन नहीं करना चाहिए

कहते हैं फल कभी किसी को नुकसान नहीं पहुंचाते, लेकिन अगर आप मधुमेह के रोगी हैं तो अन्य चीजों से सावधान रहना जरूरी है जो फल आप नहीं खरीदना चाहते हैं । कई फलों में उच्च कैलोरी और शुगर लेवल होते हैं, जो अचानक आपके ब्लड शुगर लेवल को बढ़ा सकते हैं और आपके स्वास्थ्य को प्रभावित कर सकते हैं । इसलिए अपने ब्लड शुगर लेवल को कंट्रोल में रखना जरूरी है । आइये जानते हैं किन फलों का सेवन नहीं करना चाहिए ।

* आम-आम एक ऐसा फल है जो ज्यादातर लोगों को पसंद है । इसका कारण यह है कि यह फल मीठा है, लेकिन मधुमेह के रोगियों को गलती से इस फल का सेवन नहीं करना चाहिए, क्योंकि यह उनके स्वास्थ्य को प्रभावित कर सकता है । आम जैसा भी हो इसमें चीनी का उच्च स्तर होता है, जो मधुमेह रोगियों के लिए नुकसानदायक हो सकता है ।

* चीकू - मधुमेह रोगियों के लिए चीकू का सेवन करना ठीक नहीं है क्योंकि इस चीकू से अचानक ब्लड शुगर लेवल बढ़ जाता है जिससे रोगियों को परेशानी हो सकती है, चीकू में कैलोरी लेवल भी अधिक होता है, इसलिए कम या अधिक मात्रा में या अधिक रस में मधुमेह रोगियों को इसका सेवन नहीं करना चाहिए फल किसी भी तरह से ।

* अंगूर-मधुमेह रोगियों को अंगूर खाने की लालची नहीं होनी चाहिए । क्योंकि अंगूर भले ही छोटे हैं लेकिन मधुमेह के रोगियों का सेवन करने से बड़ी परेशानी हो सकती है । क्योंकि अंगूर में शुगर लेवल की मात्रा सबसे ज्यादा होती है इसलिए शरीर में ग्लूकोज तेजी से बढ़ता है । इसलिए इसका सेवन न करें ।

* केले-केले स्वास्थ्य और ऊर्जा के लिए अच्छा फल हैं लेकिन मधुमेह रोगियों द्वारा केले का सेवन इनके लिए हानिकारक हो सकता है । एक साधारण केले में लगभग 14 ग्राम चीनी और 105 ग्राम कैलोरी होती है । मधुमेह रोगियों के लिए इतनी कैलोरी और शुगर का सेवन करना ठीक नहीं है, इसलिए मधुमेह रोगियों को केले का शेक या केला नहीं लेना चाहीए।

Address

Pakpattan
143532

Telephone

+919115030161

Website

Alerts

Be the first to know and let us send you an email when Dukh Niwaran Ayurvedic Dawakhana posts news and promotions. Your email address will not be used for any other purpose, and you can unsubscribe at any time.

Contact The Practice

Send a message to Dukh Niwaran Ayurvedic Dawakhana:

Share